ਨਵੀਂ ਦਿੱਲੀ: Royal Enfield ਦੀ 2022 ਵਿੱਚ ਪਹਿਲੀ ਲਾਂਚ ਹੋਣ ਵਾਲੀ ਬਾਈਕ ਨਵੀਂ ਸਕ੍ਰਮ 411 ਹੈ। ਇਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 2.03 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। Royal Enfield Scram 411 ਹਿਮਾਲੀਅਨ ਦਾ ਇੱਕ ਕਿਫਾਇਤੀ ਵੇਰੀਐਂਟ ਹੈ। ਇਸ ਵਿੱਚ ਹਿਮਾਲੀਅਨ ਵਾਂਗ 411cc ਸਿੰਗਲ-ਸਿਲੰਡਰ, SOHC, ਏਅਰ-ਕੂਲਡ, ਫਿਊਲ-ਇੰਜੈਕਟਿਡ ਇੰਜਣ ਮਿਲਦਾ ਹੈ, ਜੋ ਕਿ 5-ਸਪੀਡ ਗਿਅਰਬਾਕਸ ਦੇ ਨਾਲ ਆਉਂਦਾ ਹੈ।
2022 ਵਿੱਚ Royal Enfield ਦੀ ਪਹਿਲੀ ਲਾਂਚ ਹੋਣ ਵਾਲੀ ਬਾਈਕ ਨਵੀਂ ਸਕ੍ਰਮ 411 ਹੈ। ਇਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ 2.03 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। Royal Enfield Scram 411 ਹਿਮਾਲੀਅਨ ਦਾ ਇੱਕ ਕਿਫਾਇਤੀ ਵੇਰੀਐਂਟ ਹੈ।
ਇਸ ਵਿੱਚ ਹਿਮਾਲੀਅਨ ਵਾਂਗ 411cc ਸਿੰਗਲ-ਸਿਲੰਡਰ, SOHC, ਏਅਰ-ਕੂਲਡ, ਫਿਊਲ-ਇੰਜੈਕਟਿਡ ਇੰਜਣ ਮਿਲਦਾ ਹੈ, ਜੋ ਕਿ 5-ਸਪੀਡ ਗਿਅਰਬਾਕਸ ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ: ਕ੍ਰੈਡਿਟ ਕਾਰਡ: ਵਿਦੇਸ਼ ਯਾਤਰਾ ਕਰਦੇ ਸਮੇਂ ਸਭ ਤੋਂ ਵਧੀਆ ਸਾਥੀ