ETV Bharat / international

ਜਾਣੋ: ਆਖਰ ਚੀਨ ਤਾਲਿਬਾਨ ਦੀ ਕਿਉਂ ਕਰ ਰਿਹੈ ਹਮਾਇਤ - ਬੈਲਟ ਐਂਡ ਰੋੜ ਇਨੀਸ਼ੀਏਿਟਵ ਦੇ ਲਈ ਵੀ ਜਰੂਰੀ ਹੈ ਅਫਗਾਨਿਸਤਾਨ:

ਅਫਗਾਨਿਸਤਾਨ ਵਿੱਚ ਤਾਲਿਬਾਨੀ ਸ਼ਾਸਨ ਤੋਂ ਬਾਅਦ ਕਈ ਦੇਸ਼ਾਂ ਵਿੱਚ ਆਪਣੀਆਂ ਅੰਬੈਸੀਆਂ ਬੰਦ ਕਰ ਦਿੱਤੀਆਂ ਹਨ, ਪਰ ਚੀਨ ਦੀ ਏਜੰਸੀ ਕੰਮ ਕਰ ਰਹੀ ਹੈ। ਚੀਨ ਦੇ ਬੁਲਾਰੇ ਤਾਲਿਬਾਨੀ ਸ਼ਾਸਨ ਨੂੰ ਮਾਨਤਾ ਦੇਣ ਦਾ ਸੁਨੇਹਾ ਦੇ ਚੁੱਕੇ ਹਨ। ਚੀਨ ਨੇ ਤਾਲਿਬਾਨ 1.0 ਨੂੰ ਮਾਨਤਾ ਨਹੀਂ ਦਿੱਤੀ ਸੀ। ਇਸ ਵਾਰ ਆਖਰ ਚੀਨ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੀ ਜਲਦੀ ਵਿੱਚ ਕਿਉਂ ਹੈ?

why china
why china
author img

By

Published : Aug 19, 2021, 4:47 PM IST

ਹੈਦਰਾਬਾਦ: ਤਾਲਿਬਾਨ ਨੇ ਅਜੇ ਕਾਬੁਲ 'ਤੇ ਕਬਜੇ ਉਪਰੰਤ ਅਫਗਾਨਿਸਤਾਨ ਵਿੱਚ ਸਰਕਾਰ ਨਹੀਂ ਬਣਾਈ ਹੈ ਪਰ ਚੀਨ ਮਾਨਤਾ ਦੇਣ ਦੇ ਲਈ ਉਤਸੁਕ ਹੈ। ਚੀਨ ਨੇ ਆਪਣੇ ਬਿਆਨ ਵਿਚ ਤਾਲਿਬਾਨ ਦੇ ਨਾਲ ਤਾਲਮੇਲ ਦੀ ਸ਼ੁਹਿੱਰਦਤਾ ਵੀ ਜਿਤਾ ਦਿੱਤੀ ਹੈ। ਹਾਲਾਂਕਿ ਤਾਲਿਬਾਨ ਨੂੰ ਕੂਟਨੀਤਕ ਮਾਨਤਾ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜ਼ਿਆਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਰਕਾਰ ਬਣਨ ਤੋ ਬਾਅਦ ਹੀ ਉਨ੍ਹਾਂ ਦਾ ਦੇਸ਼ ਇਸ ਬਾਰੇ ਫੈਸਲਾ ਕਰੇਗਾ।

  • Chinese Embassy in #Afghanistan is working as usual. Most Chinese nationals had been arranged to return to China previously and some chose to stay. The embassy is in touch with those who stay and they are safe, Chinese FM spokesperson Hua Chunying said Mon. pic.twitter.com/ABniUz2OMH

    — Global Times (@globaltimesnews) August 16, 2021 " class="align-text-top noRightClick twitterSection" data=" ">

ਅਫਗਾਨਿਸਤਾਨ ਹੁਣ ਚੀਨ ਦੇ ਲਈ ਖੁੱਲ੍ਹਾ ਮੈਦਾਨ ਹੈ, ਕੋਈ ਨਹੀਂ ਹੈ ਟੋਕਣ ਵਾਲਾ: ਤਾਲਿਬਾਨ ਦੇ ਪ੍ਰਤੀ ਚੀਨ ਦੀ ਹਮਦਰਦੀ ਦੇ ਕਈ ਆਰਥਕ ਤੇ ਸਮਾਜਕ ਕਾਰਣ ਹਨ। ਪਿਛਲੇ 20 ਸਾਲਾਂ ਤੱਕ ਅਮਰੀਕਾ ਅਫਗਾਨਿਸਤਾਨ ਵਿੱਚ ਪਹਿਰੇਦਾਰੀ ਕਰ ਰਿਹਾ ਸੀ। ਹਾਮਿਦ ਕਰਜਈ ਅਤੇ ਅਸਰਫ ਗਨੀ ਦੀ ਸਰਕਾਰ ਵਿੱਚ ਅਮਰੀਕੀ ਡਿਪਲੋਮੈਸੀ ਦਾ ਦਖਲ ਸੀ। ਉਥੇ ਅਮਰੀਕੀ ਫੌਜ ਦੀ ਮੌਜੂਦਗੀ ਨਾਲ ਵੀ ਚੀਨ ਪ੍ਰੇਸ਼ਾਨ ਸੀ। ਅਫਗਾਿਸਤਾਨ ਹੁਣ ਚੀਨ ਦੇ ਲਈ ਯੂਰਪ ਅਤੇ ਅਮਰੀਕੀ ਦੇਸ਼ਾਂ ਦੇ ਪ੍ਰਭਾਵ ਤੋਂ ਮੁਕਤ ਖੁੱਲ੍ਹਾ ਦੇਸ਼ ਹੈ, ਜਿੱਥੇ ਉਹ ਨਿਵੇਸ਼ ਦੀ ਬਦੌਲਤ ਅਰਬਾਂ ਡਾਲਰ ਦੇ ਕੁਦਰਤੀ ਸਰੋਤਾੰ ‘ਤੇ ਕਬਜਾ ਕਰ ਸਕਦਾ ਹੈ। ਇਸ ਤੋਂ ਇਲਾਵਾ ਚੀਨ ਦੀ ਪਹੁੰਚ ਕੇਂਦਰੀ ਏਸ਼ੀਆ ਵਿੱਚ ਹੋ ਜਾਏਗੀ, ਜਿੱਥੇ ਉਹ ਆਪਣੀ ਜਰੂਰਤਾਂ ਦੇ ਹਿਸਾਬ ਨਾਲ ਵੱਡੇ ਪੱਧਰ ‘ਤੇ ਢਾਂਚਾ ਵਿਕਸਤ ਕਰ ਸਕਦਾ ਹੈ।

ਜਾਣੋ: ਆਖਰ ਚੀਨ ਤਾਲਿਬਾਨ ਦੀ ਕਿਉਂ ਕਰ ਰਿਹੈ ਹਮਾਇਤ

ਜਮਹੂਰੀ ਅਫਗਾਨਿਸਤਾਨ ਨਾਲ ਚੀਨ ਨੇ ਨਿਵੇਸ਼ ਦੇ ਲਈ ਤਿੰਨ ਵੱਡੇ ਸਮਝੌਤੇ ਕੀਤੇ ਸੀ ਪਰ ਉਸ ‘ਤੇ ਅਮਲ ਨਹੀਂ ਕਰ ਸਕਿਆ ਸੀ। ਉਸ ਦੀ ਸਾਰੀਆਂ ਯੋਜਨਾਵਾਂ ਰੁਕੀਆਂ ਹੋਈਆਂ ਹਨ। ਰੇਲਵੇ ਲਾਈਨ, ਬਿਜਲੀ ਸਟੇਸ਼ਨ ਅਤੇ ਰਿਫਾਈਨਰੀ ਜਹੀਆਂ ਚਿਰਕਾਲੀ ਯੋਜਨਾਵਾਂ ‘ਤੇ ਠੋਸ ਕੰਮ ਸ਼ੁਰੂ ਨਹੀੰ ਕੀਤਾ। 2007 ਵਿੱਚ ਮੈਟਲਰਜੀਕਲ ਕਾਰਪੋਰੇਸ਼ਨ ਆਫ ਚਾਈਨਾ ਅਤੇ ਜਿਆਂਗਸ਼ੀ ਕੌਪਰ ਨੇ ਮੈਸ ਅਨਾਇਕ ਖੇਤਰ ਵਿੱਚ ਤਾਂਬੇ ਦੀ ਖਦਾਨ ਦੇ ਵਿਕਾਸ ਅਤੇ ਦੋਹਣ ਦੇ ਲਈ ਸਭ ਤੋਂ ਵੱਧ ਬੋਲੀ ਲਗਾ ਕੇ 30 ਸਾਲ ਦੇ ਲਈ ਟੈਂਡਰ ਹਾਸਲ ਕੀਤਾ ਸੀ। ਇਹ ਖਦਾਨ ਕਾਬੁਲ ਤੋਂ ਸਿਰਫ 25 ਮੀਲ ਦੂਰ ਹੈ ਅਤੇ ਤਾਲਿਬਾਨ ਨੇ ਚੀਨ ‘ਤੇ ਹਮਲਾ ਨਾ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਚੀਨ ਨੇ ਇਸ ਨੂੰ ਚਲਾਉਣਾ ਬੰਦ ਕਰ ਦਿੱਤਾ।

2007 ਵਿੱਚ ਜਦੋੰ 2.83 ਬੀਲੀਅਨ ਡਾਲਰ ਦੇ ਇਸ ਸੌਦੇ ‘ਤੇ ਹਸਤਾਖਰ ਕੀਤੇ ਗਏ ਸੀ, ਉਦੋਂ ਤੋਂ ਅਫਗਾਨਿਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਮੰਨਿਆ ਜਾਂਦਾ ਹੈ। ਪੁਰਾਣੇ ਕਰਾਰ ਦੇ ਮੁਤਾਬਕ ਹੁਣ ਚੀਨ ਨੂੰ ਇਸ ਖਦਾਨ ‘ਤੇ ਕੰਮ ਕਰਨ ਦੇ ਲਈ ਸਿਰਫ 14 ਸਾਲ ਦਾ ਸਮਾਂ ਮਿਲੇਗਾ, ਜਿਸ ਵਿੱਚ ਇਸ ਵੱਡੇ ਨਿਵੇਸ਼ ਦੇ ਹਿਸਾਬ ਨਾਲ ਘੱਟ ਆਮਦਨੀ ਹੋਵੇਗੀ। ਮਾਹਰ ਮੰਨਦੇ ਹਨ ਕਿ ਚੀਨ ਹੁਣ ਤਾਲਿਬਾਨ 2.0 ਨਾਲ ਨਵੇਂ ਸਿਰੇ ਤੋਂ ਗੱਲਬਾਤ ਕਰੇਗਾ।

ਅਫਗਾਨਿਸਤਾਨ ਦੇ ਅਰਬਾਂ ਦੇ ਮਿਨਰਲ ‘ਤੇ ਚੀਨ ਦੀ ਨਜਰ: ਚੀਨ ਦੀ ਨਜਰ ਅਫਗਾਨਿਸਤਾਨ ਦੇ ਮਿਨਲਰ ਸਰੋਤਾਂ ‘ਤੇ ਹੈ। ਮੀਡੀਆ ਰੀਪੋਰਟਾਂ ਮੁਤਾਬਕ, ਅਮਰੀਕੀ ਜਿਓਲਾਜੀਕਲ ਸਰਵੇ ਤੋਂ ਬਾਅਦ ਖਣਿੱਜ ਖਜਾਨੇ ਦੀ ਅਨੁਮਾਨਤ ਕੀਮਤ 3 ਟ੍ਰੀਲੀਅਨ ਡਾਲਰ ਆਂਕੀ ਗਈ ਸੀ, ਜਿਸ ਵਿੱਚੋੰ 420 ਬੀਲੀਅਨ ਡਾਲਰ ਕੀਮਤ ਦਾ ਲੋਹ ਅਯਸਕ ਹੈ। 274 ਬੀਲੀਅਨ ਡਾਲਰ ਦੇ ਤਾਂਬੇ ਦਾ ਭੰਡਾਰ ਵੀ ਹੈ। ਖਣਿੱਜ ਖਜਾਨੇ ਿਵਚ 25 ਬੀਲੀਅਨ ਡਾਲਰ ਦਾ ਸੋਨਾ, 81 ਬੀਲੀਅਨ ਡਾਲਰ ਦਾ ਨਾਈਓਬੀਅਮ ਅਤੇ 50 ਬੀਲੀਅਨ ਡਾਲਰ ਦਾ ਕੋਬਾਲਟ ਵੀ ਸ਼ਾਮਲ ਹੈ। ਤਾਲਿਬਾਨ 2.0 ਦੇ ਦੌਰਾਨ ਚੀਨ ਅਤੇ ਰੂਸ ਅਜਿਹੇ ਦੇਸ਼ ਹੋਣਗੇ, ਜਿਹਡ਼ੇ ਆਪਣੇ ਸਬੰਧਾਂ ਦੀ ਬਦੌਲਤ ਇਸ ਦੇ ਵਿਕਾਸ ਅਤੇ ਦੋਹਣ ਕਰਨ ਦੀ ਸਮਰੱਥਾ ਰੱਖਦੇ ਹਨ। ਯੂਰਪੀ ਦੇਸ਼ਾਂ ਦੇ ਵਪਾਰ ਦੇ ਪੱਧਰ ਤੱਕ ਪੁੱਜਣ ਤੋਂ ਪਹਿਲਾਂ ਤਾਲਿਬਾਨੀ ਸ਼ਾਸਨ ਨੂੰ ਮੰਜੂਰ ਦੇਣੀ ਹੋਵੇਗੀ।

ਬੈਲਟ ਐਂਡ ਰੋੜ ਇਨੀਸ਼ੀਏਿਟਵ ਦੇ ਲਈ ਵੀ ਜਰੂਰੀ ਹੈ ਅਫਗਾਨਿਸਤਾਨ: ਅਫਗਾਨਿਸਤਾਨ ਵਿੱਚ ਚੀਨ ਦਾ ਇੱਕ ਵੱਡਾ ਹਿੱਤ ਬੈਲਟ ਐਂਡ ਇਨੀਸ਼ੀਏਟਿਵ (ਬੀਆਰਆਈ) ਜਾਂ ‘ਵਨ ਬੈਲਟ, ਵਨ ਰੋੜ‘ (OBOR) ਵੀ ਹੈ। ਚੀਨ ਨੇ ਆਰਥਕ ਮੰਦੀ ਤੋਂ ਉਭਰਣ, ਬੇਰੁਜਗਾਰੀ ਘੱਟ ਕਰਨ ਅਤੇ ਅਰਥਚਾਰੇ ਵਿੱਚ ਜਾਨ ਪਾਉਣ ਦੇ ਵਾਅਦਿਆਂ ਦੇ ਨਾਲ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਸੀ। ਚੀਨ ਕੌਮਾਂਤਰੀ ‘ਬੈਲਟ ਐਂਡ ਰੋੜ ਇਨੀਸ਼ੀਏਟਿਵ‘ ਦੇ ਤਹਿਤ ਅਫਗਾਨਿਸਤਾਨ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਲਈ ਡੀਲ ਕਰਨ ਵਾਲਾ ਹੈ। ਚੀਨ ਦੀ ਪਹਿਲਾਂ ਤੋਂ ਪੇਸ਼ਕਸ ਹੈ ਕਿ ਬੀਆਰਆਈ ਯੋਜਨਾ ਦੇ ਤਹਿਤ ਕਾਬੁਲ ਤੋਂ ਪੇਸ਼ਾਵਰ ਤੱਕ ਇੱਕ ਐਕਸਪ੍ਰੈਸ ਹਾਈਵੇ ਬਣਾਇਆ ਜਾਵੇਗਾ ਅਤੇ ਪੇਸ਼ਾਵਰ ਵਿੱਚ ਆ ਕੇ ਸੀਪੈਕ ਨਾਲ ਜੁੜੇ ਜਾਵੇਗਾ। ਇਸ ਪ੍ਰੋਜੈਕਟ ਨੂੰ ਲੈ ਕੇ ਚੀਨ ਦੀ ਅਫਗਾਨਿਸਤਾਨ ਦੀ ਪੁਰਾਣੀ ਸਰਕਾਰ ਨਾਲ ਗੱਲ ਚਲ ਰਹੀ ਸੀ, ਤਾਲਿਬਾਨੀ ਸ਼ਾਸਨ ਨੂੰ ਛੇਤੀ ਮੰਜੂਰੀ ਦੇ ਕੇ ਚੀਨ ਇਸ ਡੀਲ ਨੂੰ ਅੰਤਮ ਰੂਪ ਦੇਣਾ ਚਾਹੁੰਦਾ ਹੈ।

ਉਈਗੁਰ ਮੁਸਲਮਾਨਾਂ ‘ਤੇ ਤਾਲਿਬਾਨ ਦੀ ਦਖ਼ਲ ਅੰਦਾਜੀ ਨਹੀਂ ਚਾਹੁੰਦਾ ਹੈ ਚੀਨ: ਚੀਨ ਦੀ ਅਫਗਾਨਿਸਤਾਨ ਦੇ ਨਾਲ 76 ਕਿਲੋਮੀਟਰ ਦੀ ਸੀਮਾ ਲੱਗਦੀ ਹੈ। ਅਫਗਾਨਿਸਤਾਨ ਦਾ ਬੜਾਕਖਸ਼ਾਨ ਖੇਤਰ ਅਤੇ ਚੀਨ ਦੇ ਸ਼ਿਨਜਿਆਂਗ ਸੂਬੇ ਦੀ ਸੀਮਾ ‘ਤੇ ਪੂਰਵੀ ਤੁਰਕੀਸਤਾਨ ਇਸਲਾਮਿਕ ਮੂਵਮੈਂਟ (ETIM) ਦਾ ਠਿਕਾਣਾ ਮੰਨਿਆ ਜਾਂਦਾ ਹੈ। ਇਹ ਗਰੁੱਪ ਚੀਨ ਵਿੱਚ ਵੀਗਰ ਮੁਸਲਮਾਨਾਂ ‘ਤੇ ਹੋ ਰਹੇ ਜੁਲਮ ਦੇ ਵਿਰੁੱਧ ਹੈ। ਤਾਲਿਬਾਨ ਵੀ ਪਹਿਲਾਂ ਇਸ ਦੀ ਹਮਾਇਤ ਕਰਦਾ ਰਿਹਾ ਹੈ। ਪੂਰਵੀ ਤੁਰਕੀਸਤਾਨ ਇਸਲਾਮਿਕ ਮੂਵਮੈਂਟ ਸ਼ਿਨਜਿਆਂਗ ਦੀ ਆਜਾਦੀ ਦੇ ਲਈ ਲੜ ਰਿਹਾ ਹੈ, ਜਿੱਥੇ 10 ਮੀਲੀਅਨ ਊਈਗੁਰ ਮੁਸਲਮਾਨ ਰਹਿੰਦੇ ਹਨ। ਚੀਨ ਨੂੰ ਸ਼ੰਕਾ ਹੈ ਕਿ ਤਾਲਿਬਾਨ ਦੇ ਕਾਰਨ ਸ਼ਿਨਜਿਆਂਗ ਵਿੱਚ ਉਈਗੁਰ ਵਿਦਰੋਹੀਆਂ ਨੂੰ ਬੜ੍ਹਾਵਾ ਮਿਲ ਸਕਦਾ ਹੈ। ਜੁਲਾਈ ਵਿੱਚ ਤਾਲਿਬਾਨ ਦੇ ਇੱਕ ਵਫਦ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਤਿਆਨਜਿਨ ਵਿੱਚ ਮੁਲਾਕਾਤ ਕੀਤੀ ਸੀ। ਇਸ ਦੌਰਾਨ ਚੀਨ ਨੇ ਨਿਵੇਸ਼ ਅਤੇ ਆਰਥਕ ਮਦਦ ਦੇ ਬਦਲੇ ਸਰਤ ਰੱਖੀ ਸੀ ਕਿ ਤਾਲਿਬਾਨ ਨੂੰ ਪੂਰਵੀ ਤੁਰਕੀਸਤਾਨ ਇਸਲਾਮਿਕ ਮੂਵਮੈਂਟ ਨਾਲ ਸਬੰਧ ਤੋੜਨੇ ਹੋਣਗੇ ਅਤੇ ਉਈਗੁਰ ਮੁਸਲਮਾਨਾਂ ਦੇ ਹਾਲਾਤ ‘ਤੇ ਚੁੱਪ ਰਹਿਣਾ ਹੋਵੇਗਾ।

ਭਾਰਤ ਦੇ ਰਸਤੇ ਬੰਦ ਕਰਨ ਦੀ ਯੋਜਨਾ: ਚੀਨ ਦੀਸ ਸਰਕਾਰ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਜਿੱਤ ਨੂੰ ਭਾਰਤ ਦੀ ਹਾਰ ਦੇ ਤੌਰ ‘ਤੇ ਵੀ ਵੇਖ ਰਹੀ ਹੈ। ਜੇਕਰ ਉਹ ਤਾਲਿਬਾਨ ਨਾਲ ਸਬੰਧ ਮਜਬੂਤ ਕਰ ਲੈਂਦਾ ਹੈ ਤਾਂ ਭਾਰਤ ਦੇ ਰਸਤੇ ਮੱਧ ਏਸ਼ੀਆ ਦੇ ਲਈ ਬੰਦ ਹੋ ਜਾਣਗੇ। ਨਾਲ ਹੀ ਭਾਰਤ ਨੂੰ ਵਿੱਤੀ ਨੁਕਸਾਨ ਵੀ ਹੋਵੇਗਾ। ਤਾਲਿਬਾਨ ਨੇ ਭਾਰਤ ਨਾਲ ਇੰਪੋਰਟ ਤੇ ਐਕਸਪੋਰਟ ‘ਤੇ ਪਾਬੰਦੀ ਲਗਾ ਦਿੱਤੀ ਹੈ। 2021 ਵਿੱਚ ਹੀ ਭਾਰਤ ਦਾ ਐਕਸਪੋਰਟ 835 ਮੀਲੀਅਨ ਡਾਲਰ ਸੀ, ਜਦੋੰਕਿ 510 ਮੀਲੀਅਨ ਡਾਲਰ ਦਾ ਐਕਸਪੋਰਟ ਹੈ। ਇਸ ਤੋਂ ਇਲਾਵਾ ਭਾਰਤ ਨੇ ਲਗਭਗ 400 ਯੋਜਨਾਵਾਂ ਵਿੱਚ 3 ਬੀਲੀਅਨ ਡਾਲਰ ਨਿਵੇਸ਼ ਕੀਤਾ ਹੈ।

ਮਾਹਰ ਚੀਨ ਦੀ ਤੱਤਕਾਲੀ ਨੀਤੀ ਨੂੰ ਟਿਕਾਊ ਨਹੀਂ ਮੰਨਦੇ। ਅਜਿਹਾ ਮੰਨਣਾ ਹੈ ਕਿ ਭਾਵੇਂ ਚੀਨ ਆਰਥਕ ਪੱਖੋਂ ਫਾਇਦਾ ਚੁੱਕ ਲਵੇ, ਪਰ ਉਈਗੁਰ ਮੁਸਲਮਾਨਾਂ ਦਾ ਮਾਮਲਾ ਉਸ ਦੇ ਲਈ ਜਰੂਰ ਸਿਰ ਦਰਦ ਬਣੇਗਾ। ਚੀਨ ਆਪਣੀ ਕਠੋਰ ਨੀਤੀ ਨਾਲ ਤਾਲਿਬਾਨ ਨੂੰ ਕਾਬੂ ਨਹੀੰ ਕਰ ਸਕੇਗਾ।

ਇਹ ਵੀ ਪੜ੍ਹੋ: ਜਾਣੋ, ਕੀ ਹੈ ਸ਼ਰੀਆ ਕਾਨੂੰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.