ETV Bharat / science-and-technology

Motorola Edge 40 Neo ਸਮਾਰਟਫੋਨ ਅੱਜ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Features of Motorola Edge 40 Neo

Motorola Edge 40 Neo Launch: Motorola ਅੱਜ Motorola Edge 40 Neo ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਦਾ ਦਾਅਵਾ ਹੈ ਕਿ Motorola Edge 40 Neo ਸਭ ਤੋਂ ਹਲਕਾ ਸਮਾਰਟਫੋਨ ਹੈ।

Motorola Edge 40 Neo Launch
Motorola Edge 40 Neo
author img

By ETV Bharat Punjabi Team

Published : Sep 21, 2023, 9:56 AM IST

ਹੈਦਰਾਬਾਦ: Motorola ਅੱਜ 12 ਵਜੇ ਭਾਰਤ 'ਚ Motorola Edge 40 Neo ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਮੋਬਾਈਲ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਕੰਪਨੀ ਨੇ ਫਲਿੱਪਕਾਰਟ 'ਤੇ ਲਿਸਟ ਕੀਤੇ ਗਏ ਪੋਸਟਰ 'ਚ ਦਾਅਵਾ ਕੀਤਾ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਹਲਕਾ 5G ਫੋਨ ਹੈ, ਜੋ IP68 ਦੀ ਰੇਟਿੰਗ ਦੇ ਨਾਲ ਆਉਦਾ ਹੈ। ਲਾਂਚ ਹੋਣ ਤੋਂ ਪਹਿਲਾ ਹੀ Motorola Edge 40 Neo ਸਮਾਰਟਫੋਨ ਦੇ ਫੀਚਰਸ ਅਤੇ ਕੀਮਤ ਦੀ ਜਾਣਕਾਰੀ ਸਾਹਮਣੇ ਆ ਗਈ ਹੈ।

  • Immerse in stunning visuals of the #motorolaedge40. Enjoy an expansive 6.55" pOLED display, boasting cinematic color accuracy and a smooth 144Hz refresh rate. Launching tomorrow, 12PM on @flipkart, https://t.co/azcEfy2uaW and at leading retail stores.

    — Motorola India (@motorolaindia) September 20, 2023 " class="align-text-top noRightClick twitterSection" data=" ">

Motorola Edge 40 Neo ਸਮਾਰਟਫੋਨ ਦੀ ਕੀਮਤ: Motorola Edge 40 Neo ਦੀ ਕੀਮਤ 24,999 ਰੁਪਏ ਹੋ ਸਕਦੀ ਹੈ। ਟਿਪਸਟਰ ਅਭਿਸ਼ੇਕ ਯਾਦਵ ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਕੀਮਤ ਫੋਨ ਪੋਕੋ X5 ਪ੍ਰੋ, ਸੈਮਸੰਗ ਗਲੈਕਸੀ M53 5G ਅਤੇ Realme 10 ਪ੍ਰੋ ਪਲੱਸ ਨੂੰ ਟੱਕਰ ਦੇ ਸਕਦੀ ਹੈ। Motorola Edge 40 Neo ਸਮਾਰਟਫੋਨ ਭਾਰਤ 'ਚ ਅੱਜ ਲਾਂਚ ਹੋ ਜਾਵੇਗਾ। ਇਸਨੂੰ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ।

Motorola Edge 40 Neo ਦੇ ਫੀਚਰਸ: Motorola Edge 40 Neo 'ਚ 12GB ਰੈਮ ਅਤੇ 256GB ਸਟੋਰੇਜ ਮਿਲ ਸਕਦੀ ਹੈ। ਇਸ ਫੋਨ 'ਚ 6.55 ਇੰਚ ਦੀ FHD+pOLED HDR10+ 10bit ਡਿਸਪਲੇ 144Hz ਦੇ ਰਿਫ੍ਰੈਸ਼ ਦਰ ਦੇ ਨਾਲ ਮਿਲ ਸਕਦੀ ਹੈ। Motorola Edge 40 Neo 'ਚ 5000mAh ਦੀ ਬੈਟਰੀ, ਜੋ 68 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ ਇਸ ਸਮਾਰਟਫੋਨ 'ਚ MediaTek Dimensity 7030 ਚਿਪਸੈੱਟ ਮਿਲਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ। ਜਿਸ 'ਚ 50MP ਦਾ OIS ਕੈਮਰਾ ਅਤੇ 12MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ ਤੁਹਾਨੂੰ 32MP ਦਾ ਕੈਮਰਾ ਮਿਲੇਗਾ। Motorola Edge 40 Neo ਸਮਾਰਟਫੋਨ 3 ਕਲਰ ਆਪਸ਼ਨਾਂ 'ਚ ਉਪਲਬਧ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.