ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਨਵੀਂ ਫ਼ਿਲਮ 'Tanhaji: The unsung warrior' ਨਾਲ ਬਾਲੀਵੁੱਡ 'ਚ ਹੈਟ੍ਰਿਕ ਹੋਣ ਜਾ ਰਹੀ ਹੈ ਤੇ ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਦੋਸਤ ਅਕਸ਼ੈ ਕੁਮਾਰ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ।
-
We started our journey in this industry together...30 years ago.And I’ve seen your graph only grow from strength to strength.And as you are all set to mark your century with #TanhajiTheUnsungWarrior,I wish you nothing but lots of love and luck.Shine on my friend @ajaydevgn pic.twitter.com/HrE1DvPYFW
— Akshay Kumar (@akshaykumar) November 12, 2019 " class="align-text-top noRightClick twitterSection" data="
">We started our journey in this industry together...30 years ago.And I’ve seen your graph only grow from strength to strength.And as you are all set to mark your century with #TanhajiTheUnsungWarrior,I wish you nothing but lots of love and luck.Shine on my friend @ajaydevgn pic.twitter.com/HrE1DvPYFW
— Akshay Kumar (@akshaykumar) November 12, 2019We started our journey in this industry together...30 years ago.And I’ve seen your graph only grow from strength to strength.And as you are all set to mark your century with #TanhajiTheUnsungWarrior,I wish you nothing but lots of love and luck.Shine on my friend @ajaydevgn pic.twitter.com/HrE1DvPYFW
— Akshay Kumar (@akshaykumar) November 12, 2019
ਅਕਸ਼ੈ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਅਜੇ ਦੀ ਆਉਣ ਵਾਲੀ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕੀਤਾ, ਜਿਸ 'ਚ ਕੈਪਸ਼ਨ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਅਸੀਂ ਦੋਹਾਂ ਨੇ ਇਸ ਇੰਡਸਟਰੀ 'ਚ ਇਕੱਠੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਪੂਰੇ 30 ਸਾਲ ਇਸ ਇੰਡਸਟਰੀ ਵਿੱਚ ਸਾਨੂੰ ਕੰਮ ਕਰਦਿਆਂ ਨੂੰ ਹੋ ਗਏ ਹਨ।
ਹੋਰ ਪੜ੍ਹੋ: 'ਮੈਦਾਨ' ਦੀ ਰਿਲੀਜ਼ ਡੇਟ ਹੋਈ ਫਾਈਨਲ, ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼
ਅਜੇ ਆਪਣੀ ਅਦਾਕਾਰਾ ਪਤਨੀ ਕਾਜੋਲ ਨਾਲ ਇਸ ਫ਼ਿਲਮ ਵਿੱਚ ਇੱਕ ਵਾਰ ਫਿਰ ਤੋਂ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਸੈਫ਼ ਅਲੀ ਖ਼ਾਨ, ਸ਼ਰਦ ਕੇਲਕਰ ਅਤੇ ਪੰਕਜ ਤ੍ਰਿਪਾਠੀ ਵਰਗੇ ਅਦਾਕਾਰ ਨਜ਼ਰ ਆਉਣਗੇ। ਇਤਿਹਾਸਕ ਘਟਨਾਵਾਂ 'ਤੇ ਅਧਾਰਿਤ ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਕਿ 1994 ਵਿੱਚ ਆਈ ਫ਼ਿਲਮ 'ਸੁਹਾਗ' ਵਿੱਚ ਅਕਸ਼ੈ ਤੇ ਅਜੇ ਪਹਿਲੀ ਵਾਰ ਇਕੱਠੇ ਨਜ਼ਰ ਆਏ ਸਨ, ਜੋ ਉਸ ਸਮੇਂ ਦੀ ਸਭ ਤੋਂ ਜ਼ਿਆਦਾ ਮਹਿੰਗੀ ਫ਼ਿਲਮਾ ਵਿੱਚੋਂ ਇੱਕ ਸੀ।