ਹੈਦਰਾਬਾਦ: Vivo ਜਲਦ ਹੀ ਆਪਣੇ ਯੂਜ਼ਰਸ ਲਈ Vivo X100 ਸੀਰੀਜ਼ ਨੂੰ ਲਾਂਚ ਕਰੇਗਾ। ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸ ਸੀਰੀਜ਼ 'ਚ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। Vivo X100 ਸੀਰੀਜ਼ ਅਗਲੇ ਸਾਲ 4 ਜਨਵਰੀ ਨੂੰ ਲਾਂਚ ਹੋਵੇਗੀ। ਇਸਦੇ ਨਾਲ ਹੀ, ਇੱਕ ਨਵੀਂ ਰਿਪੋਰਟ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ ਅਗਲੇ ਸਾਲ ਅਪ੍ਰੈਲ 'ਚ ਇਸ ਸੀਰੀਜ਼ ਦੀ ਡਿਵਾਈਸ Vivo X100 ਪ੍ਰੋ ਪਲੱਸ ਨੂੰ ਲਾਂਚ ਕਰ ਸਕਦੀ ਹੈ।
-
4 Jan 2024 | 12 PM
— vivo India (@Vivo_India) December 26, 2023 " class="align-text-top noRightClick twitterSection" data="
Block your date for the next level of imaging. #vivoX100Series #XtremeImagination #NextLevelOfImaging pic.twitter.com/kupH7BWFaF
">4 Jan 2024 | 12 PM
— vivo India (@Vivo_India) December 26, 2023
Block your date for the next level of imaging. #vivoX100Series #XtremeImagination #NextLevelOfImaging pic.twitter.com/kupH7BWFaF4 Jan 2024 | 12 PM
— vivo India (@Vivo_India) December 26, 2023
Block your date for the next level of imaging. #vivoX100Series #XtremeImagination #NextLevelOfImaging pic.twitter.com/kupH7BWFaF
Vivo X100 ਸੀਰੀਜ਼ ਦੀ ਜਾਣਕਾਰੀ ਆਈ ਸਾਹਮਣੇ: ਮੀਡੀਆ ਰਿਪੋਰਟ 'ਚ ਮਿਲੀ ਜਾਣਕਾਰੀ ਅਨੁਸਾਰ, ਕੰਪਨੀ ਇਸ ਫੋਨ ਨੂੰ ਟਾਪ ਕੈਮਰਾ ਫੀਚਰ ਦੇ ਨਾਲ ਲਿਆ ਸਕਦੀ ਹੈ। ਇਸ ਸੀਰੀਜ਼ ਨੂੰ ਲੈ ਕੇ ਸਾਈਟ ਡਿਜੀਟਲ ਚੈਟ ਸਟੇਸ਼ਨ ਪਲੇਟਫਾਰਮ Weibo ਨੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ 'ਚ ਦੱਸਿਆ ਗਿਆ ਹੈ ਕਿ ਸਭ ਤੋਂ ਮਹਿੰਗਾ Vivo X100 ਪ੍ਰੋ ਪਲੱਸ ਸਮਾਰਟਫੋਨ ਹੋਵੇਗਾ, ਜਿਸ 'ਚ 200MP ਪੈਰੀਸਕੋਪ ਟੈਲੀਫੋਟੋ ਲੈਂਸ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ, ਡਿਵਈਸ 'ਚ ਤੁਹਾਨੂੰ 10x ਆਪਟੀਕਲ ਜ਼ੂਮ ਅਤੇ 200x ਤੱਕ ਡਿਜੀਟਲ ਜ਼ੂਮ ਦੀ ਵੀ ਸੁਵਿਧਾ ਮਿਲ ਸਕਦੀ ਹੈ।
-
Mark your calendars for 04.01.2024 for a phone launch that takes everything to the next level.
— vivo India (@Vivo_India) December 26, 2023 " class="align-text-top noRightClick twitterSection" data="
#vivoX100Series #XtremeImagination #NextLevelOfImaging pic.twitter.com/3c9rTpPFmf
">Mark your calendars for 04.01.2024 for a phone launch that takes everything to the next level.
— vivo India (@Vivo_India) December 26, 2023
#vivoX100Series #XtremeImagination #NextLevelOfImaging pic.twitter.com/3c9rTpPFmfMark your calendars for 04.01.2024 for a phone launch that takes everything to the next level.
— vivo India (@Vivo_India) December 26, 2023
#vivoX100Series #XtremeImagination #NextLevelOfImaging pic.twitter.com/3c9rTpPFmf
Vivo X100 ਸੀਰੀਜ਼ ਦੇ ਫੀਚਰਸ: Vivo X100 ਸੀਰੀਜ਼ 'ਚ 6.78 ਇੰਚ 8 LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਮੀਡੀਆਟੇਕ Dimensity 9300 SoC ਅਤੇ V3 ਇਮੇਜ਼ਿੰਗ ਚਿਪ ਮਿਲ ਸਕਦੀ ਹੈ। Vivo X100 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Vivo X100 ਪ੍ਰੋ ਸਮਾਰਟਫੋਨ 'ਚ 5,400mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਸੋਨੀ ਦੇ LYT-900 ਵਨ-ਇੰਚ ਟਾਈਪ ਸੈਂਸਰ ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ ਮਿਲ ਸਕਦਾ ਹੈ।
Vivo X100 ਸੀਰੀਜ਼ ਦੀ ਕੀਮਤ: ਗੈਜੇਟਸ 360 ਦੀ ਰਿਪੋਰਟ ਅਨੁਸਾਰ, ਹਾਂਗ ਕਾਂਗ 'ਚ Vivo X100 ਸਮਾਰਟਫੋਨ ਦੀ ਕੀਮਤ 85,224 ਰੁਪਏ ਅਤੇ Vivo X100 ਪ੍ਰੋ ਦੀ ਕੀਮਤ 63,917 ਰੁਪਏ ਰੱਖੀ ਗਈ ਹੈ, ਜਦਕਿ ਚੀਨ 'ਚ ਲਾਂਚ ਹੋਏ Vivo X100 ਅਤੇ Vivo X100 ਪ੍ਰੋ ਸਮਾਰਟਫੋਨ ਦੀ ਕੀਮਤ 56,500 ਰੁਪਏ ਰੱਖੀ ਗਈ ਹੈ। ਫਿਲਹਾਲ, ਇਸ ਸੀਰੀਜ਼ ਦੀ ਭਾਰਤੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।