ETV Bharat / science-and-technology

WhatsApp ਤੁਹਾਡੇ ਅਕਾਊਟ ਨੂੰ ਸੁਰੱਖਿਅਤ ਰੱਖਣ ਲਈ ਇੱਕ ਹੋਰ ਫੀਚਰ 'ਤੇ ਕਰ ਰਿਹਾ ਕੰਮ, ਫਿਲਹਾਲ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ

ਵਟਸਐਪ ਜਲਦ ਐਪ 'ਚ ਇੱਕ ਹੋਰ ਫੀਚਰ ਜੋੜਨ ਜਾ ਰਿਹਾ ਹੈ। ਇਸ ਫੀਚਰ ਨਾਲ ਤੁਹਾਡਾ ਅਕਾਊਟ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ। ਕੰਪਨੀ ਇਮੇਲ ਨੂੰ ਵਟਸਐਪ ਅਕਾਊਟ ਨਾਲ ਜੋੜ ਰਹੀ ਹੈ।

WhatsApp Email Linking Feature
WhatsApp Email Linking Feature
author img

By

Published : Aug 4, 2023, 10:21 AM IST

ਹੈਦਰਾਬਾਦ: ਮੇਟਾ ਸਮੇ-ਸਮੇਂ ਨਾਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਵੇਂ ਅਪਡੇਟ ਲਿਆਉਦੀ ਰਹਿੰਦੀ ਹੈ, ਤਾਂਕਿ ਲੋਕ ਪਲੇਟਫਾਰਮ 'ਤੇ ਸੇਫ਼ ਅਤੇ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਦੌਰਾਨ ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਜਿਸ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਕੰਪਨੀ ਵਟਸਐਪ ਅਕਾਊਟ ਨਾਲ ਇਮੇਲ ਅਕਾਊਟ ਜੋੜ ਰਹੀ ਹੈ। ਇਮੇਲ ਰਾਹੀ ਕੰਪਨੀ ਤੁਹਾਡੇ ਅਕਾਊਟ ਨੂੰ ਵੈਰੀਫਾਈ ਅਤੇ ਸੁਰੱਖਿਅਤ ਰੱਖਣ 'ਚ ਮਦਦ ਕਰੇਗੀ।

  • 📝 WhatsApp beta for Android 2.23.16.15: what's new?

    WhatsApp is working on a new security feature to protect your account using an email address, and it will be available in a future update of the app!https://t.co/UzKHKvxnZt pic.twitter.com/p7Sj6H7PPr

    — WABetaInfo (@WABetaInfo) August 3, 2023 " class="align-text-top noRightClick twitterSection" data=" ">

ਇਮੇਲ ਨੂੰ ਵਟਸਐਪ ਅਕਾਊਟ ਨਾਲ ਜੋੜਿਆ ਜਾਵੇਗਾ: ਜਿਸ ਤਰ੍ਹਾਂ ਦੂਜੇ ਸੋਸ਼ਲ ਮੀਡੀਆ ਐਪਸ 'ਤੇ ਲੌਗਿਨ ਕਰਦੇ ਸਮੇਂ ਇਮੇਲ 'ਤੇ ਮੈਸੇਜ ਆ ਜਾਂਦਾ ਹੈ, ਉਸੇ ਤਰ੍ਹਾਂ ਹੁਣ ਵਟਸਐਪ 'ਚ ਵੀ ਹੋ ਸਕਦਾ ਹੈ। ਜੇਕਰ ਕੋਈ ਹੋਰ ਵਿਅਕਤੀ ਤੁਹਾਡੇ ਵਟਸਐਪ ਅਕਾਊਟ ਨੂੰ ਲੌਗਿਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਇਮੇਲ 'ਤੇ ਮੈਸੇਜ ਆ ਜਾਵੇਗਾ ਅਤੇ ਤੁਸੀਂ ਆਪਣੇ ਅਕਾਊਟ ਨੂੰ ਸੁਰੱਖਿਅਤ ਕਰ ਸਕਦੇ ਹੋ। ਫਿਲਹਾਲ ਇਹ ਅਪਡੇਟ ਐਂਡਰਾਇਡ ਬੀਟਾ ਦੇ 2.23.16.15 ਵਰਜ਼ਨ 'ਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਸਾਰਿਆ ਲਈ ਰੋਲ ਆਊਟ ਕਰ ਸਕਦੀ ਹੈ।

ਜੂਨ ਮਹੀਨੇ 'ਚ ਵਟਸਐਪ ਨੇ ਕਈ ਅਕਾਊਟਸ ਕੀਤੇ ਸੀ ਬੈਨ: ਵਟਸਐਪ ਨੇ ਭਾਰਤ 'ਚ ਜੂਨ ਮਹੀਨੇ 66 ਲੱਖ ਤੋਂ ਜ਼ਿਆਦਾ ਅਕਾਊਟਸ 'ਤੇ ਪਾਬੰਧੀ ਲਗਾਈ ਸੀ। ਕੰਪਨੀ ਨੇ ਆਈਟੀ ਰੂਲਸ 2021 ਦੇ ਤਹਿਤ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੇ ਕੁੱਲ 66,11,700 ਅਕਾਊਟ ਭਾਰਤ 'ਚ ਬੈਨ ਕੀਤੇ ਹਨ। ਜਿਸ ਵਿੱਚ 24,34,200 ਅਕਾਊਟਸ ਨੂੰ ਕੰਪਨੀ ਨੇ ਬਿਨ੍ਹਾਂ ਸ਼ਿਕਾਇਤ ਦੇ ਬੈਨ ਕੀਤਾ ਹੈ। ਕੰਪਨੀ ਉਨ੍ਹਾਂ ਅਕਾਊਟਸ ਨੂੰ ਬੈਨ ਕਰਦੀ ਹੈ, ਜੋ ਕਿਸੇ ਗਲਤ ਐਕਟੀਵਿਟੀ 'ਚ ਸ਼ਾਮਲ ਹੁੰਦੇ ਹਨ। ਭਾਰਤ 'ਚ ਵਟਸਐਪ 'ਤੇ 500 ਮਿਲੀਅਨ ਤੋਂ ਜ਼ਿਆਦਾ ਲੋਕ ਐਕਟਿਵ ਹਨ। ਜੂਨ ਮਹੀਨੇ 'ਚ ਕੰਪਨੀ ਨੂੰ 7,893 ਸ਼ਿਕਾਇਤਾਂ ਮਿਲੀਆਂ ਸੀ। ਜਿਸ ਵਿੱਚ 337 ਸ਼ਿਕਾਇਤਾਂ ਦੇ ਖਿਲਾਫ਼ ਕੰਪਨੀ ਨੇ ਕਾਰਵਾਈ ਕੀਤੀ ਸੀ।

ਵਟਸਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: ਵਟਸਐਪ ਕਾਲਿੰਗ ਫੀਚਰ ਇੰਟਰਫੇਸ 'ਚ ਵੀ ਬਦਲਾਅ ਕਰ ਰਿਹਾ ਹੈ। ਫਿਲਹਾਲ ਕੰਪਨੀ ਇਸਦੀ ਟੈਸਟਿੰਗ ਕਰ ਰਹੀ ਹੈ। ਜਲਦ ਹੀ ਵਟਸਐਪ 'ਤੇ ਕਿਸੇ ਦੀ ਕਾਲ ਆਉਣ 'ਤੇ ਤੁਹਾਨੂੰ ਫੋਨ ਕੱਟਣ ਜਾਂ ਚੁੱਕਣ ਦਾ ਆਪਸ਼ਨ ਵੀ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.