ETV Bharat / science-and-technology

OnePlus Diwali ਸੇਲ ਜਲਦ ਹੋਵੇਗੀ ਸ਼ੁਰੂ, ਸਮਾਰਟਫੋਨ ਸਮੇਤ OnePlus ਦੇ ਹੋਰ ਵੀ ਕਈ ਡਿਵਾਈਸਾਂ 'ਤੇ ਮਿਲੇਗੀ ਭਾਰੀ ਛੋਟ - OnePlus ਐਪ

OnePlus Diwali 2023 Sale: ਕੰਪਨੀ ਨੇ ਆਪਣੀ OnePlus Diwali ਸੇਲ ਨੂੰ ਅਧਿਕਾਰਿਤ ਤੌਰ 'ਤੇ ਟੀਜ਼ ਕਰ ਦਿੱਤਾ ਹੈ। ਹਾਲਾਂਕਿ ਸੇਲ ਦੀ ਤਰੀਕ ਅਤੇ ਸਪੇਸ਼ਲ ਡੀਲਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

OnePlus Diwali 2023 Sale
OnePlus Diwali 2023 Sale
author img

By ETV Bharat Punjabi Team

Published : Oct 1, 2023, 1:12 PM IST

ਹੈਦਰਾਬਾਦ: ਕੰਪਨੀ ਨੇ OnePlus Diwali ਸੇਲ ਨੂੰ ਟੀਜ਼ ਕਰ ਦਿੱਤਾ ਹੈ। ਸੇਲ ਦੌਰਾਨ ਕਈ ਪ੍ਰੋਡਕਟਸ ਨੂੰ ਡਿਸਕਾਊਂਟ ਪ੍ਰਾਈਸ 'ਤੇ ਖਰੀਦਣ ਦਾ ਮੌਕਾ ਮਿਲੇਗਾ। OnePlus ਐਪ ਰਾਹੀ ਖਰੀਦਦਾਰੀ ਕਰਨ 'ਤੇ ਕਈ ਲਾਭ ਵੀ ਮਿਲਣਗੇ। ਕੰਪਨੀ ਨੇ ਇਸ ਸੇਲ ਦੌਰਾਨ ਕੁਝ ਪ੍ਰੋਡਕਟਸ ਨੂੰ ਲਿਸਟ ਕੀਤਾ ਹੈ। ਇਨ੍ਹਾਂ ਪ੍ਰੋਡਕਟਸ 'ਚ OnePlus 11 5G, OnePlus Buds Pro 2 ਅਤੇ OnePlus Pad Tablet ਸ਼ਾਮਲ ਹੈ। ਇਸ ਸੇਲ 'ਚ OnePlus Nord ਵਾਚ ਅਤੇ OnePlus TV 65 Q2 Pro ਦੇ ਨਾਲ OnePlus Pad Go ਵੀ ਦੇਖਣ ਨੂੰ ਮਿਲ ਸਕਦਾ ਹੈ।

OnePlus ਨੇ ਦਿਵਾਲੀ ਸਪੈਸ਼ਲ ਸੇਲ ਦਾ ਕੀਤਾ ਐਲਾਨ: OnePlus ਨੇ X 'ਤੇ ਪੋਸਟ ਸ਼ੇਅਰ ਕਰਕੇ ਦਿਵਾਲੀ ਸਪੈਸ਼ਲ ਸੇਲ ਦਾ ਐਲਾਨ ਕੀਤਾ ਹੈ। ਇਹ ਸੇਲ ਜਲਦ ਹੀ ਲਾਈਵ ਹੋ ਸਕਦੀ ਹੈ। ਕੰਪਨੀ 7 ਅਕਤੂਬਰ ਨੂੰ ਡੀਲਸ ਦਾ ਐਲਾਨ ਕਰੇਗੀ। ਇਸ ਦਿਨ Amazon Great Indian Freedom Sale 2023 ਅਤੇ Flipkart Big Billion Days Sale 2023 ਵੀ ਆਪਣੇ ਸਬਸਕ੍ਰਿਪਸ਼ਨ ਅਕਾਊਂਟਸ 'ਤੇ ਲਾਈਵ ਹੋਵੇਗੀ।

OnePlus Diwali ਸੇਲ 'ਚ ਮਿਲ ਰਿਹਾ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦਣ ਦਾ ਮੌਕਾ: OnePlus India ਵੈੱਬਸਾਈਟ ਨੇ ਉਨ੍ਹਾਂ ਖਰੀਦਦਾਰਾ ਲਈ ਸਪੈਸ਼ਲ Benefits ਲਿਸਟ ਕੀਤੇ ਹਨ, ਜੋ OnePlus ਐਪ ਦਾ ਇਸਤੇਮਾਲ ਕਰਕੇ ਪ੍ਰੋਡਕਟਸ ਖਰੀਦਣਗੇ। 18 ਮਹੀਨੇ ਤੱਕ EMI ਵਿਕਲਪ ਦੇ ਨਾਲ ਗ੍ਰਾਹਕ ਸੇਲ ਦੌਰਾਨ ਚੁਣੇ ਹੋਏ ਮਾਡਲਾਂ 'ਤੇ ਫ੍ਰੀ Accessories ਵੀ ਪ੍ਰਾਪਤ ਕਰ ਸਕਦੇ ਹਨ। ਕੰਪਨੀ ਨੇ OnePlus 11 5G ਸਮਾਰਟਫੋਨ ਨੂੰ ਬੈਂਕ ਆਫ਼ਰ ਸਮੇਤ 49,999 ਰੁਪਏ ਨਾਲ ਡਿਸਕਾਊਂਟ ਪ੍ਰਾਈਸ 'ਤੇ ਲਿਸਟ ਕੀਤਾ ਹੈ। ਗ੍ਰਾਹਕ ਕੂਪਨ ਦਾ ਇਸਤੇਮਾਲ ਕਰਕੇ 4,000 ਰੁਪਏ ਵੀ ਬਚਾ ਸਕਦੇ ਹਨ ਅਤੇ ਆਪਣੀ ਖਰੀਦਦਾਰੀ 'ਤੇ ਮੁਫ਼ਤ Buds Z2 TWS ਏਅਰਫੋਨ ਖਰੀਦਣ ਦਾ ਮੌਕਾ ਪਾ ਸਕਦੇ ਹਨ। ਫਿਲਹਾਲ ਭਾਰਤ 'ਚ OnePlus 11 5G ਦੀ ਕੀਮਤ 56,999 ਰੁਪਏ ਹੈ। ਪਰ ਇਸ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸੇਲ ਦੌਰਾਨ OnePlus Nord CE 3 Lite 5G ਫੋਨ 17,499 ਰੁਪਏ ਤੋਂ ਸ਼ੁਰੂ, OnePlus Nord 3 5G ਫੋਨ 28,999 ਰੁਪਏ ਤੋਂ ਸ਼ੁਰੂ ਅਤੇ OnePlus Nord CE 3 5G ਫੋਨ 22,999 ਰੁਪਏ ਤੋਂ ਸ਼ੁਰੂ ਹੋ ਸਕਦੇ ਹਨ। ਇਨ੍ਹਾਂ ਕੀਮਤਾਂ 'ਚ ਬੈਂਕ ਆਫ਼ਰਸ ਵੀ ਸ਼ਾਮਲ ਹੈ।

OnePlus Diwali ਸੇਲ 'ਚ ਇਨ੍ਹਾਂ ਡਿਵਾਈਸਾਂ 'ਤੇ ਮਿਲੇਗੀ ਛੋਟ:

OnePlus ਦੇ ਏਅਰਫੋਨਾਂ 'ਤੇ ਛੋਟ: ਸੇਲ ਦੌਰਾਨ ਮਾਰਚ 'ਚ ਲਾਂਚ ਕੀਤੇ ਗਏ OnePlus Buds Pro 2 ਏਅਰਫੋਨ ਨੂੰ ਬੈਂਕ ਆਫ਼ਰਸ ਸਮੇਤ 7,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ ਜਦਕਿ OnePlus Nord Buds 2 ਏਅਰਬਡਸ ਬੈਂਕ ਆਫ਼ਰ ਸਮੇਤ 2,299 ਰੁਪਏ 'ਚ ਉਪਲਬਧ ਹੋਣਗੇ। ਇਸਦੇ ਨਾਲ ਹੀ OnePlus ਨੇ OnePlus Bullets Wireless Z2 ਨੂੰ ਬੈਂਕ ਆਫ਼ਰਸ ਦੇ ਨਾਲ 1,349 ਰੁਪਏ ਅਤੇ OnePlus Nord Wired ਏਅਰਫੋਨ 599 ਰੁਪਏ 'ਚ ਲਿਸਟ ਕੀਤੇ ਹਨ।

OnePlus ਦੇ ਟੈਬਲੇਟ ਅਤੇ ਟੀਵੀ 'ਤੇ ਮਿਲੇਗੀ ਛੋਟ: ਸੇਲ ਦੌਰਾਨ OnePlus Pad 36,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ। ਇਸਦੇ ਨਾਲ ਹੀ ਲਾਂਚ ਹੋਣ ਵਾਲਾ OnePlus Pad Go ਵੀ ਸੇਲ 'ਚ ਲਿਸਟ ਕੀਤਾ ਗਿਆ ਹੈ। ਹਾਲਾਂਕਿ ਭਾਰਤ 'ਚ ਇਸਦੀ ਅਸਲ ਕੀਮਤ 6 ਅਕਤੂਬਰ ਨੂੰ ਸਾਹਮਣੇ ਆਵੇਗੀ। ਇਸਦੇ ਨਾਲ ਹੀ ਤੁਸੀਂ ਸੇਲ ਦੌਰਾਨ OnePlus Nord ਵਾਚ ਨੂੰ 4,999 ਰੁਪਏ 'ਚ ਖਰੀਦ ਸਕਦੇ ਹੋ ਅਤੇ OnePlus TV 65 Q2 Pro 'ਤੇ ਡਿਸਕਾਊਂਟ ਪ੍ਰਾਈਸ ਦੇ ਨਾਲ 5,000 ਰੁਪਏ ਦੀ ਛੋਟ ਪਾ ਸਕਦੇ ਹੋ। ਇਹ ਟੀਵੀ ਸੇਲ ਦੌਰਾਨ 94,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ। ਸਪੈਸ਼ਲ ਲਾਭ ਦਾ ਫਾਇਦਾ ਲੈਣ ਲਈ ਗ੍ਰਾਹਕ ਗੂਗਲ ਪਲੇ ਸਟੋਰ ਤੋਂ OnePlus ਐਪ ਨੂੰ ਡਾਊਨਲੋਡ ਕਰ ਸਕਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.