ਅੰਮ੍ਰਿਤਸਰ: ਚੋਰਾਂ ਦਾ ਹੌਸਲਾਂ ਅੱਜ ਕੱਲ ਇਥੇ ਤੱਕ ਵੱਧ ਗੀਆ ਹੈ ਕਿ ਚੋਰ ਸਰੇਆਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗ ਪਏ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਮਣੇ ਬਣੀ ਲੰਡਨ ਮਾਰਕੀਟ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਚੋਰ ਇਕ ਮੋਬਾਈਲ ਦੀ ਦੁਕਾਨ ਤੋਂ ਲੈਕੇ ਮੋਬਾਈਲ ਲੈਕੇ ਰਫੂਚੱਕਰ ਹੋ ਜਾਂਦੇ ਹਨ ਤੇ ਦੁਕਾਨਦਾਰ ਦੇਖਦਾ ਹੀ ਰਹੀ ਜਾਂਦਾ ਹੈ। ਇਹ ਸਾਰੀ ਘਟਨਾ ਦੁਕਾਨ 'ਚ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਦੋ ਮੁੰਡੇ ਮੋਬਾਈਲ ਖਰੀਦਣ ਦੇ ਬਹਾਨੇ ਤੋਂ ਦੁਕਾਨ ਵਿੱਚ ਆਏ ਤੇ ਮੋਬਾਈਲ ਤੋਂ ਸੈਲਫੀ ਲੈਣ ਦੇ ਬਹਾਨੇ ਦੁਕਾਨ ਤੋਂ ਬਾਹਰ ਨਿਕਲ ਕੇ ਬੁਲੈਟ ਤੇ ਬੈਠ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਦੁਕਾਨਦਾਰ ਵੇਖਦਾ ਹੀ ਰਿਹਾ ਗਿਆ। ਦੁਕਾਨਦਾਰ ਨੇ ਕਹਿਣਾ ਹੈ ਕਿ ਪਹਿਲੇ ਵੀ ਇੱਕ ਦੋ ਵਾਰ ਬਾਜ਼ਾਰ ਵਿੱਚ ਇਸੇ ਤਰ੍ਹਾਂ ਦੀਆਂ ਘਟਨਾ ਵਾਪਰ ਚੁੱਕੀ ਹੈ।
ਸੈਲਫੀ ਲੈਂਦੇ ਲੈਂਦੇ ਮੁੰਡੇ ਮੋਬਾਈਲ ਲੈ ਕੇ ਹੋਏ ਫਰਾਰ
ਮੁੰਡੇ ਮੋਬਾਈਲ ਖਰੀਦਣ ਦੇ ਬਹਾਨੇ ਤੋਂ ਦੁਕਾਨ ਵਿੱਚ ਆ ਸੈਲਫੀ ਲੈਂਦੇ ਲੈਂਦੇ ਦੁਕਾਨ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਦੁਕਾਨਦਾਰ ਵੇਖਦਾ ਹੀ ਰਿਹਾ ਗਿਆ। ਪਹਿਲੇ ਵੀ ਇੱਕ ਦੋ ਵਾਰ ਲੰਡਨ ਮਾਰਕੀਟ 'ਚ ਇਸ ਤਰ੍ਹਾਂ ਦੀਆਂ ਘਟਨਾ ਵਾਪਰ ਚੁੱਕੀ ਹੈ।