ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਕੋਵਿਡ-19 ਲੌਕਡਾਊਨ ਦੌਰਾਨ ਬਜ਼ੁਰਗਾਂ ਦੀ ਸਿਹਤ ਦੀ ਚਿੰਤਾ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤੀ ਹੈ। ਅਦਾਕਾਰ ਨੇ ਨੈਸ਼ਨਲ ਕਮਿਸ਼ਨਰ ਆਫ ਵੂਮੈਨ, ਬਾਲ ਵਿਕਾਸ ਮੰਤਰਾਲੇ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕੀਤਾ ਹੈ।
-
The #HappyToHelp Task-Force is a great initiative by @NCWIndia to help senior citizens facing issues in procurement of essential items/medicine supplies due to the lockdown. You can write to them at - helpatncw@gmail.com in case you know anyone who needs help! 🙏
— Ayushmann Khurrana (@ayushmannk) May 16, 2020 " class="align-text-top noRightClick twitterSection" data="
">The #HappyToHelp Task-Force is a great initiative by @NCWIndia to help senior citizens facing issues in procurement of essential items/medicine supplies due to the lockdown. You can write to them at - helpatncw@gmail.com in case you know anyone who needs help! 🙏
— Ayushmann Khurrana (@ayushmannk) May 16, 2020The #HappyToHelp Task-Force is a great initiative by @NCWIndia to help senior citizens facing issues in procurement of essential items/medicine supplies due to the lockdown. You can write to them at - helpatncw@gmail.com in case you know anyone who needs help! 🙏
— Ayushmann Khurrana (@ayushmannk) May 16, 2020
ਅਦਾਕਾਰ ਨੇ ਟਵੀਟ ਕਰ ਲਿਖਿਆ, "ਅਜਿਹੀ ਸਥਿਤੀ ਸਾਡੇ ਦੇਸ਼ ਤੇ ਇਨਸਾਨੀਅਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਨੈਸ਼ਨਲ ਕਮਿਸ਼ਨਰ ਫ਼ਾਰ ਵੂਮੈਨ, ਮਹਿਲਾ ਬਾਲ ਵਿਕਾਸ ਮੰਤਰਾਲੇ ਨੇ ਬਜ਼ੁਰਗਾਂ ਦੀ ਮੈਡੀਕਲ ਮਦਦ ਲਈ ਖ਼ਾਸ ਸਹਾਇਤਾ ਡੈਸਕ ਦੀ ਸ਼ੁਰੂਆਤ ਕੀਤੀ ਹੈ, ਜੋ ਕੋਵਿਡ-19 ਲੌਕਡਾਊਨ ਦੇ ਦਰਮਿਆਨ ਉਨ੍ਹਾਂ ਦੀ ਖ਼ਾਸ ਜ਼ਰੂਰਤਾਂ ਦਾ ਖਿਆਲ ਰੱਖੇਗਾ।"
ਅਦਾਕਾਰ ਨੇ ਸਾਰਿਆਂ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਅਦਾਕਾਰ ਨੇ ਕਿਹਾ,"ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਇਸ ਪਹਿਲ ਦੇ ਨਾਲ ਜੁੜ ਕੇ ਜ਼ਰੂਰਤਮੰਦਾਂ ਦੀ ਮਦਦ ਤੇ ਜਾਗਰੂਕਤਾ ਫੈਲਾਉਣ ਵਿੱਚ ਸਹਾਇਤਾ ਕਰ ਰਿਹਾ ਹਾਂ। ਮੈਂ ਸਾਡੇ ਦੇਸ਼ ਦੇ ਲ਼ਈ ਨਾਗਰਿਕਾਂ ਨੂੰ ਇਸ ਪਹਿਲ ਨੂੰ ਸਪੋਰਟ ਕਰਨ ਦੀ ਅਪੀਲ ਕਰਦਾ ਹਾਂ।"
ਫ਼ਿਲਮੀ ਕੰਮ ਦੀ ਜੇ ਗ਼ੱਲ ਕਰੀਏ ਤਾਂ ਅਦਾਕਾਰ ਦੀ ਅਗਲੀ ਫ਼ਿਲਮ 'ਗੁਲਾਬੋ ਸਿਤਾਬੋ' 12 ਜੂਨ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।