ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Reno11 ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਸੀਰੀਜ਼ ਦੇ ਇੱਕ ਸਮਾਰਟਫੋਨ Oppo Reno11 Pro 5G ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Oppo Reno11 ਸੀਰੀਜ਼ 'ਚ Oppo Reno11 5G ਅਤੇ Oppo Reno11 Pro 5G ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੇ Oppo Reno11 5G ਸਮਾਰਟਫੋਨ ਦੀ ਸੇਲ 25 ਜਨਵਰੀ ਨੂੰ ਲਾਈਵ ਹੋਵੇਗੀ, ਜਦਕਿ Oppo Reno11 Pro 5G ਸਮਾਰਟਫੋਨ ਦੀ ਸੇਲ ਅੱਜ ਲਾਈਵ ਹੋ ਚੁੱਕੀ ਹੈ। ਇਸ ਸੇਲ ਦੌਰਾਨ ਤੁਸੀਂ Oppo Reno11 Pro 5G ਸਮਾਰਟਫੋਨ ਨੂੰ ਘਟ ਕੀਮਤ 'ਤੇ ਖਰੀਦ ਸਕਦੇ ਹੋ।
-
Get ready to redefine your photography experience with #OPPOReno11Pro #5G
— OPPO India (@OPPOIndia) January 12, 2024 " class="align-text-top noRightClick twitterSection" data="
With cutting-edge features and sleek design, your perfect travel companion, #ThePortraitExpert is here at just Rs.39,999! Available from 18th January
Pre-order Now: https://t.co/5odXGg6OX9
">Get ready to redefine your photography experience with #OPPOReno11Pro #5G
— OPPO India (@OPPOIndia) January 12, 2024
With cutting-edge features and sleek design, your perfect travel companion, #ThePortraitExpert is here at just Rs.39,999! Available from 18th January
Pre-order Now: https://t.co/5odXGg6OX9Get ready to redefine your photography experience with #OPPOReno11Pro #5G
— OPPO India (@OPPOIndia) January 12, 2024
With cutting-edge features and sleek design, your perfect travel companion, #ThePortraitExpert is here at just Rs.39,999! Available from 18th January
Pre-order Now: https://t.co/5odXGg6OX9
Oppo Reno11 Pro 5G ਸਸਤੇ 'ਚ ਖਰੀਦਣ ਦਾ ਮੌਕਾ: Oppo Reno11 Pro 5G ਸਮਾਰਟਫੋਨ ਨੂੰ 39,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਪਹਿਲੀ ਸੇਲ 'ਚ ਐਕਸਚੇਜ਼ ਆਫ਼ਰ ਦੇ ਨਾਲ ਤੁਸੀਂ 4,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਪਾ ਸਕਦੇ ਹੋ। ਪਹਿਲੀ ਸੇਲ 'ਚ ਤੁਸੀਂ ਇਸ ਫੋਨ ਨੂੰ 35,999 ਰੁਪਏ 'ਚ ਖਰੀਦ ਸਕਦੇ ਹੋ।
-
Choose your glow, showcase your style. The elegance of Pearl White or the boldness of Rock Grey– which #OPPOReno11Series hue reflects your vibe? Tell us in the comments! 😀 #ThePortraitExpert
— OPPO India (@OPPOIndia) January 18, 2024 " class="align-text-top noRightClick twitterSection" data="
Available Now: https://t.co/M0tA0j3Cmr pic.twitter.com/cxrZxFjump
">Choose your glow, showcase your style. The elegance of Pearl White or the boldness of Rock Grey– which #OPPOReno11Series hue reflects your vibe? Tell us in the comments! 😀 #ThePortraitExpert
— OPPO India (@OPPOIndia) January 18, 2024
Available Now: https://t.co/M0tA0j3Cmr pic.twitter.com/cxrZxFjumpChoose your glow, showcase your style. The elegance of Pearl White or the boldness of Rock Grey– which #OPPOReno11Series hue reflects your vibe? Tell us in the comments! 😀 #ThePortraitExpert
— OPPO India (@OPPOIndia) January 18, 2024
Available Now: https://t.co/M0tA0j3Cmr pic.twitter.com/cxrZxFjump
Oppo Reno11 Pro 5G ਦੀ ਖਰੀਦਦਾਰੀ: Oppo Reno11 Pro 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਅਤੇ Oppo ਦੀ ਅਧਿਕਾਰਿਤ ਐਪ ਤੋਂ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ Oppo Reno11 ਸੀਰੀਜ਼ ਦੇ Oppo Reno11 Pro 5G ਸਮਾਰਟਫੋਨ ਨੂੰ ਹੀ ਖਰੀਦਿਆ ਜਾ ਸਕੇਗਾ ਅਤੇ Oppo Reno11 5G ਸਮਾਰਟਫੋਨ 25 ਜਨਵਰੀ ਤੋਂ ਖਰੀਦਣ ਲਈ ਉਪਲਬਧ ਹੋਵੇਗਾ।
Oppo Reno11 Pro 5G ਸਮਾਰਟਫੋਨ ਦੇ ਫੀਚਰਸ: Oppo Reno11 Pro 5G ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 8200 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP+8MP+32MP ਦਾ ਕੈਮਰਾ ਦਿੱਤਾ ਗਿਆ ਹੈ ਅਤੇ 32MP ਦਾ ਫਰੰਟ ਕੈਮਰਾ ਵੀ ਮਿਲਦਾ ਹੈ। Oppo Reno11 Pro 5G ਸਮਾਰਟਫੋਨ ਨੂੰ 4,600mAh ਬੈਟਰੀ ਦੇ ਨਾਲ ਲਿਆਂਦਾ ਗਿਆ ਹੈ।