ETV Bharat / science-and-technology

Diwali Sale: Oppo ਦੇ ਇਨ੍ਹਾਂ ਸਮਾਰਟਫੋਨਾਂ 'ਤੇ ਇਸ ਤਰੀਕ ਤੱਕ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ - Oppo A78 5G ਸਮਾਰਟਫੋਨ

Oppo Diwali Offers: Oppo ਨੇ ਅਧਿਕਾਰਿਤ ਤੌਰ 'ਤੇ ਗ੍ਰਾਹਕਾਂ ਨੂੰ ਸਪੈਸ਼ਲ ਡੀਲ ਅਤੇ ਆਫ਼ਰ ਦੇਣ ਦਾ ਐਲਾਨ ਕੀਤਾ ਹੈ। ਇਹ ਸੇਲ ਪਹਿਲਾ ਤੋਂ ਹੀ ਲਾਈਵ ਹੋ ਚੁੱਕੀ ਹੈ ਅਤੇ 19 ਨਵੰਬਰ ਨੂੰ ਖਤਮ ਹੋ ਜਾਵੇਗੀ।

Oppo Diwali Offers
Oppo Diwali Offers
author img

By ETV Bharat Features Team

Published : Nov 14, 2023, 11:24 AM IST

ਹੈਦਰਾਬਾਦ: Oppo ਨੇ ਅਧਿਕਾਰਿਤ ਤੌਰ 'ਤੇ ਗ੍ਰਾਹਕਾਂ ਲਈ ਸਪੈਸ਼ਲ ਡੀਲ ਦਾ ਐਲਾਨ ਕੀਤਾ ਹੈ। ਇਹ ਸੇਲ ਪਹਿਲਾ ਤੋਂ ਹੀ ਲਾਈਵ ਹੋ ਚੁੱਕੀ ਅਤੇ 19 ਨਵੰਬਰ ਨੂੰ ਖਤਮ ਹੋ ਜਾਵੇਗੀ। ਇਸ ਸੇਲ 'ਚ ਤੁਸੀਂ Oppo Find N3 Flip ਸਮੇਤ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕੋਗੇ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸਮਾਰਟਫੋਨਾਂ 'ਤੇ ਸਭ ਤੋਂ ਵਧੀਆਂ ਡੀਲ ਪੇਸ਼ ਕੀਤੀ ਜਾ ਰਹੀ ਹੈ। Oppo Find N3 Flip ਸਮਾਰਟਫੋਨ ਦੀ ਅਸਲੀ ਕੀਮਤ 94,999 ਰੁਪਏ ਹੈ।

Oppo ਦੇ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਹੇ ਨੇ ਦਿਵਾਲੀ ਮੌਕੇ ਆਫ਼ਰਸ:

Oppo Find N3 Flip ਸਮਾਰਟਫੋਨ: ਜੇਕਰ ਤੁਸੀਂ ਇਸ ਫੋਨ ਨੂੰ ਐਕਸਚੇਜ਼ ਬੋਨਸ ਦੇ ਨਾਲ ਖਰੀਦਦੇ ਹੋ, ਤਾਂ ਤੁਹਾਨੂੰ ਇਸ ਫੋਨ 'ਤੇ ਛੋਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਵੈੱਬਸਾਈਟ 'ਤੇ 6,000 ਰੁਪਏ ਤੋਂ ਜ਼ਿਆਦਾ ਦੇ ਕੂਪਨ ਦਾ ਵੀ ਦਾਅਵਾ ਕਰ ਰਹੀ ਹੈ। Oppo Find N3 Flip ਸਮਾਰਟਫੋਨ ਦੀ ਅਸਲੀ ਕੀਮਤ 94,999 ਰੁਪਏ ਹੈ, ਪਰ ਇਸ ਡੀਲ ਦੌਰਾਨ ਤੁਸੀਂ Oppo Find N3 Flip ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕੋਗੇ।

Oppo A58 ਸਮਾਰਟਫੋਨ: Oppo A58 ਸਮਾਰਟਫੋਨ 'ਤੇ ਤੁਸੀਂ 9 ਫੀਸਦੀ ਦੀ ਛੋਟ ਪਾ ਸਕਦੇ ਹੋ। ਇਸਦੇ ਨਾਲ ਹੀ Oppo A58 ਸਮਾਰਟਫੋਨ 'ਤੇ 10 ਫੀਸਦੀ ਬੈਂਕ ਛੋਟ ਵੀ ਦਿੱਤੀ ਜਾ ਰਹੀ ਹੈ ਅਤੇ ਐਕਸਚੇਜ਼ ਬੋਨਸ ਦਾ ਲਾਭ ਵੀ ਮਿਲ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 15,499 ਰੁਪਏ ਹੈ, ਪਰ ਇਨ੍ਹਾਂ ਆਫ਼ਰਸ ਦਾ ਲਾਭ ਲੈਂਦੇ ਹੋਏ ਤੁਸੀਂ ਇਸ ਫੋਨ ਨੂੰ 13,999 ਰੁਪਏ 'ਚ ਖਰੀਦ ਸਕਦੇ ਹੋ।

Oppo A38 ਸਮਾਰਟਫੋਨ: Oppo A38 ਸਮਾਰਟਫੋਨ 'ਤੇ 23 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ ਅਤੇ 10 ਫੀਸਦੀ ਬੈਂਕ ਛੋਟ ਵੀ ਦਿੱਤੀ ਜਾ ਰਹੀ ਹੈ। Oppo A38 ਸਮਾਰਟਫੋਨ ਦੀ ਅਸਲੀ ਕੀਮਤ 16,999 ਰੁਪਏ ਹੈ, ਪਰ ਡੀਲ ਦੌਰਾਨ ਤੁਸੀਂ ਇਸ ਫੋਨ ਨੂੰ 12,999 ਰੁਪਏ 'ਚ ਖਰੀਦ ਸਕੋਗੇ।

Oppo A18 ਸਮਾਰਟਫੋਨ: Oppo A18 ਸਮਾਰਟਫੋਨ 'ਤੇ 33 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ ਅਤੇ 10 ਫੀਸਦੀ ਦਾ ਬੈਂਕ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਫ਼ਰਸ ਦਾ ਫਾਇਦਾ ਲੈਂਦੇ ਹੋਏ ਤੁਸੀਂ Oppo A18 ਸਮਾਰਟਫੋਨ ਦੀ ਕੀਮਤ 14,999 ਰੁਪਏ ਤੋਂ ਘਟਾ ਕੇ 9,999 ਰੁਪਏ ਕਰ ਸਕਦੇ ਹੋ।

Oppo A78 5G ਸਮਾਰਟਫੋਨ: Oppo A78 5G ਸਮਾਰਟਫੋਨ 'ਤੇ 13 ਫੀਸਦੀ ਛੋਟ ਦਿੱਤੀ ਜਾ ਰਹੀ ਹੈ ਅਤੇ 10 ਫੀਸਦੀ ਦਾ ਬੈਂਕ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਤੁਸੀਂ Oppo A78 5G ਸਮਾਰਟਫੋਨ 'ਤੇ ਐਕਸਚੇਜ਼ ਬੋਨਸ ਦਾ ਲਾਭ ਵੀ ਲੈ ਸਕਦੇ ਹੋ। ਇਸ ਸਮਾਰਟਫੋਨ ਦੀ ਅਸਲੀ ਕੀਮਤ 21,999 ਰੁਪਏ ਹੈ। ਇਸ ਡੀਲ ਦੌਰਾਨ ਤੁਸੀਂ Oppo A78 5G ਸਮਾਰਟਫੋਨ ਨੂੰ 18,999 ਰੁਪਏ 'ਚ ਖਰੀਦ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.