ETV Bharat / international

ਆਸਟ੍ਰੀਆ: ਵਿਏਨਾ 'ਚ ਅੱਤਵਾਦੀ ਹਮਲਾ, 7 ਦੀ ਮੌਤ, 15 ਜ਼ਖ਼ਮੀ - Terrorist attack

ਆਸਟ੍ਰੀਆ ਦੀ ਰਾਜਧਾਨੀ ਵਿਏਨਾ 'ਚ ਦੋ ਅੱਤਵਾਦੀਆਂ ਨੇ ਜਸ਼ਨ ਮਨਾ ਰਹੇ ਲੋਕਾਂ 'ਤੇ ਗੋਲੀਬਾਰੀ ਕਰ ਦਿੱਤੀ। ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋਏ ਹਨ।

ਵਿਏਨਾ 'ਚ ਅੱਤਵਾਦੀ ਹਮਲਾ, 2 ਦੀ ਮੌਤ, 15 ਜ਼ਖ਼ਮੀ

author img

By

Published : Nov 3, 2020, 10:33 AM IST

Updated : Nov 3, 2020, 11:03 AM IST

ਵਿਏਨਾ: ਆਸਟ੍ਰੀਆ ਦੀ ਰਾਜਧਾਨੀ ਵਿਏਨਾ 'ਚ ਕਈ ਥਾਵਾਂ 'ਚ ਹੋਏ ਅੱਤਵਾਦੀ ਹਮਲਿਆਂ 'ਚ 7 ਲੋਕਾਂ ਦੀ ਮੌਤ ਹੋ ਗਈ ਤੇ 15 ਲੋਕ ਜਖ਼ਮੀ ਹੋ ਗਏ। ਪੁਲਿਸ ਨੇ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ।

  • Terrorist attack in #Vienna with 7 dead confirmed and several injured. Attack took place in several locations around #Austria’s capital. The city synagogue was also targeted. Comprehensive anti-terror operation taking undergoing.#terrorism pic.twitter.com/smmlYmHnNf

    — Alexandre Krauss (@AlexandreKrausz) November 2, 2020 " class="align-text-top noRightClick twitterSection" data=" ">

ਘਟਨਾ ਉਸ ਸਮੇਂ ਹੋਈ ਜਦੋਂ ਦੋ ਹਮਲਾਵਰਾਂ ਨੇ ਜਸ਼ਨ ਮਨਾ ਰਹੇ ਕੁੱਝ ਲੋਕਾਂ ਦੀ ਭੀੜ 'ਤੇ ਨਿਸ਼ਾਨਾ ਸਾਧਿਆ। ਇੱਕ ਹਮਲਾਵਰ ਨੇ ਫਾਈਰਿੰਗ ਕੀਤੀ ਜਿਸ 'ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ।

  • Deeply shocked and saddened by the dastardly terror attacks in Vienna. India stands with Austria during this tragic time. My thoughts are with the victims and their families.

    — Narendra Modi (@narendramodi) November 3, 2020 " class="align-text-top noRightClick twitterSection" data=" ">

ਆਸਟ੍ਰੀਆ ਦੇ ਚਾਂਸਲਰ ਸੇਬੇਸਟਿਅਨ ਕੁਰਜ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਪੁਲਿਸ, ਹਮਲਾਵਰਾਂ 'ਚੋਂ ਇੱਕ ਨੂੰ ਮਾਰਨ 'ਚ ਕਾਮਯਾਬ ਰਹੀ। ਅਸੀਂ ਕਦੇ ਵੀ ਅੱਤਵਾਦ ਤੋਂ ਡਰਾਂਗੇ ਨਹੀਂ ਤੇ ਇਸ ਤਰ੍ਹਾਂ ਦੇ ਹਮਲੇ ਨਾਲ ਹਰ ਤਰੀਕੇ ਨਾਲ ਲੜਾਂਗੇ। ਇਸ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ।

ਪੁਲਿਸ ਨੇ ਕਿਹਾ ਸ਼ਹਿਰ ਦੇ ਕੇਂਦਰ 'ਚ ਇੱਕ ਰਾਹ 'ਤੇ ਰਾਤ ਦੇ 8 ਵੱਜੇ ਕਈ ਰਾਉਂਡ ਫਾਈਰਿੰਗ ਹੋਈ ਤੇ ਸ਼ੂਟਿੰਗ ਤਕਰੀਬਨ 6 ਥਾਂਵਾਂ 'ਤੇ ਹੋਈ।

Last Updated : Nov 3, 2020, 11:03 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.