ETV Bharat / science-and-technology

64MP ਕਵਾਡ ਕੈਮਰੇ ਵਾਲਾ Samsung Galaxy A53 5G ਭਾਰਤ 'ਚ ਲਾਂਚ, ਪ੍ਰੀ-ਬੁਕਿੰਗ 'ਤੇ ਮਿਲ ਰਹੀ 5000 ਰੁਪਏ ਦੀ ਛੋਟ - Exynos 1280 ਪ੍ਰੋਸੈਸਰ

A53 ਸਮਾਰਟਫੋਨ ਨੂੰ 5nm ਆਧਾਰਿਤ Exynos 1280 ਪ੍ਰੋਸੈਸਰ ਅਤੇ 5000mAh ਬੈਟਰੀ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ 32MP ਸੈਲਫੀ ਕੈਮਰਾ ਹੈ। 64MP ਕਵਾਡ ਰੀਅਰ ਕੈਮਰਾ ਸੈੱਟਅਪ ਵੀ ਹੈ।

Samsung Galaxy A53 5G with 64 MP Camera Launch In India

author img

By

Published : Mar 22, 2022, 11:11 AM IST

ਨਵੀਂ ਦਿੱਲੀ: ਸੈਮਸੰਗ ਦਾ ਨਵਾਂ 5G ਸਮਾਰਟਫੋਨ Galaxy A53 (Galaxy A53) ਭਾਰਤ 'ਚ ਲਾਂਚ ਹੋ ਗਿਆ ਹੈ। ਫੋਨ ਨੂੰ 64MP OIS ਕੈਮਰੇ ਦੇ ਨਾਲ-ਨਾਲ 120Hz ਸੁਪਰ AMOLED ਡਿਸਪਲੇਅ ਅਤੇ 5nm ਅਧਾਰਿਤ Exynos 1280 ਪ੍ਰੋਸੈਸਰ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। Samsung Galaxy A53 5G ਸਮਾਰਟਫੋਨ ਦੀ ਖਰੀਦ 'ਤੇ ਸ਼ਾਨਦਾਰ ਆਫਰ ਦੇ ਰਿਹਾ ਹੈ। ਅੱਜ 21 ਮਾਰਚ ਤੋਂ ਫੋਨ ਦੀ ਪ੍ਰੀ-ਬੁਕਿੰਗ ਕੀਤੀ ਜਾ ਸਕਦੀ ਹੈ।

ਕੀਮਤ, ਫ਼ੀਚਰ ਅਤੇ ਉਪਲਬਧਤਾ

ਸੈਮਸੰਗ ਦਾ ਨਵਾਂ Galaxy A53 5G ਸਮਾਰਟਫੋਨ ਚਾਰ ਕਲਰ ਆਪਸ਼ਨ ਬਲੈਕ, ਵਾਈਟ, ਲਾਈਟ ਬਲੂ ਅਤੇ ਪੀਚ 'ਚ ਆਵੇਗਾ। Galaxy A53 5G ਸਮਾਰਟਫੋਨ ਦੇ 6 GB ਰੈਮ ਅਤੇ 128 GB ਸਟੋਰੇਜ ਵੇਰੀਐਂਟ ਦੀ ਕੀਮਤ 34,499 ਰੁਪਏ ਹੈ। ਜਦਕਿ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 35,999 ਰੁਪਏ ਹੈ।

ਫ਼ੋਨ 1 TB ਮਾਈਕ੍ਰੋ SD ਸਪੋਰਟ ਨਾਲ ਆਵੇਗਾ। Galaxy A53 5G ਸਮਾਰਟਫੋਨ 21 ਮਾਰਚ ਤੋਂ 31 ਮਾਰਚ ਤੱਕ ਪ੍ਰੀ-ਬੁਕਿੰਗ ਲਈ ਉਪਲਬਧ ਹੋਵੇਗਾ। ਫ਼ੋਨ Samsung.com, ਰਿਟੇਲ ਸਟੋਰਾਂ ਅਤੇ ਚੁਣੇ ਹੋਏ ਔਨਲਾਈਨ ਪੋਰਟਲ ਤੋਂ ਬੁੱਕ ਕੀਤਾ ਜਾ ਸਕਦਾ ਹੈ।

ਪ੍ਰੀ-ਬੁਕਿੰਗ ਕਰਨ ਵਾਲੇ ਗਾਹਕ 25 ਮਾਰਚ, 2022 ਤੋਂ Galaxy A53 5G ਸਮਾਰਟਫੋਨ ਖਰੀਦਣ ਦੇ ਯੋਗ ਹੋਣਗੇ। ਗਾਹਕ 3000 ਰੁਪਏ ਦੇ ਬੈਂਕ ਕੈਸ਼ਬੈਕ ਆਫਰ ਦੇ ਨਾਲ ਪ੍ਰੀ-ਬੁਕਿੰਗ ਆਫਰ ਵਿੱਚ Galaxy A53 5G ਸਮਾਰਟਫੋਨ ਖਰੀਦ ਸਕਣਗੇ। ਇਸ ਤੋਂ ਇਲਾਵਾ 2000 ਰੁਪਏ ਦਾ ਫਾਈਨਾਂਸ ਪਲੱਸ ਕੈਸ਼ਬੈਕ ਆਫਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Petrol Diesel Price: ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਕਿੰਨੇ ਰੁਪਏ ਹੋਇਆ ਇਜਾਫ਼ਾ

ETV Bharat Logo

Copyright © 2025 Ushodaya Enterprises Pvt. Ltd., All Rights Reserved.