ETV Bharat / science-and-technology

ਏਆਈ ਦਾ ਇਹ ਨਵਾਂ ਮਾਡਲ ਇਸ ਤਰ੍ਹਾਂ ਕ੍ਰਿਪਟੋਕਰੰਸੀ ਮਾਈਨਿੰਗ ਵਿੱਚ ਕਰੇਗਾ ਸਹਾਇਤਾ

author img

By

Published : Aug 24, 2020, 4:44 PM IST

Updated : Feb 16, 2021, 7:31 PM IST

ਕ੍ਰਿਪਟੋਕਰੰਸੀ ਮਾਈਨਿੰਗ ਵਿੱਚ ਸੁਪਰ ਕੰਪਿਊਟਰਾਂ ਦੀ ਵਰਤੋਂ ਦੀ ਜਾਂਚ ਕਰਨ ਲਈ ਇੱਕ ਮਜ਼ਬੂਤ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਤਿਆਰ ਕੀਤਾ ਗਿਆ ਹੈ।

ਤਸਵੀਰ
ਤਸਵੀਰ

ਨਿਊ ਯਾਰਕ: ਖੋਜਕਰਤਾਵਾਂ ਨੇ ਇੱਕ ਬਿਨਾਇਨ ਕੋਡ ਦੀ ਤੁਲਣਾ ਬਿਟਕੁਆਇਨ ਮਾਈਨਿੰਗ ਕੋਡ ਨਾਲ ਕਰਦੇ ਹੋਏ ਆਪਣੀ ਪ੍ਰਣਾਲੀ ਦੀ ਜਾਂਚ ਕੀਤੀ। ਦੱਸ ਦਈਏ ਕਿ ਭਾਰਤੀ ਮੂਲ ਦਾ ਇੱਕ ਵਿਗਿਆਨੀ ਵੀ ਇਸ ਪ੍ਰੀਖਣ ਵਿੱਚ ਸ਼ਾਮਿਲ ਹੈ।

ਆਈਈਈਈ ਐਕਸੈਸ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਸਿਸਟਮ ਨੇ ਗ਼ੈਰ ਕਾਨੂੰਨੀ ਮਾਈਨਿੰਗ ਕਾਰਜਾਂ ਦੀ ਪਛਾਣ ਗ਼ੈਰ ਕਾਨੂੰਨੀ ਅਤੇ ਗ਼ੈਰ-ਏਆਈ ਵਿਸ਼ਲੇਸ਼ਣ ਨਾਲੋਂ ਵਧੇਰੇ ਵਧੀਆ ਤੇ ਵਧੇਰੇ ਜ਼ੋਰ ਨਾਲ ਕੀਤੀ।

ਏਆਈ ਦਾ ਇਹ ਨਵਾਂ ਮਾਡਲ ਇਸ ਤਰ੍ਹਾਂ ਕ੍ਰਿਪਟੋਕਰੰਸੀ ਮਾਈਨਿੰਗ ਵਿੱਚ ਕਰੇਗਾ ਸਹਾਇਤਾ
ਏਆਈ ਦਾ ਇਹ ਨਵਾਂ ਮਾਡਲ ਇਸ ਤਰ੍ਹਾਂ ਕ੍ਰਿਪਟੋਕਰੰਸੀ ਮਾਈਨਿੰਗ ਵਿੱਚ ਕਰੇਗਾ ਸਹਾਇਤਾ

ਅਮਰੀਕਾ ਵਿੱਚ ਲਾਸ ਅਲਾਮੌਸ ਨੈਸ਼ਨਲ ਲੈਬਾਰਟਰੀ ਦੇ ਗੋਪੀਨਾਥ ਚੇਨੈਪੈਥੀ ਵਿਗਿਆਨੀ ਨੇ ਦੱਸਿਆ ਕਿ ਸਾਡਾ ਮਜ਼ਬੂਤ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਾਡਲ ਕ੍ਰਿਪਟੋਕਰੰਸੀ ਮਾਈਨਿੰਗ ਵਿੱਚ ਸੁਪਰ ਕੰਪਿਊਟਰਾਂ ਦੀ ਵਰਤੋਂ ਦੀ ਜਾਂਚ ਕਰਨ ਲਈ ਤਿਆਰ ਕੀਤਾ ਗਿਆ ਹੈ। ਉਸ ਨੇ ਅੱਗੇ ਕਿਹਾ ਕਿ ਯੂਰਪ ਤੇ ਹੋਰ ਥਾਵਾਂ 'ਤੇ ਕੰਪਿਊਟਰਾਂ ਦੇ ਤਾਜ਼ਾ ਬਰੇਕ-ਇਨ ਮਾਮਲਿਆਂ ਦੇ ਮੱਦੇਨਜ਼ਰ ਇਹ ਬਹੁਤ ਮਹੱਤਵਪੂਰਨ ਹੋ ਸਕਦਾ ਹੈ।

ਉਸਨੇ ਕਿਹਾ ਕਿ ਅਜਿਹਾ ਸਾਫ਼ਟਵੇਅਰ ਵਾਚਡੌਗ ਜਲਦੀ ਹੀ ਕ੍ਰਿਪਟੋਕਰੰਸੀ ਮਾਈਨਰਾਂ ਦੁਆਰਾ ਕੀਮਤੀ ਕੰਪਿਊਟਿੰਗ ਸਰੋਤਾਂ ਦੀ ਚੋਰੀ ਨੂੰ ਰੋਕ ਸਕਦਾ ਹੈ। ਕ੍ਰਿਪਟੋਕਰੰਸੀ ਮਾਈਨਰ ਕੰਪਿਊਟਰ ਦੁਆਰਾ ਡੂੰਘਾਈ ਨਾਲ ਗਣਨਾ ਕਰਕੇ ਮੁਦਰਾ ਦੀ ਡਿਜੀਟਲ ਰੂਪ ਵਿੱਚ ਖੋਜ ਕਰਦੇ ਹਨ। ਇਹ ਕ੍ਰਿਪਟੋਕਰੰਸੀ ਮਾਈਨਰ ਡਿਜੀਟਲ ਕੈਸ਼ ਪ੍ਰਾਪਤ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਨ। ਉੱਥੇ ਹੀ ਕੁਝ ਮਾਇਨਰ ਅਜਿਹੇ ਹਨ, ਜੋ ਮਹਿਸੂਸ ਕਰਦੇ ਹਨ ਕਿ ਇੱਕ ਸੁਪਰ ਕੰਪਿਊਟਰ ਨੂੰ ਹਾਈਜੈਕ ਕਰਕੇ, ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ।

ਆਮ ਤੌਰ 'ਤੇ ਕਿਸੇ ਵੀ ਮਨੁੱਖੀ ਅਪਰਾਧੀ ਨੂੰ ਉਸਦੀ ਉਂਗਲੀ ਦੇ ਨਿਸ਼ਾਨ ਦੇ ਅਧਾਰ 'ਤੇ ਫ਼ੜਿਆ ਜਾਂਦਾ ਹੈ, ਪਰ ਹੁਣ ਤਾਜ਼ਾ ਏਆਈ ਸਿਸਟਮ ਪ੍ਰੋਗਰਾਮ ਦੁਆਰਾ ਕੰਪਿਊਟਰ ਵਿੱਚ ਫਲੋ-ਨਿਯੰਤਰਣ ਗ੍ਰਾਫ਼ ਦੀ ਮਦਦ ਲਈ ਜਾ ਸਕਦੀ ਹੈ। ਇਸਦੇ ਤਹਿਤ ਸਿਸਟਮ ਕਿਸੇ ਜਾਣੇ-ਪਛਾਣੇ ਅਪਰਾਧੀ ਦੀ ਭਾਲ ਕਰਨ ਦੀ ਬਜਾਏ, ਉਨ੍ਹਾਂ ਲੋਕਾਂ ਦੀ ਜਾਂਚ ਕਰਨ ਲਈ ਵੀ ਕੰਮ ਕਰਦਾ ਹੈ ਜੋ ਸਿਸਟਮ ਵਿੱਚ ਚੱਲ ਰਹੇ ਪ੍ਰੋਗਰਾਮਾਂ ਨੂੰ ਸਮਝਦੇ ਹਨ। ਅਧਿਐਨ ਦੇ ਅਨੁਸਾਰ, ਇਹ ਪਹੁੰਚ ਗ੍ਰਾਫ ਤੁਲਨਾਵਾਂ 'ਤੇ ਨਿਰਭਰ ਕਰਦੀ ਹੈ, ਇਸ ਲਈ ਇਹ ਕ੍ਰਿਪਟੋਕਰੰਸੀ ਮਾਇਨਰਸ ਦੇ ਲੁਕਵੇਂ ਕੋਡਾਂ ਦੀ ਪਛਾਣ ਕਰਨ ਵਿੱਚ ਅਸਫਲ ਨਹੀਂ ਹੋ ਸਕਦਾ ਹੈ।

Last Updated : Feb 16, 2021, 7:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.