ETV Bharat / international

ਹਾਂਗਕਾਂਗ ਸੁਰੱਖਿਆ ਕਾਨੂੰਨ: ਯੂਐਸ ਦੀਆਂ ਪਾਬੰਦੀਆਂ ਕਾਰਨ ਚੀਨ 'ਚ ਅਮਰੀਕੀ ਡਾਲਰ ਦੀ ਹੋ ਸਕਦੀ ਹੈ ਕਮੀ

ਨਵੇਂ ਸੁਰੱਖਿਆ ਕਾਨੂੰਨ ਤੋਂ ਬਾਅਦ ਚੀਨ ਲਈ ਅਮਰੀਕਾ ਦੇ ਸਖ਼ਤ ਫੈਸਲੇ ਕਾਰਨ ਚੀਨ ਵਿੱਚ ਅਮਰੀਕੀ ਡਾਲਰ ਦੀ ਘਾਟ ਹੋ ਗਈ ਹੈ। ਇਸ ਕਾਰਨ ਹੁਣ ਸਥਿਤੀ ਹੋਰ ਵਿਗੜ ਸਕਦੀ ਹੈ।

us sanctions over hong kong security law
ਹਾਂਗਕਾਂਗ ਸੁਰੱਖਿਆ ਕਾਨੂੰਨ: ਯੂਐਸ ਦੀਆਂ ਪਾਬੰਦੀਆਂ ਕਾਰਨ ਚੀਨ 'ਚ ਅਮਰੀਕੀ ਡਾਲਰ ਦੀ ਹੋ ਸਕਦੀ ਹੈ ਕਮੀ
author img

By

Published : Jun 14, 2020, 12:23 PM IST

ਹਾਂਗ ਕਾਂਗ: ਨਵੇਂ ਸੁਰੱਖਿਆ ਕਾਨੂੰਨ ਤੋਂ ਬਾਅਦ ਚੀਨ ਲਈ ਅਮਰੀਕਾ ਦੇ ਸਖ਼ਤ ਫੈਸਲੇ ਕਾਰਨ ਚੀਨ ਵਿੱਚ ਅਮਰੀਕੀ ਡਾਲਰ ਦੀ ਘਾਟ ਹੋ ਗਈ ਹੈ। ਇਸ ਕਾਰਨ ਹੁਣ ਸਥਿਤੀ ਹੋਰ ਵਿਗੜ ਸਕਦੀ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸੁਰੱਖਿਆ ਉਪਕਰਣ ਵੱਲੋਂ ਵਧਦੇ ਖ਼ਤਰੇ ਦੇ ਉਪਾਵਾਂ ਦਾ ਐਲਾਨ ਕੀਤਾ ਸੀ।

ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਚੀਨੀ ਸੰਸਦ ਨੇ ਇੱਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆਂ ਭਰ 'ਚ ਮਰੀਜ਼ਾਂ ਦੀ ਗਿਣਤੀ 77.57 ਲੱਖ ਤੋਂ ਪਾਰ, 4.29 ਲੱਖ ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.