ETV Bharat / sitara

ਅਦਾਕਾਰੀ-ਨਿਰਮਾਤਾ ਤੋਂ ਬਾਅਦ ਨਿਰਦੇਸ਼ਨ 'ਚ ਆਈ ਅਨੁਸ਼ਕਾ ਸ਼ਰਮਾ

ਇਕ ਸਫ਼ਲ ਅਦਾਕਾਰਾ ਹੋਣ ਦੇ ਨਾਲ-ਨਾਲ ਅਨੁਸ਼ਕਾ ਹੁਣ ਨਿਰਦੇਸ਼ਨ 'ਚ ਵੀ ਆਪਣਾ ਹੱਥ ਅਜ਼ਮਾਉਣ ਵਾਲੀ ਹੈ।

ਸੋਸ਼ਲ ਮੀਡੀਆ
author img

By

Published : Apr 12, 2019, 12:03 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ੍ਹ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰੀ 'ਚ ਤਾਂ ਅਨੁਸ਼ਕਾ ਦਾ ਕੋਈ ਜਵਾਬ ਨਹੀਂ ਹੈ ਇਸ ਤੋਂ ਇਲਾਵਾ ਉਹ ਫ਼ਿਲਮਾਂ ਪ੍ਰੋਡਿਊਸ ਵੀ ਕਰਦੀ ਹੈ। ਉਹ ਆਪਣੇ ਪ੍ਰੋਡਕਸ਼ਨ ਹਾਊਸ 'ਚ ਪਰੀ ਅਤੇ ਐਨਐਚ-10 ਵਰਗੀਆਂ ਫ਼ਿਲਮਾਂ ਬਣਾ ਕਰ ਚੁੱਕੀ ਹੈ।

ਇੱਕ ਸ਼ਾਨਦਾਰ ਅਦਾਕਾਰਾ ਅਤੇ ਇਕ ਸਫ਼ਲ ਨਿਰਮਾਤਾ ਹੋਣ ਦੇ ਨਾਲ-ਨਾਲ ਅਨੁਸ਼ਕਾ ਹੁਣ ਨਿਰਦੇਸ਼ਿਨ 'ਚ ਵੀ ਆਪਣਾ ਹੁਨਰ ਵਿਖਾਉਣ ਵਾਲੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਕ ਵੱਡੇ ਬਜਟ ਦੀ ਫ਼ਿਲਮ 'ਤੇ ਕੰਮ ਚੱਲ ਰਿਹਾ ਜਿਸ ਦਾ ਨਿਰਦੇਸ਼ਨ ਅਨੁਸ਼ਕਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਅੱਜੇ ਇਸ ਫ਼ਿਲਮ ਦੀ ਸਕ੍ਰੀਪੱਟ 'ਤੇ ਕੰਮ ਚੱਲ ਰਿਹਾ ਹੈ ਅਤੇ ਬਹੁਤ ਜਲਦੀ ਇਸ ਦਾ ਐਲਾਨ ਹੋਣ ਵਾਲਾ ਹੈ।

ਇਸ ਫ਼ਿਲਮ 'ਚ ਚਰਚਾ ਇਹ ਵੀ ਹੈ ਕਿ ਅਨੁਸ਼ਕਾ ਮੁੱਖ ਕਿਰਦਾਰ ਨਿਭਾਵੇਗੀ। ਹਾਲਾਂਕਿ ਇਸ ਪ੍ਰੋਜੈਕਟ ਨੂੰ ਲੈਕੇ ਅਜੇ ਤੱਕ ਕੋਈ ਔਫ਼ੀਸ਼ਲ ਐਲਾਨ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਨੁਸ਼ਕਾ ਦੀ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ 'ਜ਼ੀਰੋ' ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਸੀ। ਇਸ ਲਈ ਅਨੁਸ਼ਕਾ ਨੂੰ ਇਸ ਵੇਲੇ ਚੰਗੇ ਕੰਟੈਂਟ ਵਾਲੀ ਫ਼ਿਲਮ ਦੀ ਭਾਲ ਹੈ।

Intro:Body:

Anushka

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.