ETV Bharat / science-and-technology

Oppo A2 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - Oppo A2 5G ਸਮਾਰਟਫੋਨ ਦੀ ਕੀਮਤ

Oppo A2 5G Smartphone Launch Date: Oppo ਆਪਣਾ ਨਵਾਂ ਸਮਾਰਟਫੋਨ Oppo A2 5G ਜਲਦ ਹੀ ਲਾਂਚ ਕਰਨ ਵਾਲਾ ਹੈ। TENAA ਲਿਸਟਿੰਗ ਤੋਂ ਫੋਨ ਦੇ ਡਿਜ਼ਾਈਨ ਦੇ ਨਾਲ-ਨਾਲ ਕੁਝ ਫੀਚਰਸ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

Oppo A2 5G Smartphone Launch Date
Oppo A2 5G Smartphone Launch Date
author img

By ETV Bharat Punjabi Team

Published : Oct 27, 2023, 12:30 PM IST

ਹੈਦਰਾਬਾਦ: Oppo A2 5G ਸਮਾਰਟਫੋਨ ਜਲਦ ਹੀ ਲਾਂਚ ਹੋਣ ਵਾਲਾ ਹੈ। ਇਸ ਫੋਨ ਨੂੰ TENAA Certification 'ਚ ਦੇਖਿਆ ਗਿਆ ਹੈ। TENAA ਲਿਸਟਿੰਗ ਤੋਂ ਫੋਨ ਦੇ ਡਿਜ਼ਾਈਨ ਦੇ ਨਾਲ-ਨਾਲ ਕੁਝ ਫੀਚਰਸ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਇਸ ਤੋਂ ਖੁਲਾਸਾ ਹੋਇਆ ਹੈ ਕਿ Oppo A2 5G ਸਮਾਰਟਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 12GB ਤੱਕ ਰੈਮ ਅਤੇ ਆਕਟਾ ਕੋਰ 2.2GHz ਪ੍ਰੋਸੈਸਰ ਮਿਲੇਗਾ। ਇਸ ਸਮਾਰਟਫੋਨ ਨੂੰ ਹਾਲ ਹੀ ਵਿੱਚ ਚੀਨ ਟੈਲੀਕਾਮ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਇਸ ਵੈੱਬਸਾਈਟ 'ਤੇ ਲਾਂਚ ਤੋਂ ਪਹਿਲਾ ਹੀ ਫੋਨ ਦੇ ਫੀਚਰਸ ਅਤੇ ਕੀਮਤ ਦਾ ਖੁਲਾਸਾ ਕਰ ਦਿੱਤਾ ਗਿਆ ਹੈ।

Oppo A2 5G ਸਮਾਰਟਫੋਨ ਦੇ ਫੀਚਰਸ ਦਾ ਹੋਇਆ ਖੁਲਾਸਾ: Oppo A2 5G ਸਮਾਰਟਫੋਨ 'ਚ ਫੁੱਲ HD+Resolution ਦੀ ਡਿਸਪਲੇ ਮਿਲੇਗੀ। ਇਸ ਡਿਸਪਲੇ ਦੇ ਸੈਂਟਰ 'ਚ ਇੱਕ ਪੰਚ-ਹੋਲ ਕਟਆਊਟ ਹੋਵੇਗਾ, ਜਿਸ 'ਚ ਸੈਲਫ਼ੀ ਕੈਮਰਾ ਲੱਗਾ ਹੋਵੇਗਾ। ਇਸ ਸਮਾਰਟਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਪ੍ਰਾਈਮਰੀ ਅਤੇ 2MP ਦਾ ਸੈਕੰਡਰੀ ਲੈਂਸ ਸ਼ਾਮਲ ਹੋਵੇਗਾ। ਇਸ ਸਮਾਰਟਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਮਿਲੇਗਾ। Oppo A2 5G ਸਮਾਰਟਫੋਨ 'ਚ Dimension 165.61x76.02x7.9mm ਹੋਵੇਗਾ। Oppo A2 5G ਸਮਾਰਟਫੋਨ ਦਾ ਭਾਰ 193 ਗ੍ਰਾਮ ਹੋਵੇਗਾ। Oppo A2 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ। ਇਹ ਸਮਾਰਟਫੋਨ Dimensity 700 ਪ੍ਰੋਸੈਸਰ ਦੇ ਨਾਲ ਆਵੇਗਾ। Oppo A2 5G ਸਮਾਰਟਫੋਨ 'ਚ 12GB ਰੈਮ ਅਤੇ 256GB/512GB ਤੱਕ ਦੀ ਸਟੋਰੇਜ ਦਿੱਤੀ ਜਾਵੇਗੀ।

Oppo A2 5G ਸਮਾਰਟਫੋਨ ਦੀ ਕੀਮਤ: ਕੀਮਤ ਦੀ ਗੱਲ ਕਰੀਏ, ਤਾਂ Oppo A2 5G ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਦੀ ਕੀਮਤ 22,800 ਰੁਪਏ ਹੋਵੇਗੀ, ਜਦਕਿ 512GB ਸਟੋਰੇਜ ਵਾਲੇ ਇਸ ਫੋਨ ਦੀ ਕੀਮਤ 25,100 ਰੁਪਏ ਹੋਵੇਗੀ। ਇਹ ਫੋਨ ਪਰਪਲ, ਗ੍ਰੀਨ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਹੋਵੇਗਾ। ਫਿਲਹਾਲ Oppo A2 5G ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਸਮਾਰਟਫੋਨ ਨੂੰ ਚੀਨ ਟੈਲੀਕਾਮ ਵੈੱਬਸਾਈਟ 'ਤੇ ਦੇਖਿਆ ਗਿਆ ਹੈ ਅਤੇ ਫੋਨ ਅਗਲੇ ਕੁਝ ਦਿਨਾਂ 'ਚ ਲਾਂਚ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.