ETV Bharat / jagte-raho

ਪਤੀ ਨੇ ਪਤਨੀ ਤੇ ਬੱਚੇ ਨੂੰ ਗੋਲੀ ਮਾਰ ਕੇ ਖੁਦ ਵੀ ਕੀਤੀ ਖੁਦਕੁਸ਼ੀ - suicide in malerkotla

ਮਲੇਰਕੋਟਲਾ ਵਿਖੇ ਵਿਜੇ ਕੁਮਾਰ ਨਾਂਅ ਵਲੋਂ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
author img

By

Published : Oct 29, 2019, 3:10 PM IST

ਮਲੇਰਕੋਟਲਾ: ਤੜਕਸਾਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਵਿਜੇ ਕੁਮਾਰ ਜੈਨ ਨਾਂਅ ਦੇ ਇੱਕ ਨਾਮੀ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਬੇਟੇ ਨੂੰ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

VIDEO: ਪਤੀ ਨੇ ਪਤਨੀ ਤੇ ਬੱਚੇ ਨੂੰ ਗੋਲੀ ਮਾਰ ਕੇ ਖੁਦ ਵੀ ਕੀਤੀ ਖੁਦਕੁਸ਼ੀ

ਇਸ ਘਟਨਾ ਵਿੱਚ ਵਿਜੇ ਕੁਮਾਰ ਜੈਨ ਅਤੇ ਉਸ ਦੀ ਪਤਨੀ ਆਸ਼ਾ ਜੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਪੁੱਤਰ ਸਾਹਿਲ ਜੈਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀ ਸਾਹਿਲ ਜੈਨ ਦਾ ਇਲਾਜ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਬੁਲੰਦਸ਼ਹਿਰ ਮਾਮਲਾ: ਇੰਸਪੈਕਟ ਸੁਬੋਧ ਦੇ ਕਤਲ ਦੇ ਦੋਸ਼ੀ ਦਾ ਲਗਾਇਆ ਬੁੱਤ

ਜਾਣਕਾਰੀ ਮੁਤਾਬਕ ਵਿਜੇ ਕੁਮਾਰ ਜੈਨ ਇੱਕ ਸਵੀਟਸ ਸ਼ਾਪ ਦਾ ਮਾਲਿਕ ਹੈ, ਜਿਸ ਵੱਲੋਂ ਸਵੇਰੇ ਚਾਰ ਤੋਂ ਪੰਜ ਦੇ ਵਿਚਕਾਰ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਪੁਲਿਸ ਨੇ ਸੂਚਨਾ ਮਿਲਦੇ ਹੀ ਘਟਨਾ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਕਪਰ ਰਹੇ ਅਧਿਕਾਰੀ ਡੀਐੱਸਪੀ ਸੁਮਿਤ ਸੂਦ ਨੇ ਕਿਹਾ ਕਿ ਘਟਨਾ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ।

Intro:ਮਾਲੇਰਕੋਟਲਾ ਸ਼ਹਿਰ ਵਿੱਚ ਤੜਕਸਾਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਨਾਮੀ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਬੇਟੀ ਦੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਪਤੀ ਤੇ ਪਤਨੀ ਦੀ ਮੌਤ ਹੋ ਜਾਂਦੀ ਹੈ ਅਤੇ ਬੇਟਾ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਿਹਾ ਹੈ ਜਿਸ ਤੱਕ ਇਲਾਜ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ

Body:ਮਲੇਰਕੋਟਲਾ ਵਿਖੇ ਇੱਕ ਨਾਮੀ ਸਵੀਟਸ ਸ਼ਾਪ ਦੇ ਵਿਜੈ ਕੁਮਾਰ ਨਾਮੀ ਵਿਅਕਤੀ ਵੱਲੋਂ ਸਵੇਰੇ ਚਾਰ ਤੋਂ ਪੰਜ ਦੇ ਵਿੱਚ ਵਿੱਚ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੀ ਪਤਨੀ ਤੇ ਬੇਟੇ ਤੇ ਗੋਲੀਆਂ ਵਰ੍ਹਾ ਦਿੱਤੀਆਂ ਸੁੱਤੇ ਪਏ ਬੇਟੇ ਅਤੇ ਪਤਨੀ ਤੇ ਚਲਾਈਆਂ ਗੋਲੀਆਂ ਦੇ ਵਿੱਚ ਜਿੱਥੇ ਪਤਨੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉੱਥੇ ਹੀ ਉਸ ਤੋਂ ਬਾਅਦ ਖੁਦ ਨੂੰ ਵਿਜੈ ਕੁਮਾਰ ਗੋਲੀ ਮਾਰ ਲੈਂਦਾ ਹੈ ਜਿਨ੍ਹਾਂ ਨੂੰ ਕਿ ਜ਼ਖ਼ਮੀ ਹਲਦੇ ਵਿੱਚ ਬੇਟੇ ਤੇ ਪਤੀ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਜਾਂਦਾ ਹੈ ਜਿੱਥੇ ਕਿ ਪਤੀ ਵਿਜੇ ਕੁਮਾਰ ਦੀ ਮੌਤ ਹੋ ਜਾਂਦੀ ਹੈ ਇਸ ਕੱਟਾਂ ਦੇ ਵਿੱਚ ਪਤੀ ਪਤਨੀ ਦੀ ਮੌਤ ਹੁੰਦੀ ਹੈ ਅਤੇ ਬੇਟਾ ਇਲਾਜ ਕਰਵਾ ਰਿਹਾ ਹੈ

Conclusion:ਉਧਰ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਲੇਰਕੋਟਲਾ ਡੀਐੱਸਪੀ ਸੁਮਿਤ ਸੂਦ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਬਰੀਕੀ ਨਾਲ ਚਲਦੀ ਹੈ ਕਿ ਆਖਰ ਕੀ ਵਜ੍ਹਾ ਰਹੀ ਹੈ ਜਿਸ ਕਾਰਨ ਘਟਨਾ ਵਾਪਰੀ

ਮਲੇਰਕੋਟਲਾ ਤੋਂ ਈਟੀਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2025 Ushodaya Enterprises Pvt. Ltd., All Rights Reserved.