ਹੈਦਰਾਬਾਦ: Lava ਨੇ ਆਪਣੇ ਗ੍ਰਾਹਕਾਂ ਲਈ ਅੱਜ Lava Storm 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। ਹਾਲ ਹੀ ਵਿੱਚ Lava ਨੇ ਆਪਣੇ ਇਸ ਸਮਾਰਟਫੋਨ ਦਾ ਟੀਜ਼ਰ ਸ਼ੇਅਰ ਕਰਕੇ ਲਾਂਚ ਡੇਟ ਦਾ ਐਲਾਨ ਕੀਤਾ ਸੀ। ਸ਼ੇਅਰ ਕੀਤੇ ਗਏ ਟੀਜ਼ਰ ਅਨੁਸਾਰ, Lava Storm 5G ਸਮਾਰਟਫੋਨ ਅੱਜ 12 ਵਜੇ ਭਾਰਤ 'ਚ ਲਾਂਚ ਹੋਣਾ ਸੀ, ਜੋ ਕਿ ਹੁਣ ਲਾਂਚ ਹੋ ਚੁੱਕਾ ਹੈ। ਕੰਪਨੀ ਨੇ ਵੈੱਬਸਾਈਟ ਅਤੇ ਐਮਾਜ਼ਾਨ ਇੰਡੀਆ ਦੋਨਾਂ 'ਤੇ ਇੱਕ ਮਾਈਕ੍ਰੋਸਾਈਟ ਪੇਸ਼ ਕੀਤਾ ਹੈ, ਜੋ ਆਉਣ ਵਾਲੇ ਸਮਾਰਟਫੋਨ ਬਾਰੇ ਜਾਣਕਾਰੀ ਦਿੰਦਾ ਹੈ। ਇਸ ਸਮਾਰਟਫੋਨ ਦੇ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਟੀਜ਼ਰ ਦੇ ਨਾਲ ਸ਼ੇਅਰ ਕੀਤੇ ਗਏ ਪੋਸਟਰ ਅਤੇ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਇਸ ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ।
-
Introducing Storm 5G: Born to Disrupt
— Lava Mobiles (@LavaMobile) December 21, 2023 " class="align-text-top noRightClick twitterSection" data="
Sale Starts on 28th Dec, 12 PM on Amazon.
Price: ₹11,999*
Available on Amazon: https://t.co/dVkvReMqnr
*Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/9cFJtKVn4u
">Introducing Storm 5G: Born to Disrupt
— Lava Mobiles (@LavaMobile) December 21, 2023
Sale Starts on 28th Dec, 12 PM on Amazon.
Price: ₹11,999*
Available on Amazon: https://t.co/dVkvReMqnr
*Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/9cFJtKVn4uIntroducing Storm 5G: Born to Disrupt
— Lava Mobiles (@LavaMobile) December 21, 2023
Sale Starts on 28th Dec, 12 PM on Amazon.
Price: ₹11,999*
Available on Amazon: https://t.co/dVkvReMqnr
*Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/9cFJtKVn4u
Lava Storm 5G ਸਮਾਰਟਫੋਨ ਦਾ ਡਿਜ਼ਾਈਨ: Lava Storm 5G ਸਮਾਰਟਫੋਨ ਦੇ ਡਿਜ਼ਾਈਨ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿੱਛੇ ਡਿਜ਼ਾਈਨ 'ਚ ਤਿੰਨ ਗੋਲਾਕਾਰ ਆਕਾਰ ਦੇ ਰਿੰਗ ਹਨ, ਜਿਨ੍ਹਾਂ 'ਚ ਕੈਮਰਾ ਸੈਂਸਰ ਅਤੇ ਇੱਕ LED ਫਲੈਸ਼ ਹੈ। Lava Storm 5G ਸਮਾਰਟਫੋਨ ਦੇ ਖੱਬੇ ਪਾਸੇ ਇੱਕ ਪਾਵਰ ਬਟਨ ਦੇਖਿਆ ਗਿਆ ਹੈ, ਜੋ ਫਿੰਗਰਪ੍ਰਿੰਟ ਸਕੈਨਰ ਦੇ ਰੂਪ 'ਚ ਵੀ ਕੰਮ ਕਰ ਸਕਦਾ ਹੈ।
-
Introducing Storm 5G: Born to Disrupt
— Lava Mobiles (@LavaMobile) December 21, 2023 " class="align-text-top noRightClick twitterSection" data="
Sale Starts on 28th Dec, 12 PM on Amazon.
Price: ₹11,999*
Available on Amazon: https://t.co/kxr1CyS8MV
* Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/sYuL1jdzky
">Introducing Storm 5G: Born to Disrupt
— Lava Mobiles (@LavaMobile) December 21, 2023
Sale Starts on 28th Dec, 12 PM on Amazon.
Price: ₹11,999*
Available on Amazon: https://t.co/kxr1CyS8MV
* Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/sYuL1jdzkyIntroducing Storm 5G: Born to Disrupt
— Lava Mobiles (@LavaMobile) December 21, 2023
Sale Starts on 28th Dec, 12 PM on Amazon.
Price: ₹11,999*
Available on Amazon: https://t.co/kxr1CyS8MV
* Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/sYuL1jdzky
ਭਾਰਤ 'ਚ Lava Storm 5G ਸਮਾਰਟਫੋਨ ਦੀ ਕੀਮਤ: ਭਾਰਤ 'ਚ Lava Storm 5G ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ। ਇਸ ਸਮਾਰਟਫੋਨ ਨੂੰ ਬਲੈਕ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Lava Storm 5G ਸਮਾਰਟਫੋਨ ਨੂੰ ਗ੍ਰਾਹਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਤੋਂ ਖਰੀਦ ਸਕਦੇ ਹਨ। ਇਸਦੇ ਨਾਲ ਹੀ ਕੰਪਨੀ ਨੇ Lava Storm 5G ਸਮਾਰਟਫੋਨ ਦੀ ਸੇਲ ਬਾਰੇ ਵੀ ਐਲਾਨ ਕਰ ਦਿੱਤਾ ਹੈ। Lava Storm 5G ਸਮਾਰਟਫੋਨ ਦੀ ਸੇਲ 28 ਦਸੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
-
Design Brilliance Unleashed! ⚡
— Lava Mobiles (@LavaMobile) December 21, 2023 " class="align-text-top noRightClick twitterSection" data="
Price: ₹11,999*
Available on Amazon: https://t.co/kxr1CyS8MV
*Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/SOpLNeZHlO
">Design Brilliance Unleashed! ⚡
— Lava Mobiles (@LavaMobile) December 21, 2023
Price: ₹11,999*
Available on Amazon: https://t.co/kxr1CyS8MV
*Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/SOpLNeZHlODesign Brilliance Unleashed! ⚡
— Lava Mobiles (@LavaMobile) December 21, 2023
Price: ₹11,999*
Available on Amazon: https://t.co/kxr1CyS8MV
*Incl. of bank offers | Valid of limited stock#Storm5G #StormUnleashed #LavaMobiles #ProudlyIndian pic.twitter.com/SOpLNeZHlO
Lava Storm 5G ਦੇ ਫੀਚਰਸ: Lava Storm 5G ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimensity 6080 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 8GB ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ LED ਫਲੈਸ਼ ਲਾਈਟ ਦੇ ਨਾਲ ਦੋਹਰਾ ਰਿਅਰ ਕੈਮਰਾ ਸੈੱਟਅੱਪ ਮਿਲੇਗਾ। ਇਸ ਸਮਾਰਟਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।