ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਨਵੀਂ ਰਿਲੀਜ਼ ਹੋਈ ਫ਼ਿਲਮ 'ਬਾਗੀ 3' ਨੇ ਸ਼ਾਨਦਾਰ ਓਪਨਿੰਗ ਕੀਤੀ ਹੈ। ਅਹਿਮਦ ਖ਼ਾਨ ਵਲੋਂ ਨਿਰਦੇਸ਼ਿਤ ਫ਼ਿਲਮ ਨੇ ਬਾਕਸ ਆਫਿਸ 'ਤੇ 17.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਲੈਕਸ਼ਨ ਨੂੰ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਮੰਨਿਆ ਜਾ ਰਿਹਾ ਹੈ।
-
Top 5 *Day 1* biz - 2020 releases...
— taran adarsh (@taran_adarsh) March 7, 2020 " class="align-text-top noRightClick twitterSection" data="
1. #Baaghi3 ₹ 17.50 cr
2. #Tanhaji ₹ 15.10 cr
3. #LoveAajKal ₹ 12.40 cr
4. #StreetDancer3D ₹ 10.26 cr
5. #ShubhMangalZyadaSaavdhan ₹ 9.55 cr#India biz. #Hindi films.
">Top 5 *Day 1* biz - 2020 releases...
— taran adarsh (@taran_adarsh) March 7, 2020
1. #Baaghi3 ₹ 17.50 cr
2. #Tanhaji ₹ 15.10 cr
3. #LoveAajKal ₹ 12.40 cr
4. #StreetDancer3D ₹ 10.26 cr
5. #ShubhMangalZyadaSaavdhan ₹ 9.55 cr#India biz. #Hindi films.Top 5 *Day 1* biz - 2020 releases...
— taran adarsh (@taran_adarsh) March 7, 2020
1. #Baaghi3 ₹ 17.50 cr
2. #Tanhaji ₹ 15.10 cr
3. #LoveAajKal ₹ 12.40 cr
4. #StreetDancer3D ₹ 10.26 cr
5. #ShubhMangalZyadaSaavdhan ₹ 9.55 cr#India biz. #Hindi films.
ਫ਼ਿਲਮ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਮਾਈ ਦੇ ਮੱਦੇਨਜ਼ਰ ਅਜੇ ਦੇਵਗਨ ਦੀ 'ਤਾਨਾਜੀ' ਨੇ 15.10 ਕਰੋੜ, ਲਵ ਆਜ ਕਲ ਨੇ 12.40 ਕਰੋੜ, ਸਟ੍ਰੀਟ ਥਰੀ ਡੀ ਨੇ 10.26 ਕਰੋੜ ਤੇ ਸ਼ੁੱਭ ਮੰਗਲ ਜ਼ਿਆਦਾ ਸਾਵਧਾਨ ਨੇ 9.55 ਕਰੋੜ ਦੀ ਕਲੈਕਸ਼ਨ ਕੀਤੀ ਸੀ।
ਹੋਰ ਪੜ੍ਹੋ: ਟਾਈਗਰ ਨੇ ਆਪਣੀ ਫ਼ਿਲਮ 'ਬਾਗੀ 3' ਦਾ ਸੀਨ ਕੀਤਾ ਇੰਸਟਾਗ੍ਰਾਮ 'ਤੇ ਸ਼ੇਅਰ
ਦੁਨੀਆ ਭਰ 'ਚ 5500 ਸਕਰੀਨਸ 'ਤੇ ਰਿਲੀਜ਼ ਹੋਈ 'ਬਾਗੀ 3' ਨੂੰ ਟਾਈਗਰ ਸ਼ਰਾਫ ਦੇ ਕਰੀਅਰ ਦੀ ਸਭ ਤੋਂ ਵੱਡੀ ਰਿਲੀਜ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਿਜ਼ਨੈਸ ਐਨਾਲਿਸਟ ਦਾ ਮੰਨਣਾ ਸੀ ਕਿ ਕੋਰੋਨਾਵਾਇਰਸ ਦੇ ਡਰ ਕਾਰਨ ਇਹ ਫ਼ਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਨਹੀਂ ਕਰ ਪਾਵੇਗੀ।