ETV Bharat / jagte-raho

ਐਨੀ ਬੇਬਾਕੀ ਨਾਲ ਕੀਤੀ ਚੋਰੀ ਕੋਈ ਸੋਚ ਨਹੀਂ ਸਕਦਾ, ਵੇਖੋ ਵੀਡੀਓ - robbery

ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਦੋ ਚੋਰ ਇੱਕ ਸਪਲੈਂਡਰ ਮੋਟਰ ਸਾਇਕਲ ਚੋਰੀ ਕਰ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਐਨੀ ਬੇਬਾਕੀ ਨਾਲ ਕੀਤੀ ਚੋਰੀ ਕੋਈ ਸੋਚ ਨਹੀਂ ਸਕਦਾ, ਵੇਖੋ ਵੀਡੀਓ
author img

By

Published : Apr 18, 2019, 5:35 AM IST

ਅੰਮ੍ਰਿਤਸਰ: ਸ਼ਹਿਰ ਵਿੱਚ ਆਏ ਦਿਨ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜਕੱਲ ਚੋਰ ਕਿਸੇ ਦੇ ਵੀ ਮੋਟਰ ਸਾਇਕਲ ਨੂੰ ਇਸ ਤਰ੍ਹਾਂ ਲੈ ਜਾਂਦੇ ਹਨ ਜਿਵੇਂ ਉਹ ਮੋਟਰਸਾਇਕਲ ਉਨ੍ਹਾਂ ਦੀ ਆਪਣੀ ਹੋਵੇ। ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਸਾਹਮਣੇ ਆਈ ਹੈ, ਜਿਥੇ ਦੋ ਚੋਰ ਇੱਕ ਸਪਲੈਂਡਰ ਮੋਟਰਸਾਇਕਲ ਚੋਰੀ ਕਰ ਕੇ ਲੈ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਸੀਸੀਟੀਵੀ ਫੋਟੇਜ਼ ਵੇਖ ਤਾਂ ਇੰਜ ਲੱਗਦਾ ਹੈ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸ਼ਖਸ਼ ਆਪਣੀ ਖੁਦ ਦੀ ਮੋਟਰ ਸਾਇਕਲ ਲੈਣ ਆਏ ਹੋਣ। ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਇੱਕ ਲੜਕਾ ਮੋਟਰ ਸਾਇਕਲ ਨੂੰ ਚਾਬੀ ਲਾਉਂਦਾ ਹੈ ਅਤੇ ਫਿਰ ਪਿੱਛੇ ਲੱਗੀਆਂ ਗੱਡੀਆਂ ਨੂੰ ਹਟਾਉਂਦਾ ਹੈ। ਉਸ ਤੋਂ ਬਆਦ ਉਹ ਮੋਟਰ ਸਾਇਕਲ ਲੈਕੇ ਰਫੂਚੱਕਰ ਹੋ ਜਾਂਦੇ ਹਨ।

ਵੀਡੀਓ
ਮੋਟਰ ਸਾਇਕਲ ਦੇ ਮਾਲਕ ਦਾ ਕਹਿਣਾ ਹੈ ਕਿ 12 ਵਜੇ ਦੇ ਕਰੀਬ ਉਨ੍ਹਾਂ ਨੇ ਜਿਮ ਬਾਹਰ ਆਪਣਾ ਮੋਟਰ ਸਾਇਕਲ ਲਾਇਆ ਸੀ ਪਰ ਜਦੋਂ ਅੱਧੇ ਘੰਟੇ ਬਆਦ ਉਹ ਵਾਪਸ ਆਇਆ ਤਾਂ ਉਦੋਂ ਤੱਕ ਮੋਟਰ ਸਾਇਕਲ ਚੋਰੀ ਹੋ ਚੁੱਕਿਆ ਸੀ। ਜਦੋਂ ਉਨ੍ਹਾਂ ਨੇ ਸੀਸੀਟੀਵੀ ਚੈਕ ਕੀਤਾ 'ਤੇ ਸਾਰੀ ਘਟਨਾ ਅੱਖਾਂ ਸਾਹਮਣੇ ਆ ਗਈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਗਈ ਹੈ ਅਤੇ ਉਨ੍ਹਾਂ ਸੀਸੀਟੀਵੀ ਦੀ ਫ਼ੋਟੇਜ਼ ਦੇ ਆਧਾਰ ਤੇ ਚੋਰਾਂ ਨੂੰ ਫੜ੍ਹਨ ਦਾ ਭਰੋਸਾ ਦਿੱਤਾ ਹੈ।

Intro:Body:

AAA

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.