ਮੁੰਬਈ: ਲੌਕਡਾਊਨ ਕਾਰਨ ਬਾਲੀਵੁੱਡ ਸਿਤਾਰੇ ਵੀ ਘਰ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਦੇ ਨਾਲ ਹੀ ਆਪਣੇ ਫ਼ੈਨਜ਼ ਨਾਲ ਜੁੜਣ ਲਈ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।
-
ज़मीर ज़िंदा रख,
— Anupam Kher (@AnupamPKher) May 2, 2020 " class="align-text-top noRightClick twitterSection" data="
कबीर ज़िंदा रख,
सुल्तान भी बन जाए तो,
दिल में फ़क़ीर ज़िंदा रख...
होंसले के तरकश में,
कोशिश का वो तीर ज़िंदा रख..
हार जा चाहे ज़िंदगी में सब कुछ,
मगर फिर से जीतने की वो,
उम्मीद ज़िंदा रख.. :) pic.twitter.com/OTjYT5HVkk
">ज़मीर ज़िंदा रख,
— Anupam Kher (@AnupamPKher) May 2, 2020
कबीर ज़िंदा रख,
सुल्तान भी बन जाए तो,
दिल में फ़क़ीर ज़िंदा रख...
होंसले के तरकश में,
कोशिश का वो तीर ज़िंदा रख..
हार जा चाहे ज़िंदगी में सब कुछ,
मगर फिर से जीतने की वो,
उम्मीद ज़िंदा रख.. :) pic.twitter.com/OTjYT5HVkkज़मीर ज़िंदा रख,
— Anupam Kher (@AnupamPKher) May 2, 2020
कबीर ज़िंदा रख,
सुल्तान भी बन जाए तो,
दिल में फ़क़ीर ज़िंदा रख...
होंसले के तरकश में,
कोशिश का वो तीर ज़िंदा रख..
हार जा चाहे ज़िंदगी में सब कुछ,
मगर फिर से जीतने की वो,
उम्मीद ज़िंदा रख.. :) pic.twitter.com/OTjYT5HVkk
ਹਾਲ ਹੀ ਵਿੱਚ ਅਦਾਕਾਰ ਅਨੁਪਮ ਖੇਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਕਵਿਤਾ ਪੜ੍ਹ ਰਹੇ ਹਨ। ਵੀਡੀਓ ਵਿੱਚ ਬੋਲੇ ਗਏ ਸ਼ਬਦਾਂ ਨੂੰ ਉਨ੍ਹਾਂ ਨੇ ਕੈਪਸ਼ਨ ਵਿੱਚ ਵੀ ਲ਼ਿਖਿਆ ਹੈ। ਉਨ੍ਹਾਂ ਲਿਖਿਆ ,"ਜਮੀਰ ਜ਼ਿੰਦਾ ਰੱਖ, ਕਬੀਰ ਜ਼ਿੰਦਾ ਰੱਖ...ਸੁਲਤਾਨ ਵੀ ਬਣ ਜਾਵੇਗਾ ਤੂੰ, ਦਿਲ ਵਿੱਚ ਫਕੀਰ ਜ਼ਿੰਦਾ ਰੱਖ। ਹੌਂਸਲੇ ਦੇ ਤਰਕਸ਼ ਵਿੱਚ ਕੋਸ਼ਿਸ਼ ਦਾ ਉਹ ਤੀਰ ਜ਼ਿੰਦਾ ਰੱਖ.... ਹਾਰ ਜਾ ਚਾਹੇ ਜ਼ਿੰਦਗੀ ਵਿੱਚ ਸਭ ਕੁਝ,,,ਪਰ ਫਿਰ ਤੋਂ ਜਿੱਤਣ ਦੀ ਉਹ...ਉਮੀਦ ਜ਼ਿੰਦਾ ਰੱਖ।"
ਅਨੁਪਮ ਖੇਰ ਦੀ ਇਹ ਕਵਿਤਾ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਕਈ ਯੂਜ਼ਰਾਂ ਵੱਲੋਂ ਇਸ ਦਾ ਜਵਾਬ ਵੀ ਦਿੱਤਾ ਹੈ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਅਦਾਕਾਰ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ, ਜਿਸ ਵਿੱਚ ਉਹ ਰਿਸ਼ੀ ਕਪੂਰ ਤੇ ਇਰਫ਼ਾਨ ਖ਼ਾਨ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਸਨ।