ਹੈਦਰਾਬਾਦ: Xiaomi ਬਹੁਤ ਜਲਦ ਦੋ ਨਵੇਂ ਸਮਾਰਟਫੋਨ ਪੇਸ਼ ਕਰਨ ਜਾ ਰਿਹਾ ਹੈ। Xiaomi ਦੇ ਦੋ ਨਵੇਂ ਸਮਾਰਟਫੋਨਾਂ 'ਚ Redmi Note 13 Pro ਅਤੇ Redmi Note 13 Pro + ਸ਼ਾਮਲ ਹੈ। ਇਨ੍ਹਾਂ ਦੋਨਾਂ ਸਮਾਰਟਫੋਨਾਂ ਨੂੰ TENAA Certification ਵੈੱਬਸਾਈਟ 'ਤੇ ਦੇਖਿਆ ਗਿਆ ਹੈ।
-
My Guess ⬇️
— Abhishek Yadav (@yabhishekhd) August 26, 2023 " class="align-text-top noRightClick twitterSection" data="
Redmi Note 13 or 13 Pro 2312DRA50C
🔳 Qualcomm Snapdragon 7 Gen 1
Redmi Note 13 Pro or Pro+ 23090RA98C
🔳 MediaTek Dimensity 7200
NOTE : In-display fingerprint scanner mentioned for both devices on MIIT certification, Previously MIIT website also mentioned… pic.twitter.com/fEbG1AivW4
">My Guess ⬇️
— Abhishek Yadav (@yabhishekhd) August 26, 2023
Redmi Note 13 or 13 Pro 2312DRA50C
🔳 Qualcomm Snapdragon 7 Gen 1
Redmi Note 13 Pro or Pro+ 23090RA98C
🔳 MediaTek Dimensity 7200
NOTE : In-display fingerprint scanner mentioned for both devices on MIIT certification, Previously MIIT website also mentioned… pic.twitter.com/fEbG1AivW4My Guess ⬇️
— Abhishek Yadav (@yabhishekhd) August 26, 2023
Redmi Note 13 or 13 Pro 2312DRA50C
🔳 Qualcomm Snapdragon 7 Gen 1
Redmi Note 13 Pro or Pro+ 23090RA98C
🔳 MediaTek Dimensity 7200
NOTE : In-display fingerprint scanner mentioned for both devices on MIIT certification, Previously MIIT website also mentioned… pic.twitter.com/fEbG1AivW4
Redmi Note 13 Pro ਅਤੇ Redmi Note 13 Pro + ਦੇ ਫੀਚਰਸ: ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ Redmi Note 13 Pro ਅਤੇ Redmi Note 13 Pro + ਸਮਾਰਟਫੋਨ 5G ਤਕਨਾਲੋਜੀ 'ਤੇ ਲਿਆਂਦੇ ਜਾ ਰਹੇ ਹਨ। ਦੋਨੋ ਹੀ ਸਮਾਰਟਫੋਨਾਂ ਨੂੰ 6.67 ਇੰਚ ਦੇ OLED ਡਿਸਪਲੇ ਦੇ ਨਾਲ ਲਿਆਂਦੇ ਜਾਣ ਦੀ ਉਮੀਦ ਹੈ। Redmi Note 13 Pro + ਸਮਾਰਟਫੋਨ ਨੂੰ 1TB ਸਟੋਰੇਜ ਅਤੇ 18Gb ਤੱਕ ਰੈਮ ਆਪਸ਼ਨ ਦੇ ਨਾਲ ਲਿਆਂਦਾ ਜਾ ਸਕਦਾ ਹੈ। Redmi Note 13 Pro ਨੂੰ ਕੰਪਨੀ 16Gb ਰੈਮ ਆਪਸ਼ਨ ਦੇ ਨਾਲ ਲਿਆ ਸਕਦੀ ਹੈ। ਰਿਪੋਰਟਸ ਅਨੁਸਾਰ, ਦੋਨੋ ਹੀ ਫੋਨਾਂ ਨੂੰ ਚਾਰ ਸਟੋਰੇਜ ਅਤੇ ਰੈਮ ਦੇ ਨਾਲ ਲਿਆਂਦਾ ਜਾ ਸਕਦਾ ਹੈ। ਸਮਾਰਟਫੋਮ ਨੂੰ ਟ੍ਰਿਪਲ ਕੈਮਰਾ ਸੈਟਅੱਪ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫੋਨ 'ਚ 200 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਫੋਨ ਨੂੰ 8 ਮੈਗਾਪਿਕਸਲ ਅਲਟਰਾਵਾਈਡ ਸੈਂਸਰ ਅਤੇ 2 ਮੈਗਾਪਿਕਸਲ ਮੈਕਰੋ ਕੈਮਰੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16 ਮੈਗਾਪਿਕਸਲ ਕੈਮਰਾ ਮਿਲਣ ਦੀ ਉਮੀਦ ਹੈ। Redmi Note Pro ਨੂੰ ਕੰਪਨੀ 5,020mAh ਬੈਟਰੀ ਆਪਸ਼ਨ ਦੇ ਨਾਲ ਲਿਆਂਦਾ ਜਾ ਸਕਦਾ ਹੈ ਅਤੇ Note 13 Pro + ਨੂੰ 4,880mAh ਬੈਟਰੀ ਮਿਲ ਸਕਦੀ ਹੈ।
- Twitter As X: LinkedIn ਨੂੰ ਟੱਕਰ ਦੇਣ ਲਈ X ਨੇ ਕੰਪਨੀਆਂ ਨੂੰ ਦਿੱਤਾ ਇਹ ਫੀਚਰ, ਵਰਤੋ ਕਰਨ ਲਈ ਕਰਨਾ ਹੋਵੇਗਾ ਇੰਨੇ ਰੁਪਇਆਂ ਦਾ ਭੁਗਤਾਨ
- Twitter As X: ਐਲੋਨ ਮਸਕ ਨੇ X 'ਤੇ ਵੈਰੀਫਾਈਡ ਯੂਜ਼ਰਸ ਨੂੰ ਦਿੱਤੀ AirPlay ਦੀ ਸੁਵਿਧਾ, ਟੀਵੀ 'ਤੇ ਦੇਖ ਸਕੋਗੇ ਲੰਬੇ ਵੀਡੀਓਜ਼
- RIL AGM 2023: ਕੱਲ Jio ਲਾਂਚ ਕਰੇਗਾ ਆਪਣਾ ਨਵਾਂ ਸਮਾਰਟਫੋਨ, ਜਾਣੋ ਇਸਦੀ ਕੀਮਤ
- Depression In Youth: ਬੱਚਿਆਂ ਅਤੇ ਨੌਜਵਾਨਾਂ 'ਚ ਡਿਪਰੈਸ਼ਨ ਦਾ ਕਾਰਨ ਨਹੀਂ ਬਣਦੀ ਸੋਸ਼ਲ ਮੀਡੀਆ ਦੀ ਵਰਤੋਂ, ਖੋਜ ਨੇ ਕੀਤਾ ਖੁਲਾਸਾ
- WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਹੁਣ ਚੈਟਾਂ ਨੂੰ ਰਿਸਟੋਰ ਕਰਨਾ ਹੋਵੇਗਾ ਹੋਰ ਵੀ ਆਸਾਨ
- IPhone 15 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਕੱਲ ਲਾਂਚ ਹੋਣਗੇ ਇਹ 2 ਨਵੇਂ ਸਮਾਰਟਫੋਨਸ: Realme ਚੀਨ ਵਿੱਚ Realme GT 5 28 ਅਗਸਤ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਹੈਂਡਸੈੱਟ ਨੂੰ Realme GT 3 ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਟਿਪਸਟਰ ਮੁਕੁਲ ਸ਼ਰਮਾ ਨੇ ਨਵੇਂ ਸਮਾਰਟਫੋਨ Realme GT 5 ਦੇ ਡਿਜ਼ਾਈਨ ਅਤੇ ਫੀਚਰਸ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਮੁਕੁਲ ਅਨੁਸਾਰ, ਇਸ ਡਿਵਾਈਸ ਦਾ ਬੈਕ ਪੈਨਲ ਮਿਰੇਕਲ ਗਲਾਸ ਤੋਂ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ।