ETV Bharat / science-and-technology

Flipkart Big Billion Days Sale 'ਚ Realme C55 ਸਮਾਰਟਫੋਨ 'ਤੇ ਮਿਲ ਰਹੇ ਨੇ ਇਹ ਸ਼ਾਨਦਾਰ ਆਫ਼ਰਸ, ਜਾਣੋ ਕੀਮਤ ਅਤੇ ਫੀਚਰਸ - Realme C55 Smartphone Features

Realme C55 Smartphone Deal: Flipkart Big Billion Days Sale 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ Realme C55 ਸਮਾਰਟਫੋਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

Flipkart Big Billion Days Sale
Realme C55 Smartphone Deal
author img

By ETV Bharat Punjabi Team

Published : Oct 5, 2023, 12:27 PM IST

ਹੈਦਰਾਬਾਦ: Realme C55 ਸਮਾਰਟਫੋਨ ਜਲਦ ਹੀ ਘਟ ਕੀਮਤ 'ਚ ਖਰੀਦਣ ਲਈ ਉਪਲਬਧ ਹੋਵੇਗਾ। ਇਹ ਸਮਾਰਟਫੋਨ Flipkart Big Billion Days ਸੇਲ ਦੌਰਾਨ ਤੁਸੀਂ 10 ਹਜ਼ਾਰ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ। ਇਹ ਸੇਲ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਜੇਕਰ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ, ਤਾਂ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ।

Realme C55 ਸਮਾਰਟਫੋਨ ਦੀ ਕੀਮਤ: Realme C55 ਸਮਾਰਟਫੋਨ ਨੂੰ ਤੁਸੀਂ 10 ਹਜ਼ਾਰ ਰੁਪਏ ਤੋਂ ਘਟ 'ਚ ਖਰੀਦ ਸਕਦੇ ਹੋ। ਇਹ ਸਮਾਰਟਫੋਨ ਫਲਿੱਪਕਾਰਟ 'ਤੇ 8,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਣ ਲਈ ਉਪਲਬਧ ਹੋਵੇਗਾ। Realme C55 ਸਮਾਰਟਫੋਨ ਨੂੰ ਕੰਪਨੀ ਨੇ ਤਿੰਨ ਰੈਮ ਅਤੇ 2 ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਹੈ। ਇਹ ਫੋਨ 4GB ਰੈਮ, 8GB+8GB ਰੈਮ ਅਤੇ 64GB ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਆਉਦਾ ਹੈ।

Realme C55 ਸਮਾਰਟਫੋਨ 'ਤੇ ਮਿਲ ਰਹੇ ਨੇ ਇਹ ਆਫ਼ਰਸ: ਜੇਕਰ ਤੁਸੀਂ Realme C55 ਸਮਾਰਟਫੋਨ ਦੀ ਖਰੀਦਦਾਰੀ ICICI ਬੈਂਕ ਕ੍ਰੇਡਿਟ ਕਾਰਡ ਤੋਂ ਕਰਦੇ ਹੋ, ਤਾਂ 1000 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹੋ। ਇਸਦੇ ਨਾਲ ਹੀ ਜੇਕਰ ਤੁਸੀ ਇਸ ਸਮਾਰਟਫੋਨ ਦੀ ਖਰੀਦਦਾਰੀ Axis ਬੈਂਕ ਕ੍ਰੇਡਿਟ ਕਾਰਡ ਤੋਂ ਕਰਦੇ ਹੋ, ਤਾਂ 1000 ਰੁਪਏ ਤੱਕ ਦਾ ਡਿਸਕਾਊਂਟ ਪਾਇਆ ਜਾ ਸਕਦਾ ਹੈ। ਜੇਕਰਤ ਤੁਸੀਂ ਐਕਸਚੇਜ਼ ਆਫ਼ਰ ਦੇ ਨਾਲ Realme C55 ਸਮਾਰਟਫੋਨ ਖਰੀਦਦੇ ਹੋ, ਤਾਂ 9,450 ਰਪਏ ਤੱਕ ਦੀ ਬਚਤ ਕਰ ਸਕਦੇ ਹੋ।

Realme C55 ਸਮਾਰਟਫੋਨ ਦੇ ਫੀਚਰਸ: Realme C55 ਸਮਾਰਟਫੋਨ 'ਚ Helio G88 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6.72 ਇੰਚ ਫੁੱਲ HD+ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 64MP+2MP ਬੈਕ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4GB+6GB ਅਤੇ 128GB+256GB ਸਟੋਰੇਜ਼ ਆਪਸ਼ਨ ਮਿਲਦੀ ਹੈ। Realme C55 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.