ETV Bharat / science-and-technology

ਸੋਨੀ ਐਸਆਰਐਸ-ਆਰਏ 3000 ਵਾਇਰਲੈੱਸ ਸਪੀਕਰ ਲਾਂਚ, ਜਾਣੋ ਫੀਚਰ - ਜਾਪਾਨ ਦੇ ਇਲੈਕਟ੍ਰਾਨਿਕ ਬ੍ਰਾਂਡ ਸੋਨੀ

ਜਾਪਾਨ ਦੇ ਇਲੈਕਟ੍ਰਾਨਿਕ ਬ੍ਰਾਂਡ ਸੋਨੀ ਨੇ ਆਪਣਾ ਵਾਇਰਲੈਸ ਸਪੀਕਰ, 'SRS-RA 3000' ਭਾਰਤ 'ਚ ਲਾਂਚ ਕੀਤਾ ਹੈ। ਇਹ ਸਪੀਕਰ ਸਪੌਟਿਫਾਈ ਨਾਲ ਜੁੜ ਸਕਦਾ ਹੈ। ਇਹ ਗੂਗਲ ਅਸਿਸਟੈਂਟ ਅਤੇ ਐਮੋਜ਼ਨ ਅਲੈਕਸਾ ਵਾਲੇ ਡਿਵਾਈਸਾਂ ਲਈ ਵੀ ਸਹੀ ਹੈ। ਇਸ ਤੋਂ ਇਲਾਵਾ, ਬਲੂਟੁੱਥ ਟੈਕਨਾਲੌਜੀ ਦੀ ਵਰਤੋਂ ਕਰਦਿਆਂ, ਸਪੀਕਰ ਨੂੰ ਸਮਾਰਟਫੋਨ, ਲੈਪਟਾਪ, ਟੈਬਲੇਟ ਨਾਲ ਜੋੜਨਾ ਅਸਾਨ ਹੈ।

Sony Premium wireless speaker SRS RA3000

author img

By

Published : Feb 25, 2021, 10:09 AM IST

ਨਵੀਂ ਦਿੱਲੀ: ਸੋਨੀ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਪ੍ਰੀਮੀਅਮ ਵਾਇਰਲੈਸ ਸਪੀਕਰ' ਐਸਆਰਐਸ-ਆਰਏ 3000 ਦੀ ਕੀਮਤ 19,990 ਰੁਪਏ ਐਲਾਨੀ ਹੈ।

ਭਾਰਤ ਵਿੱਚ, ਇਹ ਪ੍ਰੋਡਕਟ 24 ਫਰਵਰੀ ਤੋਂ ਸਾਰੇ ਸੋਨੀ ਪ੍ਰਚੂਨ ਸਟੋਰਾਂ, www.shop@sc.com ਪੋਰਟਲ, ਕੁਝ ਵੱਡੀਆਂ ਇਲੈਕਟ੍ਰਾਨਿਕ ਚੀਜ਼ਾਂ ਦੀਆਂ ਦੁਕਾਨਾਂ ਅਤੇ ਖਾਸ ਕਰਕੇ ਐਮੋਜ਼ਨ ਈ-ਕਾਮਰਸ ਪੋਰਟਲ 'ਤੇ ਉਪਲਬਧ ਹੋਵੇਗਾ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਬਾਕੀ ਸਪੀਕਰਾਂ ਦੇ ਉਲਟ ਜਿਹੜੇ ਹੋਰੀਜ਼ੋਂਟਲ ਆਵਾਜ਼ ਨੂੰ ਪ੍ਰਸਾਰਿਤ ਕਰਦੇ ਹਨ, ਇਹ ਨਵਾਂ RA3000 ਸਪੀਕਰ ਪਿਛੋਕੜ ਸੰਗੀਤ ਨੂੰ ਸੋਨੀ ਦੇ ਰਿਐਲਿਟੀ ਆਡੀਓ ਕੰਟੈਂਟ ਪਲੇਅਬੈਕ ਅਤੇ ਵਧੀਆ ਆਡੀਓ ਦੇ ਨਾਲ ਦੋਵੇਂ ਤਰੀਕੇ ਹੌਰੀਜੋਂਟਲ (ਵਾਲ ਯੂ ਵਾਲ) ਅਤੇ ਵਰਟੀਕਲ (ਫਲੋਰ ਤੋਂ ਛੱਤ) ਜੋੜਦਾ ਹੈ।

ਪੂਰੇ ਰਿਮੋਟ ਕੰਟਰੋਲ ਲਈ ਤੁਹਾਨੂੰ ਆਪਣੇ ਡਿਵਾਈਸ 'ਤੇ ਸਪੌਟਿਫਾਈ ਕਨੈਕਟ ਐਪ ਦੀ ਵਰਤੋਂ ਕਰਦੇ ਹੋਏ ਇਸ ਨੂੰ ਸਿੱਧੇ ਤੌਰ 'ਤੇ ਪਲੇਅ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ, ਇਹ ਗੂਗਲ ਅਸਿਸਟੈਂਟ ਅਤੇ ਐਮੋਜ਼ਨ ਅਲੈਕਸਾ ਵਾਲੇ ਡਿਵਾਈਸਾਂ ਲਈ ਵੀ ਢੁੱਕਵਾਂ ਹੈ, ਤਾਂ ਜੋ ਉਪਭੋਗਤਾ ਸਿਰਫ ਆਪਣੀ ਆਵਾਜ਼ ਦੀ ਮਦਦ ਨਾਲ ਸੰਗੀਤ ਨੂੰ ਨਿਯੰਤਰਿਤ ਕਰਨ ਦੇ ਯੋਗ ਹੋਣ। ਗੂਗਲ ਹੋਮ ਐਪ ਜਾਂ ਐਮੋਜ਼ਨ ਅਲੈਕਸਾ ਐਪ ਦੀ ਮਦਦ ਨਾਲ, ਇਸ ਡਿਵਾਈਸ ਨੂੰ ਮਲਟੀ-ਰੂਮ ਪਲੇਅਬੈਕ ਲਈ ਕਈ ਤਰ੍ਹਾਂ ਦੀਆਂ ਡਿਵਾਈਸਾਂ ਨਾਲ ਵੀ ਜੋੜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਫਲੋਰ ਟੈਸਟ 'ਚ ਫੇਲ੍ਹ ਹੋਣ 'ਤੇ ਪੁਡੂਚੇਰੀ 'ਚ ਡਿੱਗੀ ਕਾਂਗਰਸ ਸਰਕਾਰ, ਰਾਸ਼ਟਰਪਤੀ ਸਾਸ਼ਨ ਲਾਗੂ

ETV Bharat Logo

Copyright © 2025 Ushodaya Enterprises Pvt. Ltd., All Rights Reserved.