ETV Bharat / sitara

ਆਲਿਆ ਤੇ ਰਣਬੀਰ ਕਰਨ ਜਾ ਰਹੇ ਨੇ ਵਿਆਹ !

ਰਣਬੀਰ ਕਪੂਰ ਅਤੇ ਆਲਿਆ ਭੱਟ ਕਾਫ਼ੀ ਲੰਬੇ ਸਮੇਂ ਤੋਂ ਹੀ ਰਿਲੇਸ਼ਨਸ਼ੀਪ ‘ਚ ਹਨ ਇਸ ਗੱਲ ਬਾਰੇ ਕੋਣ ਨਹੀਂ ਜਾਣਦਾ। ਦੋਹਾਂ ਦੇ ਵਿਆਹ ਦੀ ਚਰਚਾ ਅਕਸਰ ਸੁਣਨ ਨੂੰ ਮਿਲਦੀ ਹੈ ਹਾਲ ਹੀ ਵਿੱਚ ਦੋਵਾਂ ਦੇ ਵਿਆਹ ਦਾ ਕਾਰਡ ਜਾਰੀ ਹੋਇਆ ਹੈ।

ਫ਼ੋਟੋ
author img

By

Published : Oct 22, 2019, 6:03 PM IST

ਮੁੰਬਈ: ਬਾਲੀਵੁੱਡ ਵਿੱਚ ਜੋੜੀ ਬਣਨਾ ਆਮ ਜਿਹੀ ਗੱਲ ਹੈ। ਬੀ-ਟਾਊਨ ਦੀ ਇੱਕ ਹੋਰ ਨਵੀਂ ਜੋੜੀ ਬਣ ਗਈ ਹੈ, ਜੋ ਹਰ ਸਮੇਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜੀ ਹਾਂ ਅਸੀ ਗੱਲ ਕਰ ਰਹੇ ਆ ਰਣਬੀਰ ਕਪੂਰ ਅਤੇ ਆਲਿਆ ਭੱਟ ਦੀ। ਰਣਬੀਰ ਤੇ ਆਲਿਆ ਦਾ ਪਿਆਰ ਤਾਂ ਕਿਸੇ ਤੋਂ ਲੁੱਕਿਆ ਨਹੀਂ ਹੈ। ਬੇਸ਼ੱਕ ਦੋਹਾਂ ਨੇ ਆਪਣੇ ਇਸ ਰਿਸ਼ਤੇ ਬਾਰੇ ਖੁੱਲ ਕੇ ਕਦੇ ਗੱਲ ਨਹੀਂ ਕੀਤੀ ਹੈ ਪਰ ਇਸ ਦੇ ਨਾਲ ਹੀ ਦੋਹਾਂ ਦੇ ਵਿਆਹ ਦੀ ਚਰਚਾ ਆਏ ਦਿਨ ਹੀ ਬਣੀ ਰਹਿੰਦੀ ਹੈ। ਹੁਣ ਦੋਵਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਈਰਲ ਹੋ ਰਿਹਾ ਹੈ।

ਹੋਰ ਪੜ੍ਹ: ਫ਼ਿਲਮ #PagalPanti ਵਿੱਚ ਹੋਵੇਗਾ ਪਾਗਲਾਂ ਦਾ ਰਾਜ

ਇਸ ਸਮੇਂ ਰਣਬੀਰ ਤੇ ਆਲੀਆ ਦੇ ਪ੍ਰਸ਼ੰਸ਼ਕਾਂ ਦੇ ਦਿਲਾ ‘ਚ ਕਾਫ਼ੀ ਸਵਾਲ ਉੱਠ ਰਹੇ ਹਨ। ਕੀ ਰਣਬੀਰ-ਆਲਿਆ ਦਾ ਵਿਆਹ 22 ਜਨਵਰੀ ਨੂੰ ਹੋ ਗਿਆ ਹੈ? ਪਰ ਜੇਕਰ ਵਾਇਰਲ ਹੋਏ ਕਾਰਡ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਸਭ ਸੱਚ ਸਾਹਮਣੇ ਆ ਜਾਵੇਗਾ।

ਰਣਬੀਰ ਤੇ ਆਲਿਆ ਦੇ ਵਿਆਹ ਦੀ ਖ਼ਬਰ ਸੁਣ ਕੇ ਖੁਸ਼ ਹੋਣ ਤੋਂ ਪਹਿਲਾ ਤੁਹਾਨੂੰ ਦੱਸ ਦਈਏ ਕਿ ਇਹ ਕਾਰਡ ਨਕਲੀ ਹੈ ਜਿਸ ਨੂੰ ਫੋਟੋਸ਼ੌਪ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸ ਦਾ ਪਤਾ ਆਲਿਆ ਦੇ ਪਿਤਾ ਦੇ ਨਾਂਅ ਤੋਂ ਹੀ ਲੱਗ ਰਿਹਾ ਹੈ ਜਿੱਥੇ ਮਹੇਸ਼ ਭੱਟ ਦੀ ਥਾਂ ਮੁਕੇਸ਼ ਭੱਟ ਲਿਖਿਆ ਹੋਇਆ ਹੈ ਤੇ ਨਾਲ ਹੀ ਆਲਿਆ ਦਾ ਨਾਂਅ ਵੀ ਅੰਗਰੇਜ਼ੀ ‘ਚ ਗਲਤ ਲਿਖਿਆ ਹੈ ਤੇ ਨਾਲ ਹੀ ਕਾਰਡ ਦੀ ਕੂਆਲਿਟੀ ਦੇਖ ਸਾਫ਼ ਪਤਾ ਲੱਗਦਾ ਹੈ ਕਿ ਇਹ ਕਾਰਡ ਫਰਜ਼ੀ ਹੈ। ਇਸ ਬਾਰੇ ਜਦੋਂ ਆਲੀਆ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਸਵਾਲ ‘ਤੇ ਸਿਰਫ਼ ਮੁਸਕੁਰਾ ਕੇ ਹੀ ਸਾਰ ਦਿੱਤਾ।

Intro:Body:

alia

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.