ETV Bharat / science-and-technology

Tecno Spark Go 2024 ਸਮਾਰਟਫੋਨ ਦੀ ਇਸ ਦਿਨ ਸ਼ੁਰੂ ਹੋਵੇਗੀ ਸੇਲ, ਮਿਲਣਗੇ ਸ਼ਾਨਦਾਰ ਫੀਚਰਸ - Tecno Phantom V ਫੋਲਡ

Tecno Spark Go 2024 Launched: ਟੈਕਨੋ ਨੇ Tecno Spark Go 2024 ਸਮਾਰਟਫੋਨ ਦੇ 8GB ਰੈਮ+64GB ਸਟੋਰੇਜ ਅਤੇ 8GB ਰੈਮ+128 ਸਟੋਰੇਜ ਵਾਲੇ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਗ੍ਰਾਹਕਾਂ ਲਈ 7 ਦਸੰਬਰ ਨੂੰ ਐਮਾਜ਼ਾਨ ਇੰਡੀਆ ਤੋਂ ਖਰੀਦਣ ਲਈ ਉਪਲਬਧ ਹੋਵੇਗਾ।

Tecno Spark Go 2024 Launched
Tecno Spark Go 2024 Launched
author img

By ETV Bharat Punjabi Team

Published : Dec 5, 2023, 10:10 AM IST

ਹੈਦਰਾਬਾਦ: ਟੈਕਨੋ ਨੇ Tecno Spark Go 2024 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 8GB ਰੈਮ+64GB ਸਟੋਰੇਜ ਅਤੇ 8GB ਰੈਮ+128 ਸਟੋਰੇਜ ਵਾਲੇ ਮਾਡਲ 'ਚ ਪੇਸ਼ ਕੀਤਾ ਗਿਆ ਹੈ। ਟੈਕਨੋ ਨੇ MWC 2023 ਇਵੈਂਟ 'ਚ Tecno Phantom V ਫੋਲਡ ਦੀ ਸ਼ੁਰੂਆਤ ਕੀਤੀ। ਕੰਪਨੀ ਨੇ ਬਾਅਦ 'ਚ Tecno Phantom V ਫਲਿੱਪ ਲਾਂਚ ਕੀਤਾ ਅਤੇ Tecno Phantom V ਫੋਲਡ 2 'ਤੇ ਕੰਮ ਕਰ ਰਹੀ ਹੈ। ਇਸਦੇ ਨਾਲ ਹੀ ਟੈਕਨੋ ਨੇ Tecno Spark Go 2024 ਸਮਾਰਟਫੋਨ ਨੂੰ ਮਲੇਸ਼ੀਆਂ 'ਚ ਲਾਂਚ ਕੀਤਾ ਸੀ ਅਤੇ ਹੁਣ ਇਹ ਸਮਾਰਟਫੋਨ ਭਾਰਤ 'ਚ ਪੇਸ਼ ਕਰ ਦਿੱਤਾ ਗਿਆ ਹੈ।

Tecno Spark Go 2024 ਸਮਾਰਟਫੋਨ ਦੀ ਕੀਮਤ: Tecno Spark Go 2024 ਸਮਾਰਟਫੋਨ ਦੇ 8GB ਰੈਮ ਅਤੇ 64GB ਸਟੋਰੇਜ ਵਾਲੇ ਮਾਡਲ ਨੂੰ 7,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ, ਜਦਕਿ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਟੈਕਨੋ ਨੇ ਇਸ ਸਮਾਰਟਫੋਨ ਨੂੰ ਵਾਈਟ, ਗੋਲਡ, ਮੈਜ਼ਿਕ ਸਕਿਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਹੈ।

Tecno Spark Go 2024 ਦੀ ਸੇਲ ਇਸ ਦਿਨ ਹੋਵੇਗੀ ਸ਼ੁਰੂ: ਟੈਕਨੋ ਨੇ ਸਮਾਰਟਫੋਨ ਨੂੰ 8GB ਰੈਮ+64GB ਸਟੋਰੇਜ ਅਤੇ 8GB ਰੈਮ+128GB ਸਟੋਰੇਜ ਦੇ ਨਾਲ ਲਾਂਚ ਕੀਤਾ ਹੈ। ਇਹ ਸਮਾਰਟਫੋਨ ਗ੍ਰਾਹਕਾਂ ਲਈ 7 ਦਸੰਬਰ ਨੂੰ ਐਮਾਜ਼ਾਨ ਇੰਡੀਆਂ ਅਤੇ ਹੋਰ ਰਿਟੇਲ ਦੁਕਾਨਾ ਤੋਂ ਖਰੀਦਣ ਲਈ ਉਪਲਬਧ ਹੋਵੇਗਾ।

Tecno Spark Go 2024 ਸਮਾਰਟਫੋਨ ਦੇ ਫੀਚਰਸ: Tecno Spark Go 2024 ਸਮਾਰਟਫੋਨ 'ਚ 6.6 ਇੰਚ ਦੀ LCD ਡਿਸਪਲੇ ਮਿਲਦੀ ਹੈ, ਜੋ ਕਿ HD+Resolution, 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ UniSoC T606 SoC, Mali G57 GPU ਚਿਪਸੈੱਟ ਦਿੱਤੀ ਗਈ ਹੈ। Tecno Spark Go 2024 ਸਮਾਰਟਫੋਨ ਨੂੰ ਕੰਪਨੀ ਨੇ 8GB ਰੈਮ ਅਤੇ 64GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 13MP ਦਾ ਪ੍ਰਾਈਮਰੀ ਕੈਮਰਾ, AI ਕੈਮਰਾ ਅਤੇ ਦੋਹਰੀ LED ਫਲੈਸ਼ ਦਿੱਤੀ ਗਈ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ। Tecno Spark Go 2024 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 10 ਵਾਟ ਦੀ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.