ਨਵੀਂ ਦਿੱਲੀ: ਸਮਾਰਟਫ਼ੋਨ ਬ੍ਰਾਂਡ ਵਨਪਲੱਸ ਨੇ ਆਪਣਾ ਨਵਾਂ ਫ਼ਲੈਗਸ਼ਿਪ 5 ਜੀ ਸਮਾਰਟਫ਼ੋਨ, ਵਨਪਲੱਸ 8 ਟੀ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਵਨਪਲੱਸ 8 ਟੀ ਕੁਆਲਕਾਮ ਸਨੈਪਡ੍ਰੈਗਨ 865 5 ਜੀ ਮੋਬਾਈਲ ਪਲੇਟਫ਼ਾਰਮ ਹੈ ਜੋ 120Hz ਫਲੂਇਡ ਤਰਲ ਐਮੋਲੇਡ ਡਿਸਪਲੇਅ ਅਤੇ ਕਵਾਡ ਕੈਮਰਾ ਸੈੱਟ ਦੇ ਨਾਲ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 4500mAh ਦੀ ਬੈਟਰੀ ਅਤੇ ਵਾਰਪਚਾਰਜ 65 ਹੈ। 12 ਜੀਬੀ ਰੈਮ + 256 ਜੀਬੀ ਇੰਟਰਨਲ ਸਟੋਰੇਜ) ਅਤੇ 42,999 ਰੁਪਏ (8 ਜੀਬੀ ਰੈਮ + 128 ਜੀਬੀ ਇੰਟਰਨਲ ਸਟੋਰੇਜ) ਦੀ ਕੀਮਤ 'ਤੇ ਉਪਲਬਧ ਹੋਣਗੇ।
- ਇਸ ਸਮਾਰਟਫ਼ੋਨ 'ਚ 6.55-ਇੰਚ 120Hz ਫਲੂਇਡ ਅਮੋਲੇਡ ਡਿਸਪਲੇਅ ਹੈ ਅਤੇ ਇਹ ਡਿਸਪਲੇਅਮੈਟ ਤੋਂ ਏ + ਰੇਟਿੰਗ ਹਾਸਲ ਕਰਨ ਵਾਲੀ ਇਹ ਪਹਿਲੀ ਫ਼ਲੈਟ 120Hz ਡਿਸਪਲੇਅ ਹੈ। ਡਿਵਾਈਸ ਸਨੈਪਡ੍ਰੈਗਨ ਐਕਸ55 5ਜੀ ਨਾਲ ਫ਼ਲੈਗਸ਼ਿਪ ਕੁਆਲਕਾਮ ਸਨੈਪਡ੍ਰੈਗਨ 865 ਮੋਬਾਈਲ ਪਲੇਟਫ਼ਾਰਮ ਨਾਲ ਲੈਸ ਹੈ। ਮਾਡਮ-ਆਰਐਫ਼ ਸਿਸਟਮ 12 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਸਟੋਰੇਜ ਨਾਲ ਜੋੜਿਆ ਗਿਆ ਹੈ।
- ਕਵਾਡ-ਕੈਮਰਾ ਸਿਸਟਮ ਵਿੱਚ ਆਪਟੀਕਲ ਇਮੇਜ਼ ਸਟੇਬਿਲਾਇਜ਼ੇਸ਼ਨ ਦੇ ਨਾਲ 48MP ਐਮਪੀ ਦਾ ਮੁੱਖ ਕੈਮਰਾ, ਇੱਕ 16 ਐਮਪੀ ਅਲਟਰਾ-ਵਾਈਡ-ਐਂਗਲ ਲੈਂਜ਼, ਅਤੇ ਸਮਰਪਿਤ ਮੈਕਰੋ ਅਤੇ ਮੋਨੋਕ੍ਰੋਮ ਲੈਂਜ਼ ਸ਼ਾਮਲ ਹੈ, ਜਿਸ ਨਾਲ ਉਪਭੋਗਤਾ ਸਟੂਡੀਓ-ਪੱਧਰ ਦੀ ਫ਼ੋਟੋਗ੍ਰਾਫ਼ੀ ਦਾ ਆਨੰਦ ਮਾਣ ਸਕਣਗੇ।
- ਵਨਪਲੱਸ 8 ਟੀ 5 ਜੀ 'ਤੇ 123 ਡਿਗਰੀ ਅਲਟਰਾ-ਵਾਈਡ ਲੈਂਜ਼ ਦਾ ਉਦੇਸ਼ ਹੈ ਕਿ ਫ੍ਰੈਮਿੰਗ ਸ਼ਾਟਸ ਲਈ ਇੱਕ ਨਵੀਂ ਪਹੁੰਚ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਪਭੋਗਤਾ ਪੂਰੇ ਦ੍ਰਿਸ਼ਟੀਕੋਣ ਤੋਂ ਵਿਸ਼ਾਲ ਲੈਂਡਸਕੇਪਾਂ, ਵਿਸਤ੍ਰਿਤ ਢਾਂਚੇ ਅਤੇ ਹੋਰ ਵਾਈਡ-ਐਂਗਲ ਵਿਸ਼ਿਆਂ ਨੂੰ ਪੂਰੇ ਭਰੋਸੇ ਨਾਲ ਹਾਸਿਲ ਕਰ ਸਕਣ।
- ਇਸ ਦੇ ਫਰੰਟ 'ਤੇ 16MP ਦਾ ਕੈਮਰਾ ਵੀ ਹੈ।
- ਵਨਪਲੱਸ 8 ਟੀ 5ਜੀ ਪਹਿਲਾ ਵਨਪਲੱਸ ਉਪਕਰਣ ਹੈ ਜੋ ਵਨਪਲੱਸ ਓਪਰੇਟਿੰਗ ਸਿਸਟਮ ਦਾ ਨਵੀਨਤਮ ਸੰਸਕਰਣ ਆਕਸੀਓਨਓਸ 11 ਦੇ ਨਾਲ ਆਉਦਾ ਹੈ। ਗੂਗਲ ਦੁਆਰਾ ਐਂਡਰਾਇਡ 11 ਨੂੰ ਲਾਂਚ ਕਰਨ ਵਾਲਾ ਇਹ ਪਹਿਲਾ ਗਲੋਬਲ ਸਮਾਰਟਫ਼ੋਨ ਵੀ ਨਹੀਂ ਹੈ।
- ਡਿਵਾਈਸ ਵਿੱਚ 4500mAh ਦੀ ਬੈਟਰੀ ਹੈ ਅਤੇ ਇੱਕ ਵਾਰਪਚਾਰਜ 65 ਨਾਲ ਆਉਂਦਾ ਹੈ।
-
You deserve great sound at a price that sounds great. Get OnePlus Buds Z today, and set your music free. https://t.co/5vYJJYR6GC pic.twitter.com/BMQN8o4y3z
— OnePlus USA (@OnePlus_USA) October 14, 2020 " class="align-text-top noRightClick twitterSection" data="
">You deserve great sound at a price that sounds great. Get OnePlus Buds Z today, and set your music free. https://t.co/5vYJJYR6GC pic.twitter.com/BMQN8o4y3z
— OnePlus USA (@OnePlus_USA) October 14, 2020You deserve great sound at a price that sounds great. Get OnePlus Buds Z today, and set your music free. https://t.co/5vYJJYR6GC pic.twitter.com/BMQN8o4y3z
— OnePlus USA (@OnePlus_USA) October 14, 2020
-
ਇਸ ਸਮਾਰਟਫ਼ੋਨ ਨੂੰ ਖ਼ਰੀਦਣ ਵਾਲੇ ਗ੍ਰਾਹਕ ਐਚਡੀਐਫ਼ਸੀ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਖ਼ਰੀਦ 'ਤੇ ਐਮਾਜੋਨ ਉਪਰ 10 ਫ਼ੀਸਦੀ ਦੀ ਤੁਰੰਤ ਛੂਟ ਮਿਲੇਗੀ ਅਤੇ ਨਾਲ ਹੀ ਐਚਡੀਐਫਸੀ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੁਆਰਾ ਖਰੀਦਦਾਰੀ ਕਰਨ 'ਤੇ 6 ਮਹੀਨੇ ਦੀ ਨਾਨ-ਕੋਸਟ ਈ.ਐੱਮ.ਆਈ. ਮਿਲੇਗੀ।