ETV Bharat / jagte-raho

ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨਦਾਰ 'ਤੇ ਹਮਲਾ, 60 ਹਜ਼ਾਰ ਦੀ ਲੁੱਟ - Unknown men looted 60000 rupees

ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ ਨਾਲ ਜਖ਼ਮੀ ਕਰ ਦਿੱਤਾ। ਹਮਲਾਵਾਰ ਦੁਕਾਨਦਾਰ ਤੋਂ ਬੈਗ ਲੁੱਟ ਕੇ ਫਰਾਰ ਹੋ ਗਏ। ਪੀੜਤ ਮੁਤਾਬਕ ਬੈਗ ਵਿੱਚ ਲਗਭਗ 60 ਹਜ਼ਾਰ ਰੁਪਏ ਸਨ।

ਫ਼ੋਟੋ
author img

By

Published : Oct 18, 2019, 11:01 PM IST

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਅਧਿਨ ਪੈਂਦੇ ਅਜਨਾਲਾ ਵਿੱਚ ਬੀਤੀ ਰਾਤ ਇੱਕ ਲੁੱਟ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੁਕਾਨਦਾਰ ਜਦ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ। ਹਮਲਾਵਾਰ ਦੁਕਾਨਦਾਰ ਤੋਂ ਬੈਗ ਲੁੱਟ ਫਰਾਰ ਹੋ ਗਏ।

VIDEO: ਅਣਪਛਾਤੇ ਵਿਕਅਤੀਆਂ ਵਲੋਂ ਦੁਕਾਨਦਾਰ 'ਤੇ ਹਮਲਾ, 60 ਹਜ਼ਾਰ ਦੀ ਲੁੱਟ

ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਨੂੰ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਕਬਜ਼ੇ ਵਿੱਚ ਲੈ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰੋਹਿਤ ਭੱਲਾ ਨੇ ਦੱਸਿਆ ਉਸ ਦੀ ਡੇਰਾ ਬਾਬਾ ਨਾਨਕ ਰੋਡ 'ਤੇ ਪੁਰਾਣੇ ਬਸ ਸਟੈਂਡ ਕੋਲ ਕਰਿਆਨੇ ਦੀ ਦੁਕਾਨ ਹੈ। ਰਾਤ ਨੂੰ ਜਦ ਦੁਕਾਨ ਬੰਦ ਕਰਕੇ ਘਰ ਵਾਪਿਸ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ 'ਤੇ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਵਾਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਰੋਹਿਤ ਮੁਤਾਬਕ ਇੱਕ ਹਮਲਾਵਰ ਸਰਦਾਰ ਤੇ ਦੁਜਾ ਮੋਨਾ ਸੀ। ਰੋਹਿਤ ਮੁਤਾਬਕ ਉਸ ਦੇ ਬੈਗ ਵਿੱਚ ਕਰੀਬ 60 ਹਜ਼ਾਰ ਰੁਪਏ ਤੇ ਕੁੱਝ ਜ਼ਰੂਰੀ ਕਾਗਜ਼ ਵੀ ਸਨ।

ਦੁਕਾਨਦਾਰ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਆਧਾਰ 'ਤੇ ਪੁਲਿਸ ਨੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ।

Intro:ਦੁਕਾਨ ਤੋਂ ਘਰ ਦੁਕਾਨ ਦਾਰ ਤੇ ਤੇਜ ਹਥਿਆਰਾਂ ਨਾਲ ਹਮਲਾ ਕਰ 60 ਰੁਪਏ ਵਾਲਾ ਬੈਗ ਲੁਟਿਆ
ਪੁਲਿਸ ਨੇ ਵੀ ਮੌਕੇ ਤੇ ਜਾਕੇ ਸੀਸੀਟੀਵੀ ਫੁਟੇਜ ਖੰਗਾਲੀ
ਅਜਨਾਲਾ ਦੇ ਵਿਚ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਆਪਣੀ ਐਕਟਿਵਾ ਸਕੁਟੀ ਤੇ ਘਰ ਵਾਪਿਸ ਆ ਰਹੇ ਇਕ ਦੁਕਾਨਦਾਰ ਤੇ ਕੁਝ ਅਣਪਛਾਤੇBody:ਵਿਕਅਤੀਆਂ ਵਲੋਂ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਪੈਸਿਆਂ ਵਾਲਾ ਬੈਗ ਲੁੱਟਣ ਦਾ ਮਾਮਲਾ ਸਾਮਣੇ ਆਇਆ ਹੈ , ਉਥੇ ਹੀ ਘਟਨਾ ਤੋਂ ਬਾਦ ਪੁੱਜੀ ਪੁਲਿਸ ਨੇ ਘਟਨਾ ਦਾ ਜਿਆਜਾ ਲਿਆ ਤੇ ਸੀਸੀਟੀਵੀ ਫੁਟੇਜ ਖਾਗਾਲਣੀ ਸ਼ੁਰੂ ਕਰ ਦਿੱਤੀ , ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਰੋਹਿਤ ਭੱਲਾ ਨੇ ਦੱਸਿਆ ਉਹ ਡੇਰਾ ਬਾਬਾ ਨਾਨਕ ਰੋਡ ਤੇ ਪੁਰਾਣੇ ਬਸ ਸਟੈਂਡ ਕੋਲ ਕਰਿਆਨੇ ਦੀ ਦੁਕਾਨ ਕਰਦਾ ਹੈ ਉਹ ਦੁਕਾਨ ਬੰਦ ਕਰਕੇ ਘਰ ਵਾਪਿਸ ਜਾ ਰਿਹਾ ਸੀ ਤੇ ਉਹ ਜਦੋ ਆਪਣੇ ਘਰ ਦੇ ਨੇੜੇ ਪੁਝਾ ਤੇ ਆਪਣੀ ਸਕੁਟੀ ਲਗਾਈ ਤੇ ਉਸਦੇ ਪਿੱਛੇ ਦੋ ਵਿਅਕਤੀ ਇਕ ਸਰਦਾਰ ਤੇ ਇਕ ਮੋਨਾ ਆਦਮੀ ਖੜੇ ਸੀConclusion:ਜਿਨ੍ਹਾਂ ਮੇਰਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਆਪਣਾ ਬੈਗ ਨਹੀਂ ਦਿੱਤਾ , ਤੇ ਉਨ੍ਹਾਂ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸਨਾਲ ਮੇਰੇ ਨੱਕ ਤੇ ਗਾਰਡਾਂ ਤੇ ਸਟ ਲੱਗ ਗਈ ,ਤੇ ਉਨ੍ਹਾਂ ਮੇਰੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ , ਤੇ ਮੇਰਾ ਬੈਗ ਖੋ ਕੇ ਲੈ ਗਏ , ਜਿਸ ਵਿਚ 60 ਹਾਜਰ ਦੇ ਕੋਲ ਰੁਪਏ ਸੀ , ਤੇ ਕੁਝ ਜਰੂਰੀ ਕਾਗਜ ਵੀ ਸਨ
ਬਾਈਟ : ਰੋਹਿਤ
ਵੀ/ਓ... ਇਸ ਸੰਬੰਧ ਵਿਚ ਸਬ ਇੰਸਪੈਕਟਰ ਧਨਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਿਸਿਸਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰ ਲੀਤਾ ਜਾਵੇਗਾ
ਬਾਈਟ : ਪੁਲਿਸ ਅਧਿਕਾਰੀ
ETV Bharat Logo

Copyright © 2025 Ushodaya Enterprises Pvt. Ltd., All Rights Reserved.