ETV Bharat / sitara

ਬਿਗ-ਬੀ ਦੀ ਸਹਿਤ ਨਾਸਾਜ਼, ਜਲਸਾ 'ਚ ਫੈਨਜ਼ ਨਾਲ ਮੁਲਾਕਾਤ ਕੀਤੀ ਰੱਦ - bollywood

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਆਫ਼ਿਸ਼ਲ ਬਲਾਗ ਰਾਹੀਂ ਸਿਹਤ ਨਾ ਠੀਕ ਹੋਣ ਦੀ ਗੱਲ ਕਹੀ ਹੈ।

ਫ਼ੋਟੋ
author img

By

Published : May 5, 2019, 11:17 PM IST

ਮੁਬੰਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਐਤਵਾਰ ਨੂੰ ਟਵੀਟ ਕਰ ਇਹ ਜਾਣਕਾਰੀ ਦਿੱਤੀ ਕਿ ਉਹ ਐਤਵਾਰ ਨੂੰ ਜਲਸਾ ਗੇਟ 'ਤੇ ਆਪਣੇ ਫੈਨਜ਼ ਨੂੰ ਮਿਲਣ ਨਹੀਂ ਆ ਪਾਉਣਗੇ।

  • T 3154 - All Ef and well wishers .. not doing the Sunday meet at Jalsa Gate this evening .. 🙏

    — Amitabh Bachchan (@SrBachchan) May 5, 2019 " class="align-text-top noRightClick twitterSection" data=" ">
ਇਸ ਦਾ ਕਾਰਨ ਉਨ੍ਹਾਂ ਨੇ ਆਪਣੇ ਆਫ਼ੀਸ਼ਲ ਬਲਾਗ ਰਾਹੀਂ ਦੱਸਿਆ ਹੈ ਉਨ੍ਹਾਂ ਕਿਹਾ," ਚਿੰਤਾ ਦੀ ਕੋਈ ਗੱਲ ਨਹੀਂ ਹੈ ਬਸ ਮੈਂ ਘਰ ਨੂੰ ਛੱਡਣ ਤੋਂ ਅਸਮਰਥ ਹਾਂ ,ਇਸ ਲਈ ਜਲਸਾ ਗੇਟ 'ਤੇ ਆ ਨਹੀਂ ਸਕਦਾ।"
ਦੱਸਣਯੋਗ ਹੈ ਕਿ ਹਰ ਐਤਵਾਰ ਬਿਗ-ਬੀ ਆਪਣੇ ਫ਼ੈਨਜ਼ ਨੂੰ ਮਿਲਣ ਆਪਣੇ ਘਰ ਦੇ ਬਾਹਰ ਜਲਸਾ ਵਿਖੇ ਆਉਂਦੇ ਹਨ। ਇਸ ਸਬੰਧੀ ਉਹ ਅਕਸਰ ਇੰਸਟਾਗ੍ਰਾਮ 'ਤੇ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ।

Intro:Body:

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.