ETV Bharat / lifestyle

ਇੰਸਟਾਗ੍ਰਾਮ ਰੀਲ ਅਤੇ ਲਾਈਵ ਦੇ ਲਈ ਪੇਸ਼ ਕਰ ਰਿਹਾ ਹੈ ਬ੍ਰਾਂਡੇਡ ਕੰਟੈਟ ਟੈੱਗ

author img

By

Published : Nov 22, 2020, 5:31 PM IST

ਇੰਸਟਾਗ੍ਰਾਮ ਨੇ ਘੋਸ਼ਣਾ ਕੀਤੀ ਹੈ ਕਿ ਉਹ ਰੀਲ ਅਤੇ ਲਾਈਵ ਦੋਵਾਂ ਦੇ ਲਈ ਨਵੇਂ ਬ੍ਰਾਂਡੇਡ ਕੰਟੈਟ ਟੈੱਗ ਜੋੜ ਰਿਹਾ ਹੈ, ਤਾਂਕਿ ਰਚਨਾਕਾਰਾਂ ਦੇ ਲਈ ਆਪਣੇ ਆਮਦਨੀ ਦੇ ਸਾਧਨਾਂ ਦਾ ਵਿਸਥਾਰ ਕੀਤਾ ਜਾ ਸਕੇ। ਨਵੇਂ ਟੈੱਗ ਦਾ ਮਤਲਬ ਹੋਵੇਗਾ ਕਿ ਨਿਰਮਾਤਾ ਬ੍ਰਾਂਡ ਦੇ ਨਾਲ ਵਧੇਰੇ ਸੌਦੇ ਤੈਅ ਕਰ ਸਕਦੇ ਹਨ ਅਤੇ ਆਪਣੀ ਰੀਲਜ਼ ਦੁਆਰਾ ਜ਼ਿਆਦਾ ਆਮਦਨ ਕਮਾ ਸਕਦੇ ਹਨ।

ਤਸਵੀਰ
ਤਸਵੀਰ

ਨਵੀਂ ਦਿੱਲੀ: ਕੰਪਨੀ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਉਹ ਪੱਕਾ ਕਰਨਾ ਚਾਹੁੰਦੇ ਹਨ ਕਿ ਨਿਰਮਾਤਾ ਬ੍ਰਾਂਡੇਡ ਕੰਟੇਂਟ ਬਨਾਉਣ ਸਮੇਂ ਸਪੱਸ਼ਟ ਤੌਰ ’ਤੇ ਖੁਲਾਸਾ ਕਰ ਸਕਦੇ ਹਨ, ਜਿਸ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਉਹ ਕਿਹੜਾ ਫਾਰਮੈਟ ਵਰਤੋਂ ’ਚ ਲਿਆਉਣਾ ਚਾਹੁੰਦੇ ਹਨ।

ਹੁਣ ਕਹਾਣੀਆਂ ’ਚ ਬ੍ਰਾਂਡੇਡ ਕੰਟੇਂਟ ਵਿਗਿਆਪਨਾਂ ’ਚ @ਦਾ ਉਪਯੋਗ ਕਰਨਾ, ਲੋਕੇਸ਼ਨ ਅਤੇ ਹੈਸ਼ਟੈੱਗ ਵਰਗੇ ਟੈਪੇਬਲ ਸ਼ਾਮਲ ਕੀਤੇ ਜਾ ਸਕਦੇ ਹਨ।

ਅੱਜ ਤੱਕ, ਬ੍ਰਾਂਡੇਡ ਸਮੱਗਰੀ ਵਿਗਿਆਪਨ ਕੇਵਲ ਰਚਨਾਕਾਰਾਂ ਦੇ ਮੌਜੂਦਾ ਪੋਸਟ ਨੂੰ ਤਰਜੀਹ ਦੇ ਕੇ ਹੀ ਬਣਾਏ ਜਾਂਦੇ ਸਨ।

ਇੰਸਟਾਗ੍ਰਾਮ ਹੁਣ ਇੱਕ ਨਵਾਂ ਵਰਕਫਲੋ ਸ਼ੁਰੂ ਕਰ ਰਿਹਾ ਹੈ, ਜਿੱਥੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਪਹਿਲਾਂ ਇੰਸਟਾਗ੍ਰਾਮ ਉੱਪਰ ਯੋਜਨਾਬੱਧ ਤਰੀਕੇ ਨਾਲ ਪੋਸਟ ਕਰਨ ਲਈ ਇਸ਼ਤਿਹਾਰ ਦੇਣ ਵਾਲਿਆਂ ਦੀ ਜ਼ਰੂਰਤ ਤੋਂ ਬਿਨ੍ਹਾਂ ਬ੍ਰਾਡੈਡ ਸਮੱਗਰੀ ਵਾਲਾ ਇਸ਼ਤਿਹਾਰ ਬਣਾ ਸਕਦੇ ਹਨ। ਬ੍ਰਾਂਡੇਡ ਕੰਟੇਂਟ ਵਾਲਾ ਇਸ਼ਤਿਹਾਰ ਚਲਾਉਣਾ ਚਾਹੁੰਦੇ ਹਨ ਤਾਂ ਬ੍ਰਾਂਡ ’ਚ ਘੱਟ ਰੁਕਾਵਟਾਂ ਦੇ ਨਾਲ ਜ਼ਿਆਦਾ ਲਚਕੀਲਾਪਣ ਹੁੰਦਾ ਹੈ।

ਕੰਪਨੀ ਕਾਰੋਬਾਰ ਦੇ ਲਈ ਉਤਪਾਦ ਟੈੱਗ ਦੇ ਨਾਲ ਬ੍ਰਾਂਡੇਡ ਕੰਟੇਂਟ ਪੋਸਟ ਨੂੰ ਉਤਸ਼ਾਹਿਤ ਕਰਨ ਵਾਲਾ ਮਾਡਲ ਵੀ ਪੇਸ਼ ਕਰ ਰਹੀ ਹੈ। ਹੁਣ ਬ੍ਰਾਂਡ ਇਸ ਸਮੱਗਰੀ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਨ ਜੋ ਲੋਕਾਂ ਨੂੰ ਸਿੱਧਾ ਆਕਰਸ਼ਿਤ ਕਰਨ ਵਾਲੇ ਸਿਰਜਣਹਾਰਾ ਤੋਂ ਖ਼ਰੀਦਦਾਰੀ ਕਰਨਾ ਸੌਖਾ ਬਣਾਉਂਦਾ ਹੈ।

ਫ਼ੋਟੋ-ਸ਼ੇਅਰਿੰਗ ਪਲੇਟਫਾਰਮ ਨੇ ਵਪਾਰਕ ਅਤੇ ਸਿਰਜਣਹਾਰਾਂ ਦੇ ਲਈ ਇੰਸਟਾਗ੍ਰਾਮ ਉੱਪਰ ਆਪਣੇ ਬ੍ਰਾਂਡੇਡ ਕੰਟੇਂਟ ਨੂੰ ਫੀਡ ਪੋਸਟ ਦੇ ਲਈ ਘੱਟ ਤੋਂ ਘੱਟ ਉਮਰ ਨਿਰਧਾਰਿਤ ਕਰਨ ਦੀ ਸਮਰੱਥਾ ਵੀ ਸ਼ੁਰੂ ਕੀਤੀ ਹੈ। ਉਹ ਵਿਸ਼ੇਸ਼ ਦੇਸ਼ਾਂ ਦੇ ਲਈ ਮੂਲ ਰੂਪ ’ਚ ਘੱਟੋ-ਘੱਟ ਉਮਰ ਜਾ ਘੱਟ ਉਮਰ, ਜਾਂ ਦੋਹਾਂ ਦਾ ਸੁਮੇਲ ਵੀ ਚੁਣ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.