ETV Bharat / science-and-technology

Samsung ਨੇ ਲਾਂਚ ਕੀਤੇ ਦੋ ਨਵੇਂ ਟੈਬਲੇਟ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

Samsung Tab: Samsung ਨੇ ਆਪਣੇ ਦੋ ਨਵੇਂ ਟੈਬਲੇਟ ਲਾਂਚ ਕਰ ਦਿੱਤੇ ਹਨ। ਇਨ੍ਹਾਂ ਟੈਬਲੇਟਾ 'ਚ Galaxy S9 FE ਅਤੇ Galaxy S9 FE ਪਲੱਸ ਸ਼ਾਮਲ ਹੈ।

Galaxy S9 FE And Galaxy S9 FE
Galaxy S9 FE And Galaxy S9 FE
author img

By ETV Bharat Punjabi Team

Published : Oct 12, 2023, 2:53 PM IST

ਹੈਦਰਾਬਾਦ: ਸੈਮਸੰਗ ਨੇ ਆਪਣੇ ਦੋ ਨਵੇਂ ਸਮਾਰਟਫੋਨ Galaxy S9 FE ਅਤੇ Galaxy S9 FE ਪਲੱਸ ਲਾਂਚ ਕਰ ਦਿੱਤੇ ਹਨ। ਇਸ ਟੈਬਲੇਟ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਨ੍ਹਾਂ ਟੈਬਲੇਟਾ 'ਚ ਸੈਮਸੰਗ ਨੇ ਵਧੀਆਂ ਬੈਟਰੀ ਲਾਈਫ਼ ਦਿੱਤੀ ਹੈ।

Galaxy S9 FE ਅਤੇ Galaxy S9 FE ਪਲੱਸ ਦੀ ਕੀਮਤ: Galaxy S9 FE ਨੂੰ 37,450 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਸ ਟੈਬਲੇਟ ਨੂੰ ਮਿੰਟ, ਸਿਲਵਰ, ਗ੍ਰੇ ਅਤੇ ਲਵੈਂਡਰ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਜਦਕਿ Galaxy S9 FE ਪਲੱਸ ਟੈਬਲੇਟ ਨੂੰ 54,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਹ ਟੈਬਲੇਟ 8GB ਰੈਮ+128GB ਸਟੋਰੇਜ ਅਤੇ 12GB ਰੈਮ+256GB ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਟੈਬਲੇਟ ਨੂੰ ਤੁਸੀਂ ਮਿੰਟ, ਗ੍ਰੇ ਅਤੇ ਲਵੈਂਡਰ ਕਲਰ 'ਚ ਖਰੀਦ ਸਕਦੇ ਹੋ।

Galaxy S9 FE ਅਤੇ Galaxy S9 FE ਪਲੱਸ ਟੈਬਲੇਟ ਦੇ ਫੀਚਰਸ: Galaxy S9 FE 'ਚ ਕੰਪਨੀ ਨੇ 10.9 ਇੰਚ ਦੀ LCD ਸਕ੍ਰੀਨ ਦਿੱਤੀ ਹੈ ਜਦਕਿ Galaxy S9 FE ਪਲੱਸ 'ਚ 12.4 ਇੰਚ ਦੀ LCD ਸਕ੍ਰੀਨ ਦਿੱਤੀ ਗਈ ਹੈ। ਇਨ੍ਹਾਂ ਦੋਨੋ ਹੀ ਟੈਬਲੇਟਾ 'ਚ 90Hz ਦੇ ਰਿਫ੍ਰੈਸ਼ ਦਰ ਦਾ ਸਪੋਰਟ ਮਿਲਦਾ ਹੈ। ਇਸਦੇ ਨਾਲ ਹੀ ਇਨ੍ਹਾਂ ਟੈਬਲੇਟਾ 'ਚ Exynos 1380 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਗ੍ਰਾਫਿਕਸ ਲਈ Mali G68 MP5 GPU ਦਿੱਤਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Galaxy S9 FE ਟੈਬਲੇਟ 'ਚ ਰਿਅਰ ਸਾਈਟ 'ਚ 8MP ਦਾ ਕੈਮਰਾ ਦਿੱਤਾ ਹੈ ਅਤੇ Galaxy S9 FE ਪਲੱਸ 'ਚ 8MP+8MP ਦਾ ਅਲਟ੍ਰਾਵਾਈਡ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਦੋਨੋ ਹੀ ਟੈਬਲੇਟਾ 'ਚ 12MP ਦਾ ਅਲਟ੍ਰਾ ਵਾਈਡ ਫਰੰਟ ਕੈਮਰਾ ਦਿੱਤਾ ਗਿਆ ਹੈ। Galaxy S9 FE ਟੈਬਲੇਟ 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ ਅਤੇ Galaxy S9 FE ਪਲੱਸ 'ਚ 10,090mAh ਦੀ ਬੈਟਰੀ ਦਿੱਤੀ ਗਈ ਹੈ, ਜੋ 45 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.