ETV Bharat / international

ਵੀਡੀਓ ਵਾਇਰਲ, ਜਹਾਜ ਦੀ ਸੀਟ ਲਈ ਮਾਂ ਧੀ ਹੋਏ ਘਸੁੰਨ ਮੁੱਕੀ !

ਮਾਂ ਅਤੇ ਧੀ ਫਲਾਈਟ ਵਿੱਚ ਦਾਖਲ ਹੋਏ ਤਾਂ ਉੱਥੇ ਸੀਟ ਨੂੰ ਲੈ ਕੇ ਹੰਗਾਮਾ ਹੋ ਗਿਆ। ਸਥਿਤੀ ਅਜਿਹੀ ਬਣ ਗਈ ਕਿ ਹਵਾਈ ਅੱਡੇ 'ਤੇ ਉਡਾਣ ਇਕ ਘੰਟੇ ਤੱਕ ਰੁੱਕੀ ਰਹੀ

ਵੀਡੀਓ ਵਾਇਰਲ, ਜਹਾਜ ਦੀ ਸੀਟ ਲਈ ਮਾਂ ਧੀ ਹੋਏ ਘਸੁੰਨ ਮੁੱਕੀ !
ਵੀਡੀਓ ਵਾਇਰਲ, ਜਹਾਜ ਦੀ ਸੀਟ ਲਈ ਮਾਂ ਧੀ ਹੋਏ ਘਸੁੰਨ ਮੁੱਕੀ !
author img

By

Published : Aug 12, 2021, 5:31 PM IST

ਹੈਦਰਾਬਾਦ: ਵੱਡੇ ਸ਼ਹਿਰਾਂ ਵਿੱਚ ਅਕਸਰ ਹੀ ਬੱਸ ਦੀ ਸੀਟ ਜਾਂ ਹੋਰ ਸਰਕਾਰੀ ਵਾਹਨਾਂ ਦੀ ਸੀਟ ਨੂੰ ਲੈ ਕੇ ਹੰਗਾਮਾ ਹੋ ਜਾਂਦਾ ਹੈ। ਇੱਥੋਂ ਤਕ ਕਿ ਲੜਾਈ ਵੀ ਹੋ ਜਾਂਦੀ ਹੈ। ਜੇਕਰ ਜ਼ਹਾਜ ਦੀ ਸੀਟ ਲਈ ਹੰਗਾਮਾ ਹੋਵੇ ਤਾਂ ਇਹ ਇੱਕ ਵੱਡੀ ਗੱਲ ਹੋਵੇਗੀ।

ਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਂ ਅਤੇ ਧੀ ਫਲਾਈਟ ਵਿੱਚ ਦਾਖਲ ਹੋਏ ਤਾਂ ਉੱਥੇ ਸੀਟ ਨੂੰ ਲੈ ਕੇ ਹੰਗਾਮਾ ਹੋ ਗਿਆ। ਸਥਿਤੀ ਅਜਿਹੀ ਬਣ ਗਈ ਕਿ ਹਵਾਈ ਅੱਡੇ 'ਤੇ ਉਡਾਣ ਇਕ ਘੰਟੇ ਤੱਕ ਰੁੱਕੀ ਰਹੀ

ਦਰਅਸਲ, ਇਹ ਘਟਨਾ ਸਾਊਥਵੈਸਟ ਏਅਰਲਾਈਨ ਦੀ ਹੈ। 'ਦਿ ਮਿਰਰ' ਦੀ ਇੱਕ ਰਿਪੋਰਟ ਦੇ ਅਨੁਸਾਰ ਮਾਂ ਅਤੇ ਧੀ ਯਾਤਰਾ ਕਰਨ ਲਈ ਕੈਲੀਫੋਰਨੀਆ ਦੇ ਸੈਕਰਾਮੈਂਟੋ ਏਅਰਪੋਰਟ ਤੋਂ ਫਲਾਈਟ ਵਿੱਚ ਸਵਾਰ ਹੋਇਆ। ਪਹਿਲਾਂ ਤਾਂ ਦੋਵੇਂ ਜਹਾਜ਼ ਵਿੱਚ ਦੇਰ ਨਾਲ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਤੋਂ ਯਾਤਰੀਆਂ ਨੂੰ ਸੀਟ ਛੱਡਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਵੇਂ ਗੁੱਸੇ ਵਿੱਚ ਆ ਗਈਆਂ

ਅਚਾਨਕ ਫਲਾਈਟ ਵਿੱਚ ਹਲਚਲ ਮੱਚ ਗਈ। ਇਕ ਕਰੂ ਮੈਂਬਰ ਨੇ ਦੋਵਾਂ ਨੂੰ ਸਮਝਾਇਆ ਪਰ ਮਾਂ ਅਤੇ ਧੀ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਮਾਂ-ਧੀ ਵੱਲੋਂ ਸੀਟ ਬਦਲਣ ਦੀ ਜ਼ਿੱਦ ਕਰਨ ਕਾਰਨ ਫਲਾਈਟ ਇੱਕ ਘੰਟਾ ਏਅਰਪੋਰਟ 'ਤੇ ਖੜ੍ਹੀ ਰਹੀ। ਦੋਵਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਯਾਤਰੀਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

ਫਿਲਹਾਲ ਇਨ੍ਹਾਂ ਦੋਵਾਂ ਕਾਰਨ ਫਲਾਈਟ ਇੱਕ ਘੰਟੇ ਲਈ ਰੁਕੀ ਹੋਈ। ਜਿਸ ਕਾਰਨ ਹੋਰ ਯਾਤਰੀ ਪਰੇਸ਼ਾਨ ਹੋ ਰਹੇ ਸਨ। ਇਸ ਤੋਂ ਬਾਅਦ ਦੋਵਾਂ ਨੂੰ ਇਸ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਸ ਨਾਲ ਦੂਜੇ ਯਾਤਰੀਆਂ ਨੇ ਬਹੁਤ ਰਾਹਤ ਮਹਿਸੂਸ ਕੀਤੀ ਜਦੋਂ ਉਹ ਦੋਵੇਂ ਫਲਾਈਟ ਤੋਂ ਉਤਰ ਗਈਆਂ ਅਤੇ ਸਾਰਿਆਂ ਨੇ ਤਾੜੀਆਂ ਮਾਰੀਆਂ।

ਇਹ ਵੀ ਪੜ੍ਹੋ:-ਕੀ ਸੱਚਮੁੱਚ ਪੰਜਾਬ ‘ਤੇ ਮੰਡਰਾ ਰਿਹਾ ਹੈ ਖਤਰਾ ? ਵੇਖੋ ਇਹ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.