ETV Bharat / sitara

ਤਾਨਾਜੀ ਦਾ ਦੂਜਾ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲਿਆ ਅਜੇ ਦਾ ਦਮਦਾਰ ਐਕਸ਼ਨ - Film Tanhaji The unsung Warrior updates

ਅਜੇ ਦੇਵਗਨ ਦੀ ਫ਼ਿਲਮ 'ਤਾਨਾਜੀ' ਦਾ ਦੂਜਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ ਅਜੇ ਦੇਵਗਨ ਕਮਾਲ ਦਾ ਐਕਸ਼ਨ ਕਰਦੇ ਹੋਏ ਵਿਖਾਈ ਦੇ ਰਹੇ ਹਨ।

Film Tanhaji The unsung Warrior updates
ਫ਼ੋਟੋ
author img

By

Published : Dec 17, 2019, 12:19 PM IST

ਮੁੰਬਈ: ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ਤਾਨਾਜੀ ਦਾ ਦੂਜਾ ਟ੍ਰੇਲਰ ਰੀਲੀਜ਼ ਹੋ ਚੁੱਕਿਆ ਹੈ। ਟ੍ਰੇਲਰ 'ਚ ਤਾਨਾਜੀ ਕਿਰਦਾਰ ਵਿੱਚ ਅਜੇ ਦੇਵਗਨ ਦਮਦਾਰ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ਸੰਜੇ ਮਿਸ਼ਰਾ ਦੀ ਅਵਾਜ਼ ਨਾਲ ਹੁੰਦੀ ਹੈ। ਉਹ ਕਹਿੰਦੇ ਹਨ ਕਿ ਭਾਰਤ ਸੋਨੇ ਦੀ ਚੀੜੀ ਸੀ, ਪਰ ਕਈ ਹਮਲੇਵਾਰਾਂ ਨੇ ਇਸ ਚੀੜੀ ਦੀ ਆਤਮਾ ਨੂੰ ਮਾਰ ਦਿੱਤਾ ਹੈ।

ਟ੍ਰੇਲਰ ਮੁਤਾਬਿਕ ਔਰੰਗਜੇਬ ਹਿੰਦੂਆਂ 'ਚ ਲੜਾਈ ਕਰਵਾ ਦਿੱਤਾ ਸੀ। ਪਹਿਲੇ ਟ੍ਰੇਲਰ ਦੀ ਤਰ੍ਹਾਂ ਦੂਜਾ ਟ੍ਰੇਲਰ ਵੀ ਸ਼ਾਨਦਾਰ ਡਾਇਲੋਗਸ ਅਤੇ ਬੇਹਤਰੀਨ ਗ੍ਰਾਫਿਕਸ ਅਤੇ ਵਿਜ਼ੂਅਲਸ ਨਾਲ ਭਰਿਆ ਹੋਇਆ ਹੈ।

ਦੱਸ ਦਈਏ ਕਿ ਫ਼ਿਲਮ 1670 'ਚ ਸਿੰਘਗੜ੍ਹ ਦੀ ਲੜਾਈ 'ਤੇ ਆਧਾਰਿਤ ਹੈ। ਤਾਨਾਜੀ ਦੇ ਪਹਿਲੇ ਟ੍ਰੇਲਰ 'ਚ ਸਿੰਘਗੜ੍ਹ ਦੇ ਯੁੱਧ ਨੂੰ ਮੁਗਲਾਂ 'ਤੇ ਕੀਤੀ ਗਈ ਸਰਜੀਕਲ ਸਟ੍ਰਾਇਕ ਦੱਸਿਆ ਗਿਆ ਸੀ। ਪਹਿਲੇ ਟ੍ਰੇਲਰ 'ਚ ਸੈਫ਼ ਅਲੀ ਖ਼ਾਨ 'ਉਦੈਭਾਨ ਸਿੰਘ' ਅਹਿਮ ਭੂਮਿਕਾ 'ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਸ਼ਰਦ ਕੇਲਕਰ ਛੱਤਰਪਤੀ ਸ਼ਿਵਾਜੀ ਦੇ ਕਿਰਦਾਰ 'ਚ ਸਨ।

'ਤਾਨਾਜੀ' ਵਿੱਚ ਅਜੇ ਦੇਵਗਨ ਅਤੇ ਕਾਜੋਲ ਦੀ ਜੋੜੀ ਇੱਕ ਵਾਰ ਫ਼ੇਰ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਟ੍ਰੇਲਰ 'ਚ ਫ਼ਿਲਮ ਦੇ ਸੈੱਟ ਅਤੇ ਕਾਸਟੂਮ ਦੀ ਸ਼ਲਾਘਾ ਹੋ ਰਹੀ ਹੈ। ਦੱਸਦਈਏ ਕਿ ਤਾਨਾਜੀ ਅਜੇ ਦੇਵਗਨ ਦੀ 100 ਵੀਂ ਫ਼ਿਲਮ ਹੈ।

Intro:Body:

BAVLEEN

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.