ETV Bharat / science-and-technology

Moto Edge 40 ਸਮਾਰਟਫੋਨ ਨੂੰ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਫਲਿੱਪਕਾਰਟ ਸੇਲ 'ਚ ਮਿਲ ਰਹੀ ਹੈ ਭਾਰੀ ਛੋਟ - Moto latest news

Moto Edge 40 Sale: Motorola ਦੇ ਸਮਾਰਟਫੋਨ Moto Edge 40 ਨੂੰ ਫਲਿੱਪਕਾਰਟ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਸੇਲ ਦੌਰਾਨ Moto Edge 40 ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ।

Moto Edge 40 Sale
Moto Edge 40 Sale
author img

By ETV Bharat Punjabi Team

Published : Oct 26, 2023, 11:00 AM IST

ਹੈਦਰਾਬਾਦ: ਫਲਿੱਪਕਾਰਟ 'ਤੇ ਫੈਸਟਿਵ ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ Moto Edge 40 ਸਮਾਰਟਫੋਨ ਸਸਤੇ 'ਚ ਖਰਦੀਣ ਦਾ ਮੌਕਾ ਮਿਲ ਰਿਹਾ ਹੈ। ਸ਼ਾਪਿੰਗ ਵੈੱਬਸਾਈਟ ਨੇ ਦੱਸਿਆ ਕਿ Moto Edge 40 ਸਭ ਤੋਂ ਤੇਜ਼ੀ ਨਾਲ ਵਿਕ ਰਿਹਾ ਸਮਾਰਟਫੋਨ ਹੈ। ਇਹ ਸਮਾਰਟਫੋਨ ਕਵਰਡ ਡਿਸਪਲੇ ਅਤੇ ਪਾਵਰਫੁੱਲ ਕੈਮਰਾ ਫੀਚਰਸ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਤੇ 8,000 ਰੁਪਏ ਤੋਂ ਜ਼ਿਆਦਾ ਦੇ ਡਿਸਕਾਊਂਟ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ।

  • Experience the World's Slimmest 5G phone #MotorolaEdge40 with IP68 underwater protection with MediaTek Dimensity 8020 & more, now in the stunning Pantone Color of the Year – Viva Magenta. Don't miss out, buy now at just ₹26,999 during @flipkart's #BigDussehraSale.

    — Motorola India (@motorolaindia) October 24, 2023 " class="align-text-top noRightClick twitterSection" data=" ">

Moto Edge 40 ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: Moto Edge 40 ਸਮਾਰਟਫੋਨ ਦੇ 256GB ਅਤੇ 8GB ਵਾਲੇ ਸਮਾਰਟਫੋਨ ਨੂੰ ਕੰਪਨੀ ਨੇ 34,999 ਰੁਪਏ 'ਚ ਲਾਂਚ ਕੀਤਾ ਸੀ। ਹਾਲਾਂਕਿ, ਫਲਿੱਪਕਾਰਟ ਸੇਲ ਦੌਰਾਨ ਇਸਨੂੰ 22 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 26,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸਦੇ ਨਾਲ ਹੀ ਗ੍ਰਾਹਕ Kotak Bank, RBL Bank, SBI ਕ੍ਰੇਡਿਟ ਕਾਰਡਸ ਦੇ ਨਾਲ ਭੁਗਤਾਨ ਕਰਦੇ ਹੋਏ ਇਸ ਸਮਾਰਟਫੋਨ 'ਤੇ 10 ਫੀਸਦੀ ਦੇ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। Flipkart Axis Bank Card ਤੋਂ ਭੁਗਤਾਨ ਕਰਨ 'ਤੇ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਫੋਨ ਦੀ ਕੀਮਤ 26,000 ਰੁਪਏ ਰਹਿ ਜਾਵੇਗੀ। ਜੇਕਰ ਤੁਸੀਂ ਐਕਸਚੇਜ਼ ਆਫ਼ਰ ਦਾ ਇਸਤੇਮਾਲ ਕਰਕੇ ਇਸ ਫੋਨ ਨੂੰ ਖਰੀਦਦੇ ਹੋ, ਤਾਂ ਤੁਹਾਨੂੰ 24,830 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। Moto Edge 40 ਸਮਾਰਟਫੋਨ ਬਲੈਕ, ਬਲੂ, ਗ੍ਰੀਨ ਅਤੇ ਮਜੈਂਟਾ ਕਲਰ ਆਪਸ਼ਨਾਂ 'ਚ ਉਪਲਬਧ ਹੈ।

Moto Edge 40 ਸਮਾਰਟਫੋਨ ਦੇ ਫੀਚਰਸ: Moto Edge 40 ਸਮਾਰਟਫੋਨ 'ਚ 6.55 ਇੰਚ ਦੀ pOLED 3D ਕਵਰਡ ਫੁੱਲ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਵਧੀਆਂ ਪ੍ਰਦਰਸ਼ਨ ਲਈ ਮੀਡੀਆਟੇਕ Dimensity 8020 ਪ੍ਰੋਸੈਸਰ ਮਿਲਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਪ੍ਰਾਈਮਰੀ ਲੈਂਸ OIS ਸਪੋਰਟ ਦੇ ਨਾਲ ਅਤੇ ਦੂਜਾ 13MP ਅਲਟ੍ਰਾਵਾਈਡ ਸੈਂਸਰ ਮਿਲਦਾ ਹੈ, ਜੋ ਮੈਕਰੋ ਕੈਮਰੇ ਦੀ ਤਰ੍ਹਾਂ ਕੰਮ ਕਰਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। Moto Edge 40 ਸਮਾਰਟਫੋਨ 'ਚ 4,000mAh ਦੀ ਬੈਟਰੀ ਮਿਲਦੀ ਹੈ, ਜੋ 15ਵਾਟ ਦੇ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.