ਹੈਦਰਾਬਾਦ: ਤਕਨਾਲੋਜੀ ਕੰਪਨੀ Google ਨੇ ਵੈੱਬ 'ਤੇ Google One ਦੇ ਗਾਹਕਾਂ ਲਈ Google Photos, ਪੋਰਟਰੇਟ ਲਾਈਟ, ਪੋਰਟਰੇਟ ਬਲਰ ਅਤੇ ਡਾਇਨਾਮਿਕ ਸਮੇਤ ਇੱਕ ਫ਼ੋਟੋ ਸ਼ੇਅਰਿੰਗ ਅਤੇ ਸਟੋਰੇਜ ਸੇਵਾ ਵਿੱਚ ਨਵੇਂ ਐਡਿਟ ਫੀਚਰ ਸ਼ਾਮਲ ਕੀਤੇ ਹਨ। ਕੰਪਨੀ ਨੇ ਆਪਣੇ ਗੂਗਲ ਫੋਟੋਜ਼ ਅਕਾਊਂਟ ਤੋਂ ਟਵੀਟ ਕੀਤਾ। ਇਸ ਵਿੱਚ ਲਿਖਿਆ ਹੈ ਕਿ ਹੁਣੇ ਜਾਰੀ ਕੀਤਾ ਗਿਆ ਹੈ! ਪੋਰਟਰੇਟ ਲਾਈਟ, ਪੋਰਟਰੇਟ ਬਲਰ, ਡਾਇਨਾਮਿਕ, ਕਲਰ ਪੌਪ, HDR ਅਤੇ ਸਕਾਈ ਸੁਝਾਅ ਹੁਣ ਵੈੱਬ 'ਤੇ Google One ਦੇ ਮੈਂਬਰਾਂ ਲਈ ਉਪਲਬਧ ਹਨ, ਤਾਂ ਜੋ ਤੁਸੀਂ ਸਿੱਧੇ ਆਪਣੇ ਕੰਪਿਊਟਰ ਤੋਂ ਆਪਣੀਆਂ ਫ਼ੋਟੋਆਂ ਨੂੰ ਆਸਾਨੀ ਨਾਲ ਐਡਿਟ ਕਰ ਸਕੋ।
-
Just dropped! Portrait Light, Portrait Blur, Dynamic, Color Pop, HDR, and Sky suggestions are now available for #GoogleOne members on web so you can easily edit your photos, right from your computer.
— Google Photos (@googlephotos) June 12, 2023 " class="align-text-top noRightClick twitterSection" data="
Want to unlock these features? Sign up for #GoogleOne https://t.co/tDs4VSVEtM pic.twitter.com/lejysxpqEl
">Just dropped! Portrait Light, Portrait Blur, Dynamic, Color Pop, HDR, and Sky suggestions are now available for #GoogleOne members on web so you can easily edit your photos, right from your computer.
— Google Photos (@googlephotos) June 12, 2023
Want to unlock these features? Sign up for #GoogleOne https://t.co/tDs4VSVEtM pic.twitter.com/lejysxpqElJust dropped! Portrait Light, Portrait Blur, Dynamic, Color Pop, HDR, and Sky suggestions are now available for #GoogleOne members on web so you can easily edit your photos, right from your computer.
— Google Photos (@googlephotos) June 12, 2023
Want to unlock these features? Sign up for #GoogleOne https://t.co/tDs4VSVEtM pic.twitter.com/lejysxpqEl
ਇਹ ਫੀਚਰ ਇਸ ਤਰ੍ਹਾਂ ਕਰਨਗੇ ਤੁਹਾਡੀ ਮਦਦ: ਕੰਪਨੀ ਦੇ ਸਪੋਰਟ ਪੇਜ ਦੇ ਅਨੁਸਾਰ, ਪੋਰਟਰੇਟ ਲਾਈਟ ਫੀਚਰ ਕਿਸੇ ਪੋਜੀਸ਼ਨ ਅਤੇ ਬ੍ਰਾਈਟਨੈਸ ਨੂੰ ਕਿਸੇ ਵਿਅਕਤੀ ਦੇ ਪੋਰਟਰੇਟ ਦੇ ਹਿਸਾਬ ਨਾਲ ਐਡਜਸਟ ਕਰੇਗਾ, ਜਦਕਿ ਪੋਰਟਰੇਟ ਬਲਰ ਬੈਕਗਰਾਊਂਡ ਬਲਰ ਨੂੰ ਐਡਜਸਟ ਕਰੇਗਾ। ਕਈ ਪੈਲੇਟਸ ਵਿੱਚੋਂ ਚੁਣਨ ਲਈ ਸਕਾਈ 'ਤੇ ਕਲਿੱਕ ਕਰੋ ਅਤੇ ਸਕਾਈ ਵਿੱਚ ਕਲਰ ਅਤੇ ਕੰਟ੍ਰਾਸਟ ਨੂੰ ਐਡਜਸਟ ਕਰੋ। ਦੂਜੇ ਪਾਸੇ, HDR ਆਪਸ਼ਨ ਵੈਲਿੰਸ ਫੋਟੋ ਲਈ ਇਮੇਜ ਵਿੱਚ ਬ੍ਰਾਈਟਨੈਸ ਅਤੇ ਕੰਟ੍ਰਾਸਟ ਨੂੰ ਵਧਾਏਗਾ।
- WWDC ਈਵੈਂਟ ਵਿੱਚ ਲਾਂਚ ਕੀਤੇ 15 ਇੰਚ ਦੇ MacBook Air M2 ਦੀ ਅੱਜ ਤੋਂ ਭਾਰਤ ਵਿੱਚ ਵਿਕਰੀ ਸ਼ੁਰੂ, ਜਾਣੋ ਇਸਦੇ ਫੀਚਰਸ ਅਤੇ ਕੀਮਤ
- Short-video making app Tiki: ਬੰਦ ਹੋਣ ਜਾ ਰਿਹਾ ਹੈ ਸ਼ਾਰਟ ਵੀਡੀਓ ਬਣਾਉਣ ਵਾਲਾ ਐਪ, 27 ਜੂਨ ਤੋਂ ਭਾਰਤ 'ਚ ਨਹੀਂ ਕਰੇਗਾ ਕੰਮ
- Elon Musk ਜਲਦ ਹੀ ਟਵਿੱਟਰ ਯੂਜ਼ਰਸ ਲਈ ਲੈ ਕੇ ਆ ਰਹੇ ਇਹ ਨਵਾਂ ਅਪਡੇਟ, ਇਨ੍ਹਾਂ ਯੂਜ਼ਰਸ ਨੂੰ ਹੋ ਸਕਦੈ ਨੁਕਸਾਨ
ਮੈਜਿਕ ਇਰੇਜ਼ਰ ਟੂਲ: ਇਸ ਦੌਰਾਨ, ਇਸ ਸਾਲ ਮਾਰਚ ਵਿੱਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਮੈਜਿਕ ਇਰੇਜ਼ਰ ਹੁਣ ਸਾਰੇ Pixel ਫੋਨ ਅਤੇ iOS ਸਮੇਤ Google One ਦੇ ਗਾਹਕ ਲਈ ਉਪਲਬਧ ਹੈ। ਮੈਜਿਕ ਇਰੇਜ਼ਰ ਟੂਲ ਤਸਵੀਰਾਂ ਵਿੱਚ ਡਿਸਟ੍ਰੈਕਸ਼ਨ ਦਾ ਪਤਾ ਲਗਾਉਂਦਾ ਹੈ, ਜਿਵੇਂ ਕਿ ਫੋਟੋ ਬੰਬਰ ਜਾਂ ਪਾਵਰ ਲਾਈਨ, ਤਾਂ ਜੋ ਯੂਜ਼ਰਸ ਉਹਨਾਂ ਨੂੰ ਆਸਾਨੀ ਨਾਲ ਹਟਾ ਸਕਣ।