ETV Bharat / jagte-raho

ਫ਼ਰੀਦਕੋਟ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ, 3 ਮੁਲਜ਼ਮ ਗ੍ਰਿਫ਼ਤਾਰ

author img

By

Published : Jan 12, 2020, 8:11 PM IST

ਫ਼ਰੀਦਕੋਟ 'ਚ ਕੁੱਝ ਦਿਨ ਪਹਿਲਾਂ ਮਾਈਕਰੋ ਫਾਈਨਾਂਸ ਕੰਪਨੀ ਦੇ ਇੱਕ ਮੁਲਾਜ਼ਮ ਤੋਂ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਲੁੱਟ ਦੇ ਦੌਰਾਨ ਲੁੱਟੇਰਿਆਂ ਵੱਲੋਂ ਮੁਲਜ਼ਮ ਕੋਲੋਂ 1 ਲੱਖ 30 ਹਜ਼ਾਰ ਰੁਪਏ ਖੋਹ ਲਏ ਗਏ ਸਨ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ 3 ਲੱਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ 91 ਹਜ਼ਾਰ 200 ਰੁਪਏ ਬਰਾਮਦ ਕੀਤੇ ਗਏ ਹਨ।

ਫ਼ਰੀਦਕੋਟ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ,
ਫ਼ਰੀਦਕੋਟ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ,

ਫ਼ਰੀਦਕੋਟ: ਸ਼ਹਿਰ ਦੇ ਪਿੰਡ ਵੀਰੇਵਾਲਾ ਵਿਖੇ ਕੁੱਝ ਦਿਨ ਪਹਿਲਾਂ ਇੱਕ ਨਿੱਜੀ ਕੰਪਨੀ ਦੇ ਇੱਕ ਮੁਲਾਜ਼ਮ ਕੋਲੋਂ 1 ਲੱਖ 30 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ। ਪੁਲਿਸ ਵੱਲੋਂ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਫ਼ਰੀਦਕੋਟ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ,

ਫ਼ਰੀਦਕੋਟ ਦੇ ਐੱਸਪੀ ਸੇਵਾ ਸਿੰਘ ਮੱਲ੍ਹੀ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਪਿੰਡ ਵੀਰੇਵਾਲਾ ਵਿਖੇ ਮਾਈਕਰੋ ਫਾਈਨਾਂਸ ਕੰਪਨੀ ਦੇ ਇੱਕ ਮੁਲਾਜ਼ਮ ਤੋਂ ਲੁੱਟ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਇਸ ਜਾਂਚ ਦੌਰਾਨ ਇਸ ਘਟਨਾ 'ਚ ਸ਼ਾਮਲ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਇਸੇ ਕੰਪਨੀ ਦਾ ਸਾਬਕਾ ਮੁਲਾਜ਼ਮ ਹੈ ਜੋ ਕਿ ਅਜੇ ਫਰਾਰ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਦੇ ਸੀਆਏ ਸਟਾਫ਼ ਵੱਲੋਂ ਇਸ ਵਾਰਦਾਤ 'ਤੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ ਲੁੱਟੇ ਗਏ 91 ਹਜ਼ਾਰ 200 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਵਾਰਦਾਤ ਦੇ ਦੌਰਾਨ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Intro:ਮਾਈਕਰੋ ਫਾਇਨੇਸ ਦੇ ਕਰਿੰਦੇ ਤੋਂ ਹੋਈ ਲੁੱਟ ਦੀ ਵਾਰਦਾਤ ਸੁਲਝੀ,
ਕੰਪਨੀ ਦਾ ਸਾਬਕਾ ਕਰਿੰਦਾ ਹੀ ਨਿਕਲਿਆ ਲੁਟੇਰਾ,
ਪੁਲਿਸ ਨੇ ਲੁੱਟ ਦੀ ਰਕਮ ਸਮੇਤ 3 ਲੋਕਾਂ ਨੂੰ ਕੀਤਾ ਕਾਬੂ 1 ਫਰਾਰ,
ਵਾਰਦਾਤ ਵਿਚ ਵਰਤੀ ਗਈ ਕਰ ਵੀ ਬਰਾਮਦBody:

ਐਂਕਰ
ਬੀਤੇ ਦਿਨੀ ਫਰੀਦਕੋਟ ਦੇ ਪਿੰਡ ਵੀਰੇਵਾਲਾ ਨੇੜੇ ਇਕ ਨਿਜੀ ਮਾਈਕਰੋ ਫਾਇਨੇਸ ਕੰਪਨੀ ਦੇ ਕਰਿੰਦੇ ਤੋਂ ਹੋਈ 1 ਲੱਖ 30 ਹਜਾਰ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਉਣ ਦਾ ਫਰੀਦਕੋਟ ਪੁਲਿਸ ਨੇ ਦਾਅਵਾ ਕੀਤਾ ਹੈ , ਅਤੇ ਪੁਲਿਸ 3 ਲੋਕਾਂ ਗਿਰਫ਼ਤਾਰ ਕਰ ਉਹਨਾਂ ਪਾਸੋਂ ਲੁੱਟ ਦੇ 91 ਹਜਾਰ 200 ਬਰਾਮਦ ਕਰ ਲਏ ਹਨ ।

ਵੀ ਓ
ਇਕ ਵਿਸੇਸ਼ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆਂ SP ਇਨਵੇਸਟੀਗੇਸ਼ਨ ਸੇਵਾ ਸਿੰਘ ਮਲ੍ਹੀ ਨੇ ਦਸਿਆ ਕਿ ਬੀਤੇ ਦਿਨੀ ਮਾਈਕਰੋ ਫਾਇਨੇਸ ਕੰਪਨੀ ਦੇ ਮੈਨੇਜਰ ਨੇ ਇਕ ਦਰਖ਼ਾਸਤ ਦੇ ਕੇ ਦਸਿਆ ਸੀ ਕਿ ਕੰਪਨੀ ਦੇ ਕਰਿੰਦੇ ਪਾਸੋਂ ਕੁਲੈਕਸ਼ਨ ਦੇ 1 ਲੱਖ 30 ਹਜਾਰ ਰੁਪਏ ਕੁਝ ਕਾਰ ਸਵਾਰ ਲੁਟੇਰਿਆਂ ਨੇ ਲੁੱਟ ਲਏ ਹਨ ਜਿਸ ਤੇ ਫਰੀਦਕੋਟ ਪੁਲਿਸ ਨੇ ਮੁਕੱਦਮਾਂ ਦਰਜ ਕੀਤਾ ਸੀ ਅਤੇ ਸੀਆਈਏ ਸਟਾਫ ਫਰੀਦਕੋਟ ਨੇ ਇਸ ਵਾਰਦਾਤ ਨੂੰ ਸੁਲਝਾਉਂਦਿਆਂ 3 ਦੋਸ਼ੀਆਂ ਕਾਬੂ ਕਰ ਉਹਨਾਂ ਪਾਸੋਂ ਲੁੱਟ ਦੇ 91200 ਰੁਪਏ ਬਰਾਮਦ ਕਰ ਲਏ ਹਨ ਅਤੇ ਵਾਰਦਾਤ ਵਿਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਈਂਡ ਹਾਲੇ ਫਰਾਰ ਹੈ।ਜਿਸ ਨੂੰ ਜਲਦ ਗਿਰਫ਼ਤਾਰ ਕਰ ਤਫਤੀਸ ਕੀਤੀ ਜਾਵੇਗੀ। ਉਹਨਾਂ ਨਾਲ ਹੀ ਦਸਿਆ ਕਿ ਫਾਇਨੇਸ ਕੰਪਨੀ ਵਲੋਂ 1 ਲੱਖ 30 ਹਜਾਰ ਰੁਪਏ ਦੀ ਲੁੱਟ ਦੀ ਦਰਖ਼ਾਸਤ ਦਿਤੀ ਗਈ ਜੋ ਕੇ ਤਫਤੀਸ ਵਿਚ ਸਾਹਮਣੇ ਆਇਆ ਕਿ ਸਿਰਫ 91200 ਰੁਪਏ ਹੀ ਲੁਟੇ ਗਏ ਸਨ ਜੋ ਪੂਰੇ ਬਰਾਮਦ ਕਰ ਲਏ ਗਏ ਹਨ।ਉਹਨਾਂ ਦੱਸਿਆ ਕਿ ਇਸ ਲੁੱਟ ਵਿਚ ਸ਼ਾਮਲ ਇਕ ਲੁਟੇਰਾ ਪਹਿਲਾਂ ਇਸੇ ਕੰਪਨੀ ਵਿਚ ਕੰਮ ਕਰਦਾ ਰਿਹਾ ਸੀ ।
ਬਾਈਟ : ਸੇਵਾ ਸਿੰਘ ਮਲ੍ਹੀ SP ਇਨਵੇਸਟੀਗੇਸ਼ਨConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.