ETV Bharat / science-and-technology

ਇੰਟਰਨੈੱਟ ਐਕਸਪਲੋਰਰ 11 'ਤੇ ਮਾਈਕਰੋਸਾਫਟ ਦੀਆਂ 365 ਐਪਸ ਤੇ ਸੇਵਾਵਾਂ ਨਹੀਂ ਕਰਨਗੀਆਂ ਕੰਮ - ਬ੍ਰਾਉਜ਼ਰ ਸੈਂਡ ਐਪਸ

ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ 17 ਅਗਸਤ 2021 ਤੋਂ ਇੰਟਰਨੈੱਟ ਐਕਸਪਲੋਰਰ 11 'ਤੇ ਕੰਮ ਨਹੀਂ ਕਰੇਗੀ। ਇਸ ਸਾਲ 30 ਨਵੰਬਰ ਤੋਂ ਸ਼ੁਰੂ ਹੋ ਰਹੀ ਮਾਈਕਰੋਸਾਫਟ ਟੀਮ ਵੈਬ ਐਪ ਇੰਟਰਨੈੱਟ ਐਕਸਪਲੋਰਰ 11 ਉੱਤੇ ਹੋਲੀ ਹੋਲੀ ਕੰਮ ਕਰਨਾ ਬੰਦ ਕਰ ਦੇਵੇਗੀ।

ਇੰਟਰਨੈੱਟ ਐਕਸਪਲੋਰਰ 11 'ਤੇ ਮਾਈਕਰੋਸੌਫਟ ਦੀਆਂ 365 ਐਪਸ ਤੇ ਸੇਵਾਵਾਂ ਨਹੀਂ ਕਰਨਗੀਆਂ ਕੰਮ

author img

By

Published : Aug 19, 2020, 6:43 PM IST

Updated : Feb 16, 2021, 7:31 PM IST

ਨਵੀਂ ਦਿੱਲੀ: 17 ਅਗਸਤ 2021 ਤੋਂ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਹੁਣ ਇੰਟਰਨੈੱਟ ਐਕਸਪਲੋਰਰ 11 'ਤੇ ਕੰਮ ਨਹੀਂ ਕਰਨਗੀਆਂ। ਇਸ ਸਾਲ 30 ਨਵੰਬਰ ਤੋਂ ਸ਼ੁਰੂ ਹੋ ਰਹੀ ਮਾਈਕਰੋਸਾਫਟ ਟੀਮ ਵੈਬ ਐਪ ਇੰਟਰਨੈੱਟ ਐਕਸਪਲੋਰਰ 11 ਉੱਤੇ ਹੋਲੀ ਹੋਲੀ ਕੰਮ ਕਰਨਾ ਬੰਦ ਕਰ ਦੇਵੇਗੀ ਅਤੇ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਅਗਸਤ 2021 ਤੋਂ ਇੰਟਰਨੈੱਟ ਐਕਸਪਲੋਰਰ 11 'ਤੇ ਕੰਮ ਨਹੀਂ ਕਰੇਗੀ।

ਇੰਟਰਨੈੱਟ ਐਕਸਪਲੋਰਰ 11 'ਤੇ ਮਾਈਕਰੋਸੌਫਟ ਦੀਆਂ 365 ਐਪਸ ਤੇ ਸੇਵਾਵਾਂ ਨਹੀਂ ਕਰਨਗੀਆਂ ਕੰਮ
ਇੰਟਰਨੈੱਟ ਐਕਸਪਲੋਰਰ 11 'ਤੇ ਮਾਈਕਰੋਸੌਫਟ ਦੀਆਂ 365 ਐਪਸ ਤੇ ਸੇਵਾਵਾਂ ਨਹੀਂ ਕਰਨਗੀਆਂ ਕੰਮ

ਨਵੇਂ ਮਾਈਕਰੋਸਾਫਟ 365 ਦੀਆਂ ਵਿਸ਼ੇਸ਼ਤਾਵਾਂ ਜਾਂ ਤਾਂ ਇੰਟਰਨੈਟ ਐਕਸਪਲੋਰਰ 11 'ਤੇ ਕੰਮ ਨਹੀਂ ਕਰਨਗੀਆਂ ਜਾਂ ਕੁਝ ਸੇਵਾਵਾਂ ਕੰਮ ਨਹੀਂ ਕਰਨਗੀਆਂ। ਇੱਥੇ ਇਹ ਤਬਦੀਲੀਆਂ ਕੁਝ ਗਾਹਕਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਸਕਦੀਆਂ ਹਨ, ਉੱਥੇ ਹੀ ਉਨ੍ਹਾਂ ਗਾਹਕਾਂ ਲਈ ਜੋ ਨਵੇਂ ਮਾਈਕਰੋਸਾਫਟ ਐਜ ਦੀ ਵਰਤੋਂ ਕਰਨਗੇ ਉਨ੍ਹਾਂ ਲਈ ਮਾਈਕਰੋਸਾਫਟ 365 ਦੇ ਫੀਚਸਜ਼ ਬਹੁਤ ਚੰਗੀ ਤਰ੍ਹਾਂ ਕੰਮ ਕਰਨਗੇ।

2013 ਤੋਂ ਬਾਅਦ ਗ੍ਰਾਹਕ ਇੰਟਰਨੈਟ ਐਕਸਪਲੋਰਰ 11 ਦੀ ਵਰਤੋਂ ਕਰ ਰਹੇ ਹਨ ਜਦੋਂ ਵੈੱਬ ਦੀ ਦੁਨੀਆ ਅੱਜ ਦੇ ਮੁਕਾਬਲੇ ਘੱਟ ਸੂਝਵਾਨ ਸੀ। ਉਸ ਤੋਂ ਬਾਅਦ ਤੋਂ ਵੈਬ ਤਜ਼ਰਬੇ ਵਿੱਚ ਬਹੁਤ ਤਬਦੀਲੀ ਆਈ ਹੈ ਅਤੇ ਨਾਲ ਹੀ ਦ੍ਰਿਸ਼ ਬਹੁਤ ਬਿਹਤਰ ਅਤੇ ਕੁਸ਼ਲ ਹੋ ਗਏ ਹੈ, ਜਿਸ ਕਾਰਨ ਵੈੱਬ 'ਤੇ ਕੰਮ ਬਹੁਤ ਆਸਾਨ ਹੋ ਗਿਆ ਹੈ।

ਮਾਈਕਰੋਸਾਫਟ 365 ਦੇ ਗਾਹਕ, ਖਰੀਦਦਾਰ ਅਤੇ ਵਪਾਰਕ ਦੋਵਾਂ ਦੀ ਸਥਿਤੀ ਵਿੱਚ, ਇਸ ਤਬਦੀਲੀ ਨਾਲ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰਨਗੇ। ਰੋਜ਼ਾਨਾ ਕੰਮ ਲਈ ਇਸਤੇਮਾਲ ਹੋਣ ਵਾਲੇ ਉਪਕਰਣ ਜਿਵੇਂ ਕਿ ਆਉਟਲੁੱਕ, ਟੀਮਸ, ਸ਼ੇਅਰ ਪੁਆਇੰਟ ਬਹੁਤ ਵਧੀਆ ਅਤੇ ਤੇਜ਼ੀ ਨਾਲ ਕੰਮ ਕਰਨਗੇ।

ਨਾਲ ਹੀ ਨਵੇਂ ਡਿਵਾਈਸਿਸ ਅਤੇ ਭਵਿੱਖ ਦੇ ਅਪਡੇਟਾਂ ਜਿਵੇਂ ਕਿ ਵਿੰਡੋਜ਼ 10, ਵਰਜ਼ਨ 20H2 ਵਿੱਚ ਨਵਾਂ ਮਾਈਕਰੋਸਾਫਟ ਐਜ ਹੋਵੇਗਾ। 9 ਮਾਰਚ, 2021 ਤੋਂ ਬਾਅਦ ਤੋਂ ਮਾਈਕਰੋਸਾਫਟ ਐਜ ਲੀਗੇਸੀ ਡੈਸਕਟਾਪ ਐਪ ਨੂੰ ਨਵੇਂ ਸੁਰੱਖਿਆ ਅਪਡੇਟਸ ਹਾਸਲ ਨਹੀਂ ਹੋਣਗੇ।

ਨਵਾਂ ਮਾਈਕਰੋਸਾਫਟ ਐਜ ਆਧੁਨਿਕ ਬ੍ਰਾਉਜ਼ਰ ਸੈਂਡ ਐਪਸ ਦਾ ਪ੍ਰਗਟਾਵਾ ਹੈ ਅਤੇ ਮਾਈਕਰੋਸਾਫਟ ਐਜ ਲੀਗੇਸੀ ਨਵੇਂ ਮਾਈਕਰੋਸਾਫਟ ਐਜ ਵਿੱਚ ਕੰਮ ਕਰਨਾ ਜਾਰੀ ਰੱਖੇਗੀ, ਜੇ ਕੋਈ ਸਮੱਸਿਆ ਹੈ, ਤਾਂ ਉਨ੍ਹਾਂ ਦੀ ਐਪ ਦਾ ਭਰੋਸਾ ਮਦਦ ਕਰੇਗਾ।

Last Updated : Feb 16, 2021, 7:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.