ETV Bharat / sitara

ਸੰਗੀਤਕਾਰ ਵਾਜਿਦ ਖ਼ਾਨ ਸਪੁਰਦ-ਏ-ਖ਼ਾਕ, ਸੋਗ 'ਚ ਡੁੱਬਿਆ ਬਾਲੀਵੁੱਡ - ਵਾਜਿਦ ਖ਼ਾਨ

ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖ਼ਾਨ ਦੀ ਐਤਵਾਰ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ। ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ, ਅਮਿਤਾਭ ਬੱਚਨ, ਵਰੁਣ ਧਵਨ, ਸਲੀਮ ਮਰਚੈਂਟ, ਵਿਸ਼ਾਲ ਡਡਲਾਨੀ ਆਦਿ ਹਸਤੀਆਂ ਨੇ ਟਵੀਟ ਕਰ ਦੁੱਖ ਪ੍ਰਗਟਾਇਆ।

b-town condoles demise of wajid khan
ਮਸ਼ਹੂਰ ਸੰਗੀਤਕਾਰ ਵਾਜਿਦ ਖ਼ਾਨ ਦੇ ਦੇਹਾਂਤ ਤੋਂ ਬਾਅਦ ਸੋਗ 'ਚ ਡੁੱਬਿਆ ਬਾਲੀਵੁੱਡ
author img

By

Published : Jun 1, 2020, 2:01 PM IST

ਮੁੰਬਈ: ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖ਼ਾਨ ਦੀ ਐਤਵਾਰ ਨੂੰ ਮੌਤ ਹੋ ਗਈ। 42 ਸਾਲਾ ਵਾਜਿਦ ਨੇ ਚੇਂਬੂਰ ਦੇ ਇੱਕ ਹਸਪਤਾਲ ਵਿਖੇ ਆਖ਼ਰੀ ਸਾਹ ਲਏ ਜਿੱਥੇ ਉਹ ਪਿਛਲੇ ਇੱਕ ਹਫ਼ਤੇ ਤੋਂ ਭਰਤੀ ਸਨ। ਦੱਸ ਦਈਏ ਕਿ ਤਕਰੀਬਨ 6 ਮਹੀਨੇ ਪਹਿਲਾਂ ਵਾਜਿਦ ਨੂੰ ਕਿਡਨੀ ਦੀ ਸਮੱਸਿਆ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ।

ਵਾਜਿਦ ਖ਼ਾਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ। ਕਈ ਮਸ਼ਹੂਰ ਸਿੰਗਰਾਂ, ਅਦਾਕਾਰਾਂ ਤੇ ਨਾਮੀਂ ਹਸਤੀਆਂ ਨੇ ਟਵਿੱਟਰ 'ਤੇ ਟਵੀਟ ਕਰ ਦੁੱਖ ਪ੍ਰਗਟਾਇਆ। ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ, ਅਮਿਤਾਭ ਬੱਚਨ, ਵਰੁਣ ਧਵਨ, ਸਲੀਮ ਮਰਚੈਂਟ, ਵਿਸ਼ਾਲ ਡਡਲਾਨੀ ਆਦਿ ਹਸਤੀਆਂ ਨੇ ਟਵੀਟ ਕਰ ਦੁੱਖ ਪ੍ਰਗਟਾਇਆ।

  • T 3548 - Shocked at the passing of Wajid Khan .. a bright smiling talent passes away .. duas , prayers and in condolence 🙏🙏🙏

    — Amitabh Bachchan (@SrBachchan) June 1, 2020 " class="align-text-top noRightClick twitterSection" data=" ">
  • Devastated with the news of the passing away of my brother Wajid of Sajid -Wajid fame. May Allah give strength to the family 🙏

    Safe travels bro @wajidkhan7 you’ve gone too soon. It’s a huge loss to our fraternity. I’m shocked & broken .

    Inna Lillahi wa inna ilayhi raji'un

    — salim merchant (@salim_merchant) May 31, 2020 " class="align-text-top noRightClick twitterSection" data=" ">
  • shocked hearing this news @wajidkhan7 bhai was extremely close to me and my family. He was one of the most positive people to be around. We will miss u Wajid bhai thank u for the music 🎵 pic.twitter.com/jW2C2ooZ3P

    — Varun Dhawan (@Varun_dvn) May 31, 2020 " class="align-text-top noRightClick twitterSection" data=" ">

ਪ੍ਰਿਯੰਕਾ ਚੋਪੜਾ ਨੇ ਟਵਿੱਟਰ 'ਤੇ ਲਿਖਿਆ, "ਦੁਖਦਾਈ ਖ਼ਬਰ, ਇੱਕ ਚੀਜ਼ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ, ਉਹ ਸੀ ਵਾਜਿਦ ਭਾਈ ਦਾ ਹਾਸਾ, ਹਮੇਸ਼ਾ ਹੱਸਦੇ ਰਹਿੰਦੇ ਸਨ। ਉਹ ਇੰਨੀ ਛੇਤੀ ਸਾਨੂੰ ਛੱਡ ਕੇ ਚਲੇ ਗਏ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।"

  • Terrible news. The one thing I will always remember is Wajid bhai's laugh. Always smiling. Gone too soon. My condolences to his family and everyone grieving. Rest in peace my friend. You are in my thoughts and prayers.@wajidkhan7

    — PRIYANKA (@priyankachopra) May 31, 2020 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਸਾਜਿਦ ਅਤੇ ਵਾਜਿਦ ਦੋਹਾਂ ਭਰਾਵਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1998 ਵਿੱਚ ਸਲਮਾਨ ਖਾਨ-ਕਾਜੋਲ ਸਟਾਰਰ ਫਿਲਮ 'ਪਿਆਰ ਕੀਯਾ ਤੋ ਡਰਨਾ ਕਯਾ' ਨਾਲ ਕੀਤੀ ਸੀ। ਇਸ ਤੋਂ ਬਾਅਦ, ਵਾਜਿਦ ਨੇ ਸਾਜਿਦ ਦੇ ਨਾਲ ਸਲਮਾਨ ਖ਼ਾਨ ਦੀ ਫਿਲਮ ਤੇਰੇ ਨਾਮ, ਮੁਝਸੇ ਸ਼ਾਦੀ ਕਰੋਗੀ, ਪਾਰਟਨਰ, ਹੈਲੋ, ਗੌਡ ਤੁਸੀਂ ਗ੍ਰੇਟ ਹੋ, ਵਾਂਟੇਡ, ਵੀਰ, ਦਬੰਗ, ਏਕ ਥਾ ਟਾਈਗਰ, ਨੋ ਪ੍ਰਾਬਲਮ ਵਰਗੀਆਂ ਕਈ ਫਿਲਮਾਂ ਦਾ ਹਿੱਟ ਸੰਗੀਤ ਦਿੱਤਾ।

  • Hard to believe we won't meet again, talk again, laugh again, @wajidkhan7 (in front, in the picture).

    sajidk21 my brother, you will never be alone and our brother will never be forgotten. https://t.co/0v8lsgxVtM

    — VISHAL DADLANI (@VishalDadlani) May 31, 2020 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਤਾਪਸੀ ਪਨੂੰ ਦੀ ਦਾਦੀ ਦਾ ਹੋਇਆ ਦੇਹਾਂਤ, ਅਦਾਕਾਰਾ ਨੇ ਜਤਾਇਆ ਦੁੱਖ

ਸੰਗੀਤਕਾਰ ਵਾਜਿਦ ਖ਼ਾਨ ਨੂੰ ਸੋਮਵਾਰ ਸਵੇਰੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਉਨ੍ਹਾਂ ਦੀ ਕਬਰ ਮਸ਼ਹੂਰ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦੀ ਕਬਰ ਦੇ ਬਿਲਕੁਲ ਨਾਲ ਹੀ ਬਣਾਈ ਗਈ, ਜਿਥੇ ਉਨ੍ਹਾਂ ਨੂੰ ਪਰਿਵਾਰ ਤੇ ਕਰੀਬੀਆਂ ਦੀ ਮੌਜੂਦਗੀ 'ਚ ਦਫ਼ਨ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.