ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme 12 ਪ੍ਰੋ ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ 'ਚ Realme 12 ਅਤੇ Realme 12 Pro Plus ਸਮਾਰਟਫੋਨ ਸ਼ਾਮਲ ਹਨ। ਇਸ ਦੌਰਾਨ ਹੁਣ ਕੰਪਨੀ ਨੇ Realme 12 ਪ੍ਰੋ ਸੀਰੀਜ਼ 'ਚ ਮਿਲਣ ਵਾਲੇ ਪੈਰੀਸਕੋਪ ਲੈਂਸ ਨੂੰ ਦਿਖਾਇਆ ਹੈ। ਕੰਪਨੀ ਨੇ Realme 12 ਪ੍ਰੋ ਸੀਰੀਜ਼ ਦੇ ਕੈਮਰੇ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਆਪਣੀ ਪ੍ਰਤੀਕਿਰੀਆਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ,"ਜੇਕਰ ਸੱਚ 'ਚ ਇਹ Realme ਦਾ ਕੈਮਰਾ ਪ੍ਰਦਰਸ਼ਨ ਹੈ, ਤਾਂ ਇਹ ਸ਼ਾਨਦਾਰ ਹੈ। ਇਸਦੇ ਨਾਲ ਹੀ ਹੋਰ ਵੀ ਕਈ ਯੂਜ਼ਰਸ ਨੇ ਕੰਮੈਟ ਕੀਤੇ ਹਨ।
-
Did you think it was just a blurry number?
— realme (@realmeIndia) January 12, 2024 " class="align-text-top noRightClick twitterSection" data="
Actually, the power of the #120XSuperZoom is felt even from a very distant spot, capturing the essence of the sports field. 📸#realme12ProSeries5G
Know more: https://t.co/sUTIjNBkEq pic.twitter.com/7phtGhKXUB
">Did you think it was just a blurry number?
— realme (@realmeIndia) January 12, 2024
Actually, the power of the #120XSuperZoom is felt even from a very distant spot, capturing the essence of the sports field. 📸#realme12ProSeries5G
Know more: https://t.co/sUTIjNBkEq pic.twitter.com/7phtGhKXUBDid you think it was just a blurry number?
— realme (@realmeIndia) January 12, 2024
Actually, the power of the #120XSuperZoom is felt even from a very distant spot, capturing the essence of the sports field. 📸#realme12ProSeries5G
Know more: https://t.co/sUTIjNBkEq pic.twitter.com/7phtGhKXUB
Realme 12 ਸੀਰੀਜ਼ ਦਾ ਕੈਮਰਾ: Realme 12 Pro Plus 'ਚ 50MP Sony IMX890 ਪ੍ਰਾਈਮਰੀ ਸੈਂਸਰ OIS ਸਪੋਰਟ ਦੇ ਨਾਲ ਮਿਲੇਗਾ। ਇਸਦੇ ਨਾਲ ਹੀ Realme 12 ਪ੍ਰੋ ਸੀਰੀਜ਼ 'ਚ ਤੁਹਾਨੂੰ OV64B ਸੈਂਸਰ ਪੈਰੀਸਕੋਪ ਸ਼ੂਟਰ ਦੇ ਨਾਲ ਮਿਲੇਗਾ, ਜੋ 120x ਜ਼ੂਮ ਨੂੰ ਸਪੋਰਟ ਕਰੇਗਾ। Realme 12 Pro Plus 'ਚ ਕੰਪਨੀ ਪ੍ਰੋਸੈਸਰ ਦੇ ਤੌਰ 'ਤੇ Snapdragon 7s Gen 2 ਚਿਪਸੈੱਟ ਅਤੇ 5,000mAh ਦੀ ਬੈਟਰੀ ਦੇ ਸਕਦੀ ਹੈ। ਇਸ ਮਾਡਲ 'ਚ ਤੁਹਾਨੂੰ 64MP ਦਾ Omnivision OV64B ਸੈਂਸਰ ਮਿਲ ਸਕਦਾ ਹੈ।
-
All eyes on the lens!
— realme (@realmeIndia) January 12, 2024 " class="align-text-top noRightClick twitterSection" data="
Take a glimpse at the media preview event for the periscope camera in partnership with Qualcomm. 📸#realme12ProSeries5G #PeriscopeOver200MP
Know more: https://t.co/sUTIjNBkEq pic.twitter.com/hIXs71RrH7
">All eyes on the lens!
— realme (@realmeIndia) January 12, 2024
Take a glimpse at the media preview event for the periscope camera in partnership with Qualcomm. 📸#realme12ProSeries5G #PeriscopeOver200MP
Know more: https://t.co/sUTIjNBkEq pic.twitter.com/hIXs71RrH7All eyes on the lens!
— realme (@realmeIndia) January 12, 2024
Take a glimpse at the media preview event for the periscope camera in partnership with Qualcomm. 📸#realme12ProSeries5G #PeriscopeOver200MP
Know more: https://t.co/sUTIjNBkEq pic.twitter.com/hIXs71RrH7
Realme 12 ਪ੍ਰੋ ਸੀਰੀਜ਼ ਦੀ ਲਾਂਚ ਡੇਟ: ਟਿਪਸਟਰ Sudhanshu Ambhore ਨੇ X ਰਾਹੀ ਦੱਸਿਆ ਹੈ ਕਿ ਇਹ ਸੀਰੀਜ਼ 31 ਜਨਵਰੀ ਨੂੰ 12 ਵਜੇ ਲਾਂਚ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਸੀਰੀਜ਼ ਦੀ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਹੈ।
-
Periscope is the only way to go! 📸🔥 #realmemediapreviewevent
— realme (@realmeIndia) January 12, 2024 " class="align-text-top noRightClick twitterSection" data="
Check out the media preview event to uncover some mind-blowing insights and discover next-gen technology.
Know more: https://t.co/sUTIjNBkEq#realme12ProSeries5G pic.twitter.com/4N5n1CFwgj
">Periscope is the only way to go! 📸🔥 #realmemediapreviewevent
— realme (@realmeIndia) January 12, 2024
Check out the media preview event to uncover some mind-blowing insights and discover next-gen technology.
Know more: https://t.co/sUTIjNBkEq#realme12ProSeries5G pic.twitter.com/4N5n1CFwgjPeriscope is the only way to go! 📸🔥 #realmemediapreviewevent
— realme (@realmeIndia) January 12, 2024
Check out the media preview event to uncover some mind-blowing insights and discover next-gen technology.
Know more: https://t.co/sUTIjNBkEq#realme12ProSeries5G pic.twitter.com/4N5n1CFwgj
Realme 12 ਪ੍ਰੋ ਸੀਰੀਜ਼ ਦੇ ਫੀਚਰਸ: ਇਸ ਸੀਰੀਜ਼ ਦੇ ਕੁਝ ਫੀਚਰਸ ਲੀਕ ਹੋ ਚੁੱਕੇ ਹਨ। Certification ਸਾਈਟਸ ਦੀ ਲੀਕ ਰਿਪੋਰਟਸ ਅਨੁਸਾਰ, Realme 12 ਪ੍ਰੋ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ ਜੇਨ 3 ਚਿਪਸੈੱਟ ਮਿਲ ਸਕਦੀ ਹੈ। Realme ਦੀ ਆਉਣ ਵਾਲੀ ਸੀਰੀਜ਼ 'ਚ ਕਰਵ ਕਿਨਾਰਿਆਂ ਵਾਲੀ ਡਿਸਪਲੇ ਮਿਲੇਗੀ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 32MP ਦਾ IMX709 ਟੈਲੀਫੋਟੋ ਕੈਮਰਾ ਮਿਲ ਸਕਦਾ ਹੈ, ਜਦਕਿ 12 ਪ੍ਰੋ ਪਲੱਸ 'ਚ 64MP ਦਾ OmniVision OV64B ਪੈਰੀਸਕੋਪ Telescopic ਕੈਮਰਾ ਦੇਖਣ ਨੂੰ ਮਿਲੇਗਾ। ਇਸ ਸੀਰੀਜ਼ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
-
When it comes to night photography, #realme12ProSeries5G shines with its distinct advantage.
— realme (@realmeIndia) January 11, 2024 " class="align-text-top noRightClick twitterSection" data="
Know more: https://t.co/sUTIjNBkEq pic.twitter.com/YD9T0jyAxP
">When it comes to night photography, #realme12ProSeries5G shines with its distinct advantage.
— realme (@realmeIndia) January 11, 2024
Know more: https://t.co/sUTIjNBkEq pic.twitter.com/YD9T0jyAxPWhen it comes to night photography, #realme12ProSeries5G shines with its distinct advantage.
— realme (@realmeIndia) January 11, 2024
Know more: https://t.co/sUTIjNBkEq pic.twitter.com/YD9T0jyAxP