ETV Bharat / international

ਪਾਕਿਸਤਾਨ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, 17 ਮਰੇ - ਪਾਕਿਸਤਾਨ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ

ਪਾਕਿਸਤਾਨ ਦੇ ਰਾਵਲਪਿੰਡੀ ਨੇੜੇ ਪਾਕਿਸਤਾਨ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਦਰਜਨ ਦੇ ਨੇੜੇ ਜ਼ਖ਼ਮੀ ਹੋ ਗਏ ਹਨ।

ਫ਼ੋਟੋ।
author img

By

Published : Jul 30, 2019, 10:09 AM IST

Updated : Jul 30, 2019, 12:13 PM IST

ਚੰਡੀਗੜ੍ਹ: ਪਾਕਿਸਤਾਨ ਵਿੱਚ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਵਸਪਿੰਡੀ ਦੇ ਖੇਤਰ ਮੋਰਾ ਕਾਲੂ ਪਿੰਡ ਵਿੱਚ ਤੜਕਸਾਰ ਵਾਪਰਿਆ। ਇਸ ਹਾਦਸੇ ਵਿੱਚ 17 ਲੋਕਾਂ ਦੇ ਮਰਨ ਦੀ ਖ਼ਬਰ ਹੈ ਜਦ ਕਿ ਦੋ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਲੈਫ਼ ਕ. ਸਾਕਿਬ (ਪਾਇਲਟ) ਲੈਫ਼ ਕ. ਵਸੀਮ (ਪਾਇਲਟ),ਅਫ਼ਜ਼ਲ (ਨਾਇਬ ਸੂਬੇਦਾਰ), ਅਮੀਨ (ਹਵਲਦਾਰ) ਅਤੇ ਹਵਲਦਾਰ ਰਹਿਮਤ ਸ਼ਾਮਲ ਹਨ।

ਮਰਨ ਵਾਲਿਆਂ ਵਿੱਚ 5 ਵਿਅਕਤੀ ਕਰੂ ਦੇ ਮੈਂਬਰ ਦੱਸੇ ਜਾ ਰਹੇ ਹਨ ਅਤੇ ਬਾਕੀ ਸਥਾਨਕ ਲੋਕ ਹਨ। ਹਾਦਸੇ ਦੇ ਜ਼ਖ਼ਮੀਆਂ ਦੇ ਰਾਵਲਪਿੰਡੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਘਟਨਾ ਵਾਲੀ ਥਾਂ ਤੇ ਅੱਗ ਲੱਗ ਗਈ ਜਿਸ ਦੀ ਲਪੇਟ ਵਿੱਚ ਕਈ ਘਰ ਵੀ ਆ ਗਏ।

ਪਾਕਿ ਫ਼ੌਜ ਮੁਤਾਬਕ ਇਹ ਇੱਕ ਟ੍ਰੇਨਿੰਗ ਜਹਾਜ਼ ਸੀ ਜਿਸ ਦਾ ਕੰਟਰੋਲ ਗੁਆਉਂਣ ਕਰ ਕੇ ਇਹ ਹਾਦਸਾ ਵਾਪਰ ਗਿਆ।

Intro:Body:

pakistan plane crash

Conclusion:
Last Updated : Jul 30, 2019, 12:13 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.