ETV Bharat / lifestyle

ਸਭ ਤੋਂ ਸਸਤਾ 6GB ਰੈਮ ਵਾਲਾ ਸਮਾਰਟਫੋਨ POCO M2 ਭਾਰਤ ਵਿੱਚ ਲਾਂਚ

PowerFTW ਹੁਣ ਤੁਹਾਡੀ ਜੇਬ ਉੱਤੇ ਭਾਰੀ ਨਹੀਂ ਪਵੇਗਾ। ਜਦੋਂ ਤੁਹਾਨੂੰ POCOM2 ਦੇ 6GB + 64GB ਨੂੰ 10,999 ਰੁਪਏ ਤੇ 6GB + 128GB ਨੂੰ 12,499 ਰੁਪਏ ਦੀ ਕੀਮਤ ਉੱਤੇ ਖ਼ਰੀਦ ਸਕਦਾ ਹੈ।

ਤਸਵੀਰ
ਤਸਵੀਰ
author img

By

Published : Sep 9, 2020, 3:03 PM IST

ਨਵੀਂ ਦਿੱਲੀ: ਚੀਨੀ ਸਮਾਰਟਫੋਨ ਨਿਰਮਾਤਾ POCO ਨੇ 64GB ਸਟੋਰੇਜ਼ ਵਾਲੇ ਵੈਰੀਐਂਟ ਦੇ ਲਈ 10,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਮੀਡੀਆ ਟੇਕ ਹੈਲੀਓ G80 ਓਕਟਾ-ਕੋਰ ਪ੍ਰੋਸੈਸਰ ਅਤੇ 6 GB ਰੈਮ ਦੇ ਨਾਲ M2 ਸਮਾਰਟਫੋਨ ਨੂੰ ਭਾਰਤ ਵਿੱਚ ਲਾਂਚ ਕੀਤਾ ਹੈ।

ਇਹ ਡਿਵਾਈਸ 15 ਸਤੰਬਰ ਨੂੰ ਸਲੇਟ ਬਲਿਊ ਪੀਚ ਬਲੈਕ ਅਤੇ ਬ੍ਰਿਕ ਰੈੱਡ ਕਲਰ ਵਿਕਲਪਾਂ ਵਿੱਚ ਉਪਲਬਧ ਹੋਵੇਗਾ।

ਸਮਾਰਟਫੌਨ POCO M2 ਭਾਰਤ ਵਿੱਚ ਲਾਂਚ
ਸਮਾਰਟਫੌਨ POCO M2 ਭਾਰਤ ਵਿੱਚ ਲਾਂਚ

ਕੰਪਨੀ ਦੇ ਅਨੁਸਾਰ, 118 ਡਿਗਰੀ ਖੇਤਰ ਦੇ ਨਾਲ 8MP ਦੇ ਅਲਟਰਾ-ਵਾਈਡ ਕੈਮਰਾ ਦੇ ਨਾਲ, ਉਪਭੋਗਤਾ ਆਪਣੇ ਦ੍ਰਿਸ਼ਟੀਕੋਣ ਨੂੰ ਵਧਾ ਸਕਦੇ ਹਨ, ਜਦੋਂ ਕਿ 5MP ਮੈਕਰੋ ਸੈਂਸਰ ਉਪਭੋਗਤਾਵਾਂ ਨੂੰ ਕੁਝ ਨਾਟਕੀ ਕਲੋਜਅੱਪ ਸ਼ਾਟ ਲੈਣ ਦੀ ਇਜਾਜ਼ਤ ਦੇਵੇਗਾ।

6GB ਰੈਮ ਵਾਲਾ ਸਮਾਰਟਫੌਨ POCO M2 ਭਾਰਤ ਵਿੱਚ ਲਾਂਚ

ਇਸ ਤੋਂ ਇਲਾਵਾ ਨਾਈਟ ਮੋਡ ਦੇ ਨਾਲ 8MP ਦਾ ਸੈਲਫੀ ਕੈਮਰਾ ਵੀ ਹੈ। ਇਹ ਸਮਾਰਟਫੋਨ 5,000 W ਬਿਲਟ-ਇਨ ਬੈਟਰੀ ਦੇ ਨਾਲ ਆਵੇਗਾ, ਜੋ 18 W ਫਾਸਟ ਚਾਰਜਿੰਗ (10 W ਚਾਰਜਰ ਇਨਬੌਕਸ) ਲਈ ਸਪੋਰਟ ਹੈ।

POCO ਇੰਡੀਆ ਦੇ ਜਨਰਲ ਮੈਨੇਜਰ ਮਨਮੋਹਨ ਚੰਦੋਲੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਭਾਰਤ ਵਿੱਚ ਸਭ ਤੋਂ ਸਸਤਾ 6 GB ਰੈਮ ਸਮਾਰਟਫੋਨ ਹੈ। ਇਸਦੇ ਇਲਾਵਾ, POCO M2 ਇੱਕ ਪੂਰੀ HD+ ਡਿਸਪਲੇਅ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਦੇ ਨਾਲ ਨਾਲ ਇੱਕ ਵਧੀਆ ਕੈਮਰਾ ਅਨੁਭਵ ਵੀ ਪ੍ਰਦਾਨ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.