ETV Bharat / jagte-raho

ਹਵਸ ਨੇ ਖ਼ਤਮ ਕੀਤਾ ਭੈਣ ਭਰਾ ਦਾ ਰਿਸ਼ਤਾ

ਸੰਗਰੂਰ 'ਚ ਮਾਸੀ ਦੇ ਮੁੰਡੇ ਨੇ ਆਪਣੀ ਮਸੇਰ ਨਾਲ ਬਲਾਤਕਾਰ ਕੀਤਾ। ਪੀੜ੍ਹਤਾ ਦਾ ਦੋਸ਼ ਹੈ ਕਿ ਉਸ ਦੇ ਮਾਸੀ ਦੇ ਮੁੰਡੇ ਨੇ ਆਪਣੇ ਹੋਰਾਂ ਦੋਸਤਾਂ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਫ਼ੋਟੋ
author img

By

Published : Jul 14, 2019, 6:20 AM IST

ਸੰਗਰੂਰ: ਕਲਯੁੱਗ ਦੇ ਇਸ ਜ਼ਮਾਨੇ 'ਚ ਫਿਰ ਤੋਂ ਭੈਣ-ਭਰਾ ਦਾ ਰਿਸ਼ਤਾ ਤਾਰ-ਤਾਰ ਹੋਇਆ ਹੈ। ਇੱਕ ਨੌਜਵਾਨ ਕੁੜੀ ਨਾਲ ਉਸ ਦੇ ਮਾਸੀ ਦੇ ਮੁੰਡੇ ਨੇ ਬਲਾਤਕਾਰ ਕੀਤਾ।
ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦ ਪੀੜ੍ਹਤਾ ਆਪਣਾ ਰਿਜ਼ਲਟ ਦੇਖਣ ਭਵਾਨੀਗੜ ਗਈ ਸੀ। ਉਸ ਦੇ ਮਾਸੀ ਦੇ ਮੁੰਡੇ ਨੂੰ ਪਤਾ ਲੱਗਣ 'ਤੇ ਉਹ ਵੀ ਮਗਰ ਹੀ ਪੁਹੰਚ ਗਿਆ। ਮੁਲਜ਼ਮ ਨੇ ਪੀੜਤਾ ਨੂੰ ਪਹਿਲਾਂ ਕਾਰ ਵਿੱਚ ਬਿਠਾ ਕੇ ਆਪਣੇ ਸਾਥੀਆਂ ਨਾਲ ਅੰਬਾਲਾ ਲੈ ਗਿਆ ਤੇ ਫਿਰ ਉਸ ਨੂੰ ਦਿੱਲੀ ਤੋਂ ਆਧਰਾਂ ਪ੍ਰਦੇਸ਼ ਲਿਜਾਇਆ ਗਿਆ। ਮੁਲਜ਼ਮ ਨੇ ਉੱਥੇਂ ਪੀੜ੍ਹਤਾ ਨੂੰ ਬੰਦੀ ਬਣਾਈ ਰੱਖਿਆ ਤੇ ਉਸ ਨਾਲ ਬਲਤਕਾਰ ਕੀਤਾ।

ਪੀੜਤ ਨਾਲ ਜਬਰ ਜਨਾਹ ਕਰਨ ਤੋਂ ਬਆਦ ਉਸ ਨੂੰ ਮੁੜ ਪੰਜਾਬ ਵਾਪਸ ਲਿਆਂਦਾ ਗਿਆ ਜਿਸ ਤੋਂ ਬਆਦ ਪੀੜਤ ਨੇ ਆਪਣੇ ਉੱਤੋ ਹੋਏ ਇਸ ਜ਼ੁਰਮ ਨੂੰ ਪੁਲਿਸ ਅੱਗੇ ਬਿਆਨ ਕੀਤਾ ਤੇ ਇਨਸਾਫ਼ ਦੀ ਮੰਗ ਕੀਤੀ।

Intro:ਮੱਸੀ ਦੇ ਮੁੰਡੇ ਨੇ ਹੀ ਕੀਤਾ ਆਪਣੀ ਮਾਸੀ ਦੀ ਕੁੜੀ ਨਾਲ ਬਲਾਤਕਾਰ,ਭਵਾਨੀਗੜ੍ਹ ਤੋਂ ਆਂਦਰਾਂ ਪ੍ਰਦੇਸ਼ ਲੈ ਬਲਾਤਕਾਰ ਕਰ ਮੁੜ ਵਾਪਿਸ ਪੰਜਾਬ ਛੱਡਿਆ,ਪੀੜਿਤ ਨੇ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ.
Body:VO : ਰਿਸ਼ਤੇ ਸਿਰਫ ਨਾਮ ਦੇ ਹੀ ਬਣ ਕੇ ਰਹਿ ਚੁਕੇ ਹਨ,ਇਸਦੀ ਜਿੰਦਾ ਜਾਗਦੀ ਉਧਾਰਣ ਸਂਗਰੂਰ ਦੀ ਹੈ ਜਿਥੇ ਮੱਸੀ ਦੇ ਮੁੰਡੇ ਨੇ ਹੀ ਪੀੜਿਤ ਨਾਲ ਜਾਬਰ ਜਨਾਹ ਕੀਤਾ,ਪੀੜਿਤ ਕਵਿਤਾ ਨਾਲ ਗੱਲ ਕਰਦੇ ਓਹਨੇ ਦੱਸਿਆ ਕਿ ਉਹ ਆਪਣਾ ਰਿਜ਼ਲਟ ਦੇਖਣ ਆਪਣੇ ਭਾਈ ਦੇ ਨਾਲ ਭਵਾਨੀਗੜ ਗਈ ਸੀ ਜਿਸਤੋ ਬਾਅਦ ਉਸਦੀ ਮਾਸੀ ਦਾ ਮੁੰਡਾ ਵੀ ਓਥੇ ਪੋਹੰਚਿਆ,ਉਸਨੇ ਮੇਰੇ ਭਾਈ ਨੂੰ ਬਹਾਨਾ ਲਗਾ ਓਥੋਂ ਭੇਜ ਦਿਤੇ ਅਤੇ ਧੱਕੇ ਨਾਲ ਉਸਨੂੰ ਸੁੱਟ ਕੇ ਕਰ ਵਿਚ ਕੁਝ ਸਾਥੀਆਂ ਦੇ ਨਾਲ ਲੈ ਗਿਆ,ਪੀੜਿਤਾਂ ਨੇ ਦੱਸਿਆ ਕਿ ਓਹਨੂੰ ਪਹਿਲਾ ਅੰਬਾਲਾ ਲੈਕੇ ਜਾਇਆ ਗਿਆ ਜਿਥੇ ਓਹਨੂੰ ਧਮਕੀਆਂ ਦਿਤੀਆਂ ਗਾਇਆ ਅਤੇ ਫੇਰ ਓਹਨੂੰ ਦਿੱਲੀ ਤੋਂ ਆਧਰਾ ਪ੍ਰਦੇਸ਼ ਲੈਕੇ ਜਾਇਆ ਗਿਆ ਅਤੇ ਓਥੇ ਉਸ ਨਾਲ ਬਲਾਤਕਾਰ ਕੀਤਾ,ਉਸਨੇ ਦੱਸਿਆ ਕਿ ਉਹ ਮੈਨੂੰ ਧਮਕਾਉਂਦਾ ਵੀ ਰਿਹਾ ਕਿ ਜੇਕਰ ਉਹ ਕਿਸੇ ਨੂੰ ਇਹ ਗੱਲ ਦੱਸੇਗੀ ਤਾ ਉਸਨੂੰ ਮਾਰ ਦਿੱਤੋ ਜਾਵੇਗਾ ਅਤੇ ਉਸਨੂੰ ਪਿਸਤੌਲ ਵੀ ਦਿਖਾਈ.ਓਹਨੇ ਦੱਸਿਆ ਕਿ ਉਸ ਉਪਰ ਕੋਰਟ ਮੈਰਿਜ ਕਰਨ ਦਾ ਦਬਾਵ ਵੀ ਬਣਾਇਆ ਗਿਆ ਅਤੇ ਉਸ ਨਾਲ ਜਬ ਜਨਾਹ ਕਰ ਉਸਨੂੰ ਵਾਪਿਸ ਪੰਜਾਬ ਦੇ ਵਿਚ ਲੈ ਆਇਆ ਜਿਸਤੋ ਬਾਅਦ ਉਸਨੇ ਪੁਲਿਸ ਅੱਗੇ ਆਪਣੀ ਸਾਰੀ ਦਾਸਤਾਨ ਦਾਸੀ ਪਾਰ ਪੁਲਿਸ ਦਾ ਵੀ ਓਹਨਾ ਪ੍ਰਤੀ ਰਵਾਇਆ ਗ਼ਲਤ ਰਿਹਾ ਅਤੇ ਹੁਣ ਉਹ ਆਰੋਪੀਆਂ ਤੇ ਕਦੀ ਕਾਰਵਾਈ ਦੀ ਮੰਗ ਕਰ ਰਹੀ ਹੈ.
BYTE : ਕਵਿਤਾ ਪੀੜਿਤ
VO : ਓਥੇ ਹੀ ਕਵਿਤਾ ਦੇ ਵਕੀਲ ਨੇ ਕਿਹਾ ਕਿ ਉਹ ਕਵਿਤਾ ਦੇ ਲਈ ਕੇਸ ਲਾਡ ਰਹੇ ਹਨ ਕਿਉਂਕਿ ਉਹ ਇਕ ਗਰੀਬ ਪਰਿਵਾਰ ਦੀ ਸ਼ੋਸ਼ਿਤ ਲੜਕੀ ਹੈ ਜਿਸਨੂੰ ਇਨਸਾਫ ਦਵਾਉਣ ਲਈ ਉਹ ਪੂਰੀ ਲੜਾਈ ਲੜਨਗੇ.ਇਸਤੋਂ ਇਲਾਵਾ ਕਵਿਤਾ ਦੇ ਰਿਸ਼ਤੇਦਾਰਾਂ ਨੇ ਇਨਸਾਫ ਦੀ ਮੰਗ ਕੀਤੀ
BYTE : ਵਿਕਾਸ ਵਕੀਲ
BYTE : ਰਣ ਸਿੰਘ ਰਿਸ਼ਤੇਦਾਰ.Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.