ETV Bharat / science-and-technology

ਏਅਰ ਪੋਡਜ਼ ਪ੍ਰੋ ਤੋਂ ਘੱਟ ਹੋਵੇਗੀ ਸੈਮਸੰਗ ਗਲੈਕਸੀ ਬਡਸ ਪ੍ਰੋ ਦੀ ਕੀਮਤ - SAMSUNG GALAXY

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਐਪਲ ਦੇ ਏਅਰ ਪੋਡਜ਼ ਪ੍ਰੋ ਨਾਲੋਂ 3677.12 ਰੁਪਏ ਸਸਤਾ ਹੈ। ਜਨਵਰੀ ਵਿੱਚ ਸੈਮਸੰਗ ਗਲੈਕਸੀ ਐਸ 21 ਸੀਰੀਜ਼ ਦੇ ਲਾਂਚ ਈਵੈਂਟ 'ਚ ਗਲੈਕਸੀ ਬਡਸ ਪ੍ਰੋ ਡਿਵਾਈਸ ਦੇ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ।

ਏਅਰ ਪੋਡਜ਼ ਪ੍ਰੋ ਤੋਂ ਘੱਟ ਹੋਵੇਗੀ ਸੈਮਸੰਗ ਗਲੈਕਸੀ ਬਡਸ ਪ੍ਰੋ ਦੀ ਕੀਮਤ

author img

By

Published : Dec 25, 2020, 7:41 PM IST

Updated : Feb 16, 2021, 7:53 PM IST

ਨਵੀਂ ਦਿੱਲੀ: ਸੈਮਸੰਗ ਦੇ ਆਉਣ ਵਾਲੇ ਵਾਇਰਲੈੱਸ ਗਲੈਕਸੀ ਬਡਸ ਪ੍ਰੋ ਡਿਵਾਈਸ ਦੀ ਕੀਮਤ 199 ਡਾਲਰ ਦੱਸੀ ਜਾ ਰਹੀ ਹੈ, ਜੋ ਕਿ ਭਾਰਤੀ ਕਰੰਸੀ ਦੇ ਅਨੁਸਾਰ 14634.92 ਰੁਪਏ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਐਪਲ ਦੇ ਏਅਰ ਪੋਡਜ਼ ਪ੍ਰੋ ਨਾਲੋਂ 3677.12 ਰੁਪਏ ਸਸਤਾ ਹੈ। ਜਨਵਰੀ ਵਿੱਚ ਸੈਮਸੰਗ ਗਲੈਕਸੀ ਐਸ 21 ਸੀਰੀਜ਼ ਦੇ ਲਾਂਚ ਈਵੈਂਟ 'ਚ ਗਲੈਕਸੀ ਬਡਸ ਪ੍ਰੋ ਡਿਵਾਈਸ ਦੇ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ।

ਵਾਕਿੰਗ ਕੈਟ ਵੱਲੋਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਸਲਾਇਡਾਂ ਦੇ ਅਨੁਸਾਰ, ਗਲੈਕਸੀ ਬਡਸ ਪ੍ਰੋ ਦੀ ਕੀਮਤ ਇਸ ਵੇਲੇ $ 199 ਹੋਣ ਦੀ ਉਮੀਦ ਹੈ।

ਬਡਸ ਪ੍ਰੋ 'ਚ ਆਈਪੀਐਕਸ 7 ਦੀ ਵਿਸ਼ੇਸ਼ਤਾ ਪੇਸ਼ ਕਰਨਗੇ, ਜੋ ਇਸ ਨੂੰ ਧੂੜ ਅਤੇ ਪਾਣੀ ਤੋਂ ਬਚਾਏਗਾ ਅਤੇ ਇਸ ਦਾ ਲਿਸਨਿੰਗ ਟਾਇਮ ਵੀ ਅੱਠ ਘੰਟੇ ਹੈ, ਜਿਸ ਨੂੰ ਚਾਰਜਿੰਗ ਕੇਸ ਨਾਲ 28 ਘੰਟਿਆਂ ਤੱਕ ਵਧਾਇਆ ਜਾ ਸਕਦਾ ਹੈ।

ਵਾਕਿੰਗ ਕੈਟ ਨੇ ਇੱਕ ਹੋਰ ਸਲਾਈਡ ਨੂੰ ਸਾਂਝਾ ਕੀਤਾ, ਜਿਸ ਵਿੱਚ ਇਹ 11mm ਵੂਫ਼ਰ ਅਤੇ 6.5 ਮਿਲੀਮੀਟਰ ਟਵਿੱਟਰ ਨਾਲ ਲੈਸ ਹੋਣ ਦਾ ਖੁਲਾਸਾ ਹੋਇਆ ਸੀ।

ਇਸ ਤੋਂ ਪਹਿਲਾਂ ਦੀਆਂ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਸੀ ਕਿ ਗਲੈਕਸੀ ਬਡਸ ਪ੍ਰੋ 'ਚ ਵਿਸ਼ੇਸ਼ਤਾਵਾਂ ਏਅਰ ਪੋਡਜ਼ ਮੈਕਸ ਅਤੇ ਏਅਰ ਪੋਡਜ਼ ਪ੍ਰੋ ਵਿੱਚ ਉਪਲਬਧ ਵਿਸ਼ੇਸ਼ ਆਡੀਓ ਫੰਕਸ਼ਨਾਂ ਵਾਂਗ ਹੀ ਹੋਣਗੀਆਂ।

Conclusion:

Last Updated : Feb 16, 2021, 7:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.