ETV Bharat / science-and-technology

Mi With Diwali Sale: ਦਿਵਾਲੀ ਤੋਂ ਪਹਿਲਾ ਹੋਵੇਗੀ Xiaomi ਦੀ ਸਭ ਤੋਂ ਵੱਡੀ ਸੇਲ, ਸਮਾਰਟਫੋਨਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ - Mi With Diwali Sale latest news

Diwali Sale: Xiaomi ਦੀ ਵੈੱਬਸਾਈਟ 'ਤੇ Mi With Diwali Sale ਦੀ ਅਰਲੀ ਡੀਲ ਲਾਈਵ ਹੋ ਗਈ ਹੈ। ਇਸ ਸੇਲ 'ਚ Xiaomi ਅਤੇ Redmi ਦੇ ਕਈ ਸਮਾਰਟਫੋਨ ਭਾਰੀ ਡਿਸਕਾਊਂਟ ਦੇ ਨਾਲ ਮਿਲਣਗੇ।

Mi With Diwali Sale
Mi With Diwali Sale
author img

By ETV Bharat Punjabi Team

Published : Oct 4, 2023, 1:20 PM IST

ਹੈਦਰਾਬਾਦ: ਦਿਵਾਲੀ ਤੋਂ ਪਹਿਲਾ ਜਲਦ ਹੀ Xiaomi ਦੀ ਸਭ ਤੋਂ ਵੱਡੀ ਸੇਲ ਸ਼ੁਰੂ ਹੋਵੇਗੀ। ਇਸ ਸੇਲ ਦੌਰਾਨ ਤੁਹਾਨੂੰ ਕਈ ਸਮਾਰਟਫੋਨ ਸ਼ਾਨਦਾਰ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਮਿਲੇਗਾ। ਇਸਦੇ ਨਾਲ ਹੀ ਇਨ੍ਹਾਂ ਸਮਾਰਟਫੋਨਾਂ ਨੂੰ ਤੁਸੀਂ Additional ਆਫ਼ਰਸ ਦੇ ਨਾਲ ਵੀ ਆਰਡਰ ਕਰ ਸਕਦੇ ਹੋ।

Xiaomi ਦੀ ਸੇਲ 'ਚ ਡਿਸਕਾਊਂਟ ਦੇ ਨਾਲ ਮਿਲਣਗੇ ਇਹ ਸਮਾਰਟਫੋਨ:

Redmi A2: Redmi A2 ਸਮਾਰਟਫੋਨ ਦੇ 2GB ਰੈਮ ਅਤੇ 32GB ਸਟੋਰੇਜ ਦੀ ਅਸਲੀ ਕੀਮਤ 8,999 ਰੁਪਏ ਹੈ। ਇਸ ਸੇਲ ਦੌਰਾਨ ਤੁਸੀਂ ਡਿਸਕਾਊਂਟ ਤੋਂ ਬਾਅਦ ਇਸ ਸਮਾਰਟਫੋਨ ਨੂੰ 6,299 ਰੁਪਏ 'ਚ ਖਰੀਦ ਸਕਦੇ ਹੋ। MobiKwik Wallet ਤੋਂ ਭੁਗਤਾਨ ਕਰਨ ਵਾਲੇ ਯੂਜ਼ਰਸ ਨੂੰ ਅਲੱਗ ਤੋਂ 20 ਫੀਸਦੀ ਦਾ ਡਿਸਕਾਊਂਟ ਮਿਲੇਗਾ।

Redmi A2 ਸਮਾਰਟਫੋਨ ਦੇ ਫੀਚਰਸ: Redmi A2 ਸਮਾਰਟਫੋਨ ਨੂੰ 4GB ਤੱਕ ਦੀ LPDR4x ਰੈਮ ਅਤੇ 64GB ਤੱਕ ਦੀ ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਇਸ ਸਮਾਰਟਫੋਨ 'ਚ 6.52 ਇੰਚ ਦੀ HD+ਸਕ੍ਰੈਚ ਡਿਸਪਲੇ ਮਿਲੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ AI ਦੋਹਰਾ ਰਿਅਰ ਕੈਮਰਾ ਆਫ਼ਰ ਕੀਤਾ ਜਾ ਰਿਹਾ ਹੈ। ਸੈਲਫ਼ੀ ਲਈ ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। Redmi A2 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Redmi 12C: Redmi 12C ਦੇ 4GB ਰੈਮ ਅਤੇ 64GB ਸਟੋਰੇਜ ਦੀ ਅਸਲੀ ਕੀਮਤ 13,999 ਰੁਪਏ ਹੈ। ਇਸ ਸੇਲ 'ਚ ਤੁਸੀਂ ਇਸ ਸਮਾਰਟਫੋਨ ਨੂੰ 8,299 ਰੁਪਏ 'ਚ ਖਰੀਦ ਸਕਦੇ ਹੋ। MobiKwik ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ 20 ਫੀਸਦੀ ਦਾ Additional ਡਿਸਕਾਊਂਟ ਵੀ ਮਿਲੇਗਾ।

Redmi 12C ਦੇ ਫੀਚਰਸ: Redmi 12C ਸਮਾਰਟਫੋਨ ਨੂੰ 6GB ਤੱਕ ਦੀ ਰੈਮ ਅਤੇ 128GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੰਪਨੀ ਨੇ ਇਸ ਸਮਾਰਟਫੋਨ 'ਚ 6.71 ਇੰਚ ਦੀ HD+ਡਿਸਪਲੇ ਦਿੱਤੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50 ਮੈਗਾਪਿਕਸਲ ਦਾ ਦੋਹਰਾ ਕੈਮਰਾ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.