ETV Bharat / international

Delhi Police trending: ਪਾਕਿਸਤਾਨ ਦੇ ਹਲਾਤਾਂ ਵਿਚਾਲੇ ਆਇਆ ਇੱਕ ਅਜਿਹਾ ਟਵੀਟ ਕਿ ਦਿੱਲੀ ਪੁਲਿਸ ਬਣੀ ਚਰਚਾ ਦਾ ਵਿਸ਼ਾ

ਇੱਕ ਪਾਕਿਸਤਾਨੀ ਅਦਾਕਾਰਾ ਅਤੇ ਯੂਟਿਊਬਰ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੀ ਸਥਿਤੀ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਖੁਫੀਆ ਏਜੰਸੀ ਰਾਅ ਜ਼ਿੰਮੇਵਾਰ ਹਨ। ਇਸ ਲਈ ਉਹ ਦਿੱਲੀ ਪੁਲਿਸ ਕੋਲ ਇਸ ਸਬੰਧੀ ਕੇਸ ਦਰਜ ਕਰਵਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਵੀ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਕਿਹਾ ਕਿ ਜੇਕਰ ਪਾਕਿਸਤਾਨ 'ਚ ਇੰਟਰਨੈੱਟ ਬੰਦ ਹੈ ਤਾਂ ਉਹ ਟਵੀਟ ਕਿਵੇਂ ਕਰ ਰਹੀ ਹੈ?

Pakistani actress made such a demand from India, Delhi Police stopped speaking in a tweet
Delhi Police trending :ਪਾਕਿਸਤਾਨ ਦੇ ਹਲਾਤਾਂ ਵਿਚਾਲੇ ਆਇਆ ਇਕ ਅਜਿਹਾ ਟਵੀਟ ਕਿ ਦਿੱਲੀ ਪੁਲਿਸ ਬਣੀ ਚਰਚਾ ਦਾ ਵਿਸ਼ਾ
author img

By

Published : May 10, 2023, 1:26 PM IST

ਨਵੀਂ ਦਿੱਲੀ: ਪਾਕਿਸਤਾਨ ਦੇ ਵਿਗੜੇ ਹਾਲਾਤਾਂ ਵਿਚ ਸੋਸ਼ਲ ਮੀਡੀਆ ਇਕ ਅਹਿਮ ਕਿਰਦਾਰ ਨਿਭਾਅ ਰਿਹਾ ਹੈ, ਜਿਥੇ ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਟਰੈਂਡ ਕਰ ਰਿਹਾ ਹੈ ਤਾਂ ਦਿਲੀ ਪੁਲਿਸ ਦੀ ਚਰਚਾ ਵੀ ਵੱਧ ਗਈ ਹੈ, ਦਿੱਲੀ ਪੁਲਿਸ ਵੀ Trend ਕਰ ਰਹੀ ਹੈ। ਹੁਣ ਸਵਾਲ ਇਹ ਕਿ ਪਾਕਿਸਤਾਨ ਦਾ ਦਿੱਲੀ ਪੁਲਿਸ ਨਾਲ ਕੀ ਸਬੰਧ? ਦਰਅਸਲ ਇਹ ਸਬੰਧ ਹਾਸੋ ਹਿਣੀ ਖਬਰ ਨਾਲ ਜੁੜਿਆ ਹੈ,ਜਿਸ ਨੇ ਸੋਸ਼ਲ ਮੀਡੀਆ ਉੱਤੇ ਚਰਚਾ ਛੇੜ ਦਿੱਤੀ।

ਦਰਅਸਲ ਇਕ ਪਾਕਿਸਤਾਨੀ ਕੁੜੀ ਨੇ ਸੋਸ਼ਲ ਮੀਡੀਆ ਉਤੇ ਦਿੱਲੀ ਪੁਲਿਸ ਨੂੰ ਟੈਗ ਕਰਕੇ ਟਵੀਟ ਕੀਤਾ ,ਜਿਸਦਾ ਜਵਾਬ ਦਿੰਦੇ ਹੀ ਉਸ ਕੁੜੀ ਬੋਲਤੀ ਬੰਦ ਕਰ ਦਿੱਤੀ, ਜਦੋਂ ਉਹ ਟਵੀਟ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਖੁਫ਼ੀਆ ਏਜੰਸੀ ਰਾਅ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੀ ਸੀ। ਦਰਅਸਲ, ਲੜਕੀ ਨੇ ਟਵੀਟ ਕਰਕੇ ਕਿਹਾ ਸੀ ਕਿ ਜੇਕਰ ਕਿਸੇ ਕੋਲ ਦਿੱਲੀ ਪੁਲਿਸ ਦਾ ਔਨਲਾਈਨ ਲਿੰਕ ਹੈ, ਤਾਂ ਮੁਹਈਆ ਕਰਵਾ ਦੀਓ ਕਿਉਂਕਿ ਉਹ ਭਾਰਤ ਦੇ ਪੀਐਮ ਨਰਿੰਦਰ ਮੋਦੀ ਅਤੇ ਭਾਰਤੀ ਖੁਫੀਆ ਏਜੰਸੀ ਰਾਅ ਦੇ ਖਿਲਾਫ ਐਫਆਈਆਰ ਦਰਜ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਇਨ੍ਹੀਂ ਦਿਨੀਂ ਜੋ ਹਾਲਾਤ ਬਣ ਰਹੇ ਹਨ, ਉਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੁਫੀਆ ਏਜੰਸੀ ਰਾਅ ਜ਼ਿੰਮੇਵਾਰ ਹਨ।

  • Anyone knows the online link of Delhi Police ? I have to file a complain against Indian Pm & Indian Intelligence Agency RAW who are spreading chaos and terrorism in my country Pakistan. If the Indian courts are free (As they claims) then I am sure Indian Supreme Court will…

    — Sehar Shinwari (@SeharShinwari) May 9, 2023 " class="align-text-top noRightClick twitterSection" data=" ">

ਪਾਕਿਸਤਾਨੀ ਕੁੜੀ ਦੀ ਬੋਲਤੀ ਬੰਦ ਹੋ ਗਈ: ਪਾਕਿਸਤਾਨੀ ਲੜਕੀ ਨੇ ਲਿਖਿਆ ਕਿ ਜੇਕਰ ਭਾਰਤ ਦੀ ਸੁਪਰੀਮ ਕੋਰਟ ਆਜ਼ਾਦ ਹੈ ਤਾਂ ਉਹ ਉਸ ਨੂੰ ਨਿਆਂ ਜ਼ਰੂਰ ਦੇਵੇਗੀ। ਇਸ 'ਤੇ ਜਵਾਬ ਦਿੰਦੇ ਹੋਏ ਦਿੱਲੀ ਪੁਲਿਸ ਨੇ ਲਿਖਿਆ ਕਿ ਸਾਨੂੰ ਡਰ ਹੈ ਕਿ ਪਾਕਿਸਤਾਨ ਵਿਚ ਅਜੇ ਸਾਡਾ ਅਧਿਕਾਰ ਖੇਤਰ ਨਹੀਂ ਹੈ। ਅੱਗੇ, ਦਿੱਲੀ ਪੁਲਿਸ ਨੇ ਲਿਖਿਆ- ਵੈਸੇ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਹਾਡੇ ਦੇਸ਼ ਵਿੱਚ ਇੰਟਰਨੈਟ ਬੰਦ ਹੋ ਗਿਆ ਹੈ, ਤੁਸੀਂ ਕਿੱਥੋਂ ਟਵੀਟ ਕਰ ਰਹੇ ਹੋ? ਦਿੱਲੀ ਪੁਲਿਸ ਦੇ ਇਸ ਜਵਾਬ ਤੋਂ ਬਾਅਦ ਇੰਝ ਲੱਗ ਗਿਆ ਕਿ ਪਾਕਿਸਤਾਨੀ ਕੁੜੀ ਦੀ ਬੋਲਤੀ ਬੰਦ ਹੋ ਗਈ।

ਪਾਕਿਸਤਾਨੀ ਕੁੜੀ ਸਹਿਰ ਸ਼ਿਨਵਾਰੀ ਨੇ ਆਪਣੇ ਟਵਿੱਟਰ ਪ੍ਰੋਫਾਈਲ 'ਤੇ ਖੁਦ ਨੂੰ ਇੱਕ ਅਦਾਕਾਰਾ ਅਤੇ ਸਮਾਜਿਕ ਕਾਰਕੁਨ ਦੱਸਿਆ ਹੈ। ਉਹ ਯੂਟਿਊਬਰ ਵੀ ਹੈ। ਉਹ ਟਵਿੱਟਰ 'ਤੇ ਭਾਰਤ ਅਤੇ ਹਿੰਦੂਵਾਦ ਦੇ ਵਿਰੋਧ 'ਚ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਇਸ ਟਵੀਟ ਤੋਂ ਬਾਅਦ ਲੋਕ ਕੁੜੀ ਨੂੰ ਟ੍ਰੋਲ ਕਰ ਰਹੇ ਹਨ, ਕੁੜੀ ਇਸ ਚਰਚਾ ਵਿਚ ਗਾਇਬ ਹੀ ਹੋ ਗਈ ਇਸ ਟਵੀਟ ਤੋਂ ਬਾਅਦ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਦਿਲੀ ਪੁਲਿਸ ਦੀ ਤਰੀਫ ਹਰ ਕੋਈ ਕਰ ਰਿਹਾ ਹੈ

  1. Pak's Former CM Imran khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗਿਰਫ਼ਤਾਰ, ਜਾਣੋ ਕਿਸ ਮਾਮਲੇ 'ਚ ਹੋਈ ਕਾਰਵਾਈ
  2. Imran Khan Arrested: ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਸਮਰਥਕਾਂ ਵੱਲੋਂ ਫੌਜ ਦੇ ਹੈੱਡਕੁਆਰਟਰ 'ਤੇ ਹਮਲਾ
  3. Former PMs have been arrested: ਇਮਰਾਨ ਖਾਨ ਹੀ ਨਹੀਂ,ਪਾਕਿਸਤਾਨ 'ਚ 7 ਸਾਬਕਾ ਪ੍ਰਧਾਨ ਮੰਤਰੀਆਂ ਨੇ ਖਾਧੀ ਹੈ ਜੇਲ੍ਹ ਦੀ ਹਵਾ, ਭੁੱਟੋ ਨੂੰ ਹੋਈ ਸੀ ਫਾਂਸੀ
Pakistani actress made such a demand from India, Delhi Police stopped speaking in a tweet
Delhi Police trending :ਪਾਕਿਸਤਾਨ ਦੇ ਹਲਾਤਾਂ ਵਿਚਾਲੇ ਆਇਆ ਇਕ ਅਜਿਹਾ ਟਵੀਟ ਕਿ ਦਿੱਲੀ ਪੁਲਿਸ ਬਣੀ ਚਰਚਾ ਦਾ ਵਿਸ਼ਾ

ਪਾਕਿਸਤਾਨ ਦਾ ਮਜ਼ਾਕ ਉਡਾ ਰਹੇ : ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਹੁਸੈਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਦੇਸ਼ 'ਚ ਹੰਗਾਮਾ ਹੋਣ ਤੋਂ ਬਾਅਦ ਉੱਥੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਟਵਿਟਰ 'ਤੇ ਪਾਕਿਸਤਾਨੀ ਲੜਕੀ ਦੇ ਮੈਸੇਜ ਤੋਂ ਬਾਅਦ ਜ਼ਿਆਦਾਤਰ ਲੋਕ ਪੁੱਛ ਰਹੇ ਸਨ ਕਿ ਇੰਟਰਨੈੱਟ ਡਾਊਨ ਹੋਣ 'ਤੇ ਉਹ ਕਿੱਥੋਂ ਟਵੀਟ ਕਰ ਰਹੀ ਹੈ। ਲੋਕ ਪਾਕਿਸਤਾਨ 'ਚ ਇੰਟਰਨੈੱਟ 'ਤੇ ਪਾਬੰਦੀ ਅਤੇ ਇਸ ਨੂੰ ਲਾਗੂ ਕਰਨ ਲਈ ਪਾਕਿਸਤਾਨ ਦਾ ਮਜ਼ਾਕ ਉਡਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਜਦੋਂ ਪੇਟ 'ਚ ਖਾਣਾ ਨਹੀਂ ਹੁੰਦਾ ਤਾਂ ਦਿਮਾਗ ਇਸ ਤਰ੍ਹਾਂ ਖਰਾਬ ਹੋ ਜਾਂਦਾ ਹੈ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਪਾਕਿਸਤਾਨ ਹੈ। ਇੱਥੇ ਸਭ ਕੁਝ ਸੰਭਵ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.