ਹੈਦਰਾਬਾਦ: Infinix ਨੇ ਆਪਣੇ ਭਾਰਤੀ ਯੂਜ਼ਰਸ ਲਈ Infinix Smart 8 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸੇਲ 15 ਜਨਵਰੀ ਤੋਂ ਸ਼ੁਰੂ ਹੋਵੇਗੀ। Infinix Smart 8 ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ ਅਤੇ ਕੀਮਤ ਵੀ ਘਟ ਹੈ।
-
The most stylish smartphone, the Infinix Smart 8, is here with a 50MP AI Dual Rear Camera and up to 8 GB RAM. Available soon for just 6749*.
— Infinix India (@InfinixIndia) January 13, 2024 " class="align-text-top noRightClick twitterSection" data="
Sale starts on the 15th of January, only on Flipkart.#smart8 #smart8series #MostStylishSmartphone pic.twitter.com/lApvW7ZgoW
">The most stylish smartphone, the Infinix Smart 8, is here with a 50MP AI Dual Rear Camera and up to 8 GB RAM. Available soon for just 6749*.
— Infinix India (@InfinixIndia) January 13, 2024
Sale starts on the 15th of January, only on Flipkart.#smart8 #smart8series #MostStylishSmartphone pic.twitter.com/lApvW7ZgoWThe most stylish smartphone, the Infinix Smart 8, is here with a 50MP AI Dual Rear Camera and up to 8 GB RAM. Available soon for just 6749*.
— Infinix India (@InfinixIndia) January 13, 2024
Sale starts on the 15th of January, only on Flipkart.#smart8 #smart8series #MostStylishSmartphone pic.twitter.com/lApvW7ZgoW
Infinix Smart 8 ਸਮਾਰਟਫੋਨ ਦੇ ਫੀਚਰਸ: Infinix Smart 8 ਸਮਾਰਟਫੋਨ 'ਚ 6.6 ਇੰਚ ਦੀ HD+ਪਲੱਸ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਦੇ ਸੈਂਟਰ 'ਚ ਪੰਚ ਹੋਲ ਕੈਮਰਾ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G36 ਚਿਪਸੈੱਟ ਦਿੱਤੀ ਗਈ ਹੈ, ਜਿਸਨੂੰ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 8MP ਦਾ ਸੈਂਸਰ ਮਿਲਦਾ ਹੈ।
Infinix Smart 8 ਸਮਾਰਟਫੋਨ ਦੀ ਕੀਮਤ: Infinix Smart 8 ਸਮਾਰਟਫੋਨ ਨੂੰ 7,499 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਤੁਸੀਂ ਵਾਈਟ, ਬਲੂ, ਗੋਲਡ ਅਤੇ ਬਲੈਕ ਕਲਰ ਆਪਸ਼ਨਾਂ 'ਚ ਖਰੀਦ ਸਕਦੇ ਹੋ। Infinix Smart 8 ਸਮਾਰਟਫੋਨ ਦੀ ਸੇਲ 15 ਜਨਵਰੀ ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ।
-
Thodi padhai bhi kro sirf Smart 8 se smart nhi banoge…
— Infinix India (@InfinixIndia) January 13, 2024 " class="align-text-top noRightClick twitterSection" data="
Mana Isme 50 MP AI Dual Rear Camera hai, 8GB RAM hai, aur price sirf 6749. Achha hai…
Sale start ho rahi hai flipkart pe from 15th Janhttps://t.co/6trG6iOO5k
">Thodi padhai bhi kro sirf Smart 8 se smart nhi banoge…
— Infinix India (@InfinixIndia) January 13, 2024
Mana Isme 50 MP AI Dual Rear Camera hai, 8GB RAM hai, aur price sirf 6749. Achha hai…
Sale start ho rahi hai flipkart pe from 15th Janhttps://t.co/6trG6iOO5kThodi padhai bhi kro sirf Smart 8 se smart nhi banoge…
— Infinix India (@InfinixIndia) January 13, 2024
Mana Isme 50 MP AI Dual Rear Camera hai, 8GB RAM hai, aur price sirf 6749. Achha hai…
Sale start ho rahi hai flipkart pe from 15th Janhttps://t.co/6trG6iOO5k
Realme GT 5 Pro ਸਮਾਰਟਫੋਨ: ਇਸ ਤੋਂ ਇਲਾਵਾ, Realme ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਅਤੇ ਹੁਣ ਭਾਰਤ 'ਚ ਵੀ ਲਾਂਚ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। Realme ਉਤਪਾਦ ਮਾਰਕੀਟਿੰਗ ਦੇ ਮੁਖੀ Fancik Wong ਨੇ X ਰਾਹੀ ਸੰਕੇਤ ਦਿੱਤੇ ਹਨ ਕਿ ਕੰਪਨੀ 2024 'ਚ ਭਾਰਤ ਵਿੱਚ ਇੱਕ ਨਵਾਂ GT ਡਿਵਾਈਸ ਲਾਂਚ ਕਰਨ ਦਾ ਪਲੈਨ ਬਣਾ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਸਮਾਰਟਫੋਨ ਦੇ ਨਾਮ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ Realme GT 5 Pro ਸਮਾਰਟਫੋਨ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਇਹ ਬਿਆਨ ਇੱਕ ਯੂਜ਼ਰ ਦੇ ਸਵਾਲ ਪੁੱਛਣ 'ਤੇ ਦਿੱਤਾ ਹੈ। ਇੱਕ ਯੂਜ਼ਰ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਤੁਸੀਂ Realme GT 5 Pro ਨੂੰ ਭਾਰਤ 'ਚ ਕਿਉ ਲਾਂਚ ਨਹੀਂ ਕਰ ਰਹੇ। ਇਸਦੇ ਜਵਾਬ 'ਚ ਕੰਪਨੀ ਨੇ ਇਸ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਸੰਕੇਤ ਦਿੱਤੇ ਹਨ।