ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ਉੱਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੇ ਹਨ। ਅਕਸਰ ਹੀ ਉਹ ਆਪਣੇ ਵਿਚਾਰ ਜਾ ਫਿਰ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਕਾਫ਼ੀ ਪਸੰਦ ਕਰਦੇ ਹਨ।
-
T 3501 - My very first photo shoot for a film mag., - 'Star & Style' .. prodded & goaded to a very shy reticent and reluctant me , by famed most feared journalist of the times , Devyani Chaubal ; obviously there was no 'star' or 'style' in the project but Devyani thought so .. pic.twitter.com/2eCv1sxyY4
— Amitabh Bachchan (@SrBachchan) April 14, 2020 " class="align-text-top noRightClick twitterSection" data="
">T 3501 - My very first photo shoot for a film mag., - 'Star & Style' .. prodded & goaded to a very shy reticent and reluctant me , by famed most feared journalist of the times , Devyani Chaubal ; obviously there was no 'star' or 'style' in the project but Devyani thought so .. pic.twitter.com/2eCv1sxyY4
— Amitabh Bachchan (@SrBachchan) April 14, 2020T 3501 - My very first photo shoot for a film mag., - 'Star & Style' .. prodded & goaded to a very shy reticent and reluctant me , by famed most feared journalist of the times , Devyani Chaubal ; obviously there was no 'star' or 'style' in the project but Devyani thought so .. pic.twitter.com/2eCv1sxyY4
— Amitabh Bachchan (@SrBachchan) April 14, 2020
ਇਸ ਦੇ ਨਾਲ ਹੀ ਬਿੱਗ ਬੀ ਨੇ ਇੱਕ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਹੈ, ਜੋ ਕਿ ਉਨ੍ਹਾਂ ਦੀ 1969 ਵਿੱਚ ਆਈ ਫ਼ਿਲਮ ਸਾਤ ਹਿੰਦੂਸਤਾਨੀ ਦੇ ਸਮੇਂ ਦੀ ਹੈ। ਇਹ ਤਸਵੀਰ ਲਗਭਗ 51 ਸਾਲ ਪਹਿਲਾ ਦੇ ਇੱਕ ਮੈਗਜ਼ੀਨ ਲਈ ਕੀਤੇ ਫ਼ੋਟੋਸ਼ੂਟ ਦੀ ਹੈ।
ਬਿੱਗ-ਬੀ, ਜੋ ਇਸ ਸਾਲ ਅਕਤੂਬਰ ਵਿੱਚ 78 ਸਾਲ ਦੇ ਹੋ ਜਾਣਗੇ, ਉਨ੍ਹਾਂ ਦੀ ਉਮਰ ਉਸ ਸਮੇਂ 26 ਜਾ 27 ਸਾਲ ਦੀ ਸੀ। ਆਪਣੇ ਟਵਿਟਰ 'ਤੇ ਅਦਾਕਾਰ ਨੇ ਦੱਸਿਆ ਕਿ ਇਹ ਫ਼ੋਟੋ ਉਦੋਂ ਦੀ ਹੈ, ਜਦ ਉਹ ਬਾਲੀਵੁੱਡ ਵਿੱਚ ਨਵੇਂ ਸੀ।
ਉਸ ਸਮੇਂ ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਦੇ ਕੋਲ ਨਾ ਤਾਂ ਸ਼ੈਲੀ ਸੀ ਤੇ ਨਾ ਹੀ ਇਸ ਮੈਗਜ਼ੀਨ ਦੇ ਫ਼ੋਟੋਸ਼ੂਟ ਦੇ ਦੌਰਾਨ ਉਹ ਸਟਾਰ ਸੀ। ਪਰ ਇੱਕ ਪੱਤਰਕਾਰ ਨੇ ਉਨ੍ਹਾਂ ਦਾ ਇਹ ਫ਼ੋਟੋ ਸ਼ੂਟ ਕੀਤਾ ਸੀ।