ETV Bharat / sitara

ਕੋਵਿਡ-19: ਦਿਲ ਨੂੰ ਛੂਹ ਜਾਣ ਵਾਲੀ ਹੈ ਆਯੁਸ਼ਮਾਨ ਤੇ ਕ੍ਰਿਤੀ ਸੈਨਨ ਦੀ ਲਿਖੀ ਹੋਈ ਕਵਿਤਾ

author img

By

Published : Mar 23, 2020, 4:49 PM IST

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਤੇ ਅਦਾਕਾਰਾ ਕ੍ਰਿਤੀ ਸੈਨਨ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਮੰਤਰੀ ਵੱਲੋਂ ਜਨਤਾ ਕਰਫਿਊ ਦੇ ਗਏ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਇੱਕ ਕਵਿਤਾ ਲਿਖੀ ਹੈ।

Ayushmann, Kriti pen heartfelt poems on 'Janta Curfew'
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰ ਅਯੁਸ਼ਮਾਨ ਖੁਰਾਨਾ ਤੇ ਕ੍ਰਿਤੀ ਸੈਨਨ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਲਗਾਏ ਗਏ ਜਨਤਾ ਕਰਫਿਊ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕਿਹਾ।

ਇਸ ਵਿੱਚ ਉਸ ਨੇ ਕਿਹਾ,"ਲੇਡੀਸ ਤੇ ਜੈਂਟਲਮੈਨ, ਜੋ ਮੈਂ 5 ਵਜੇ ਦੇਖਿਆ ਉਹ ਇੱਕ ਇਤਿਹਾਸਿਕ ਪਲ ਸੀ। ਮੇਰੇ ਖ਼ਿਆਲ ਵਿੱਚ ਇਹ ਇੱਕ ਚੰਗੀ ਉਦਾਹਰਨ ਹੈ ਲੋਕਾਂ ਦੇ ਆਪਸੀ ਰਿਸ਼ਤੇ ਸੀ ਤੇ ਮਨੁੱਖਤਾ ਦੇ ਜਜ਼ਬੇ ਦੀ। ਅਸੀਂ ਸਾਰੇ ਇੱਕ ਹਾਂ।"

ਇਸ ਕਵਿਤਾ ਦੇ ਜ਼ਰੀਏ ਅਦਾਕਾਰ ਨੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ, ਜੋ ਇਸ ਮੁਸ਼ਕਲ ਸਮੇਂ ਵਿੱਚ ਸਾਰੇ ਲੋਕਾਂ ਦਾ ਖ਼ਿਆਲ ਰੱਖ ਰਹੇ ਹਨ। ਇਸ ਤੋਂ ਇਲਾਵਾ ਅਦਾਕਾਰਾ ਕ੍ਰਿਤੀ ਸੈਨਨ ਨੇ ਵੀ ਕੋਰੋਨਾ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ।

ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀਡੀਓ ਬਣਾ ਕੇ ਲੋਕਾਂ ਨੂੰ ਇਸ ਵਾਇਰਸ ਪ੍ਰਤੀ ਜਾਗਰੂਕ ਕੀਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਕਰਫਿਊ ਦੇ ਫ਼ੈਸਲੇ ਨੂੰ ਸਰਹਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.