ETV Bharat / international

ਕੈਮੀਕਲ ਬਲਾਸਟ ਕਾਰਨ 44 ਮੌਤਾਂ, 32 ਗੰਭੀਰ, 58 ਜ਼ਖ਼ਮੀ - punjab news

ਚੀਨ ਦੇ ਸ਼ਹਿਰ ਯਾਨਚੇਂਗ 'ਚ ਹੋਇਆ ਕੈਮੀਕਲ ਬਲਾਸਟ। ਧਮਾਕੇ 'ਚ 44 ਲੋਕਾਂ ਦੀ ਮੌਤ, 32 ਦੀ ਹਾਲਤ ਗੰਭੀਰ, 58 ਜ਼ਖ਼ਮੀ।

ਫ਼ਾਇਲ ਫ਼ੋਟੋ
author img

By

Published : Mar 22, 2019, 2:29 PM IST

Updated : Mar 22, 2019, 3:24 PM IST

ਯਾਨਚੇਂਗ: ਚੀਨ ਦੇ ਸ਼ਹਿਰ ਯਾਨਚੇਂਗ 'ਚ ਕੈਮੀਕਲ ਬਲਾਸਟ ਹੋ ਗਿਆ ਜਿਸ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀ ਨੇ ਦੱਸਿਆ ਕਿ 32 ਲੋਕਾਂ ਦੀ ਹਾਲਤ ਗੰਭੀਰ ਤੇ 58 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ।
ਐਮਰਜੈਂਸੀ ਪ੍ਰਬੰਧਨ ਵਿਭਾਗ ਮੁਤਾਬਕ ਘਟਨਾ ਵਾਲੀ ਥਾਂ ਤੋਂ 88 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਦਰਅਸਲ, ਬਲਾਸਟ ਵੀਰਵਾਰ ਨੂੰ ਜਿਯਾਂਗਸੂ ਦੇ ਯਾਨਚੇਂਗ ਸ਼ਹਿਰ ਦੇ ਉਦਯੋਗਿਕ ਪਾਰਕ 'ਚ ਹੋਇਆ ਸੀ। ਦੱਸ ਦਈਏ, ਚਸ਼ਮਦੀਦਾਂ ਨੇ ਦੱਸਿਆ ਕਿ ਪਲਾਂਟ 'ਚ ਹੋਏ ਧਮਾਕੇ ਕਾਰਨ ਕਈ ਇਮਾਰਤਾਂ ਵੀ ਡਿੱਗ ਗਈਆਂ ਜਿਨ੍ਹਾਂ 'ਚ ਕਈ ਮਜ਼ਦੂਰ ਦੱਬ ਗਏ ਹਨ।
ਇਸ ਤੋਂ ਇਲਾਵਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਚਕਨਾਚੂਰ ਹੋ ਗਈਆਂ। ਇਨ੍ਹਾਂ ਇਮਾਰਤਾਂ 'ਚ ਫ਼ਸੇ ਮਜ਼ਦੂਰਾਂ ਨੂੰ ਬਚਾਉਣ ਲਈ 928 ਕਰਮਚਾਰੀਆਂ ਅਤੇ 176 ਫਾਇਰ ਟਰੱਕਾਂ ਨੂੰ ਲਗਾਇਆ ਗਿਆ ਹੈ।
ਬੀਜਿੰਗ ਯੂਨੀਵਰਸਿਟੀ ਆਫ ਕੈਮੀਕਲ ਤਕਨਾਲੋਜੀ ਦੇ ਪ੍ਰੋਫ਼ੈਸਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਹਿਰੀਲੇ ਰਸਾਇਣਾਂਦੇ ਰਿਸਾਅ ਕਾਰਨ ਆਸ-ਪਾਸ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।

Intro:Body:

ਯਾਨਚੇਂਗ: ਚੀਨ ਦੇ ਸ਼ਹਿਰ ਯਾਨਚੇਂਗ 'ਚ ਕੈਮੀਕਲ ਬਲਾਸਟ 'ਚ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦਾ ਕਾਰਨ 32 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ 58 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ। ਐਮਰਜੈਂਸੀ ਪ੍ਰਬੰਧਨ ਵਿਭਾਗ ਮੁਤਾਬਿਕ ਘਟਨਾ ਸਥਾਨ ਤੋਂ 88 ਲੋਕਾਂ ਸੁਰੱਖਿਅਤ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਦਰਅਸਲ 'ਚ ਬਲਾਸਟ ਵੀਰਵਾਰ ਨੂੰ ਜਿਯਾਂਗਸੂ ਦੇ ਯਾਨਚੇਂਗ ਸ਼ਹਿਰ ਦੇ ਉਦਯੋਗਿਕ ਪਾਰਕ 'ਚ ਹੋਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪਲਾਂਟ 'ਚ ਹੋਏ ਧਮਾਕੇ ਕਾਰਨ ਕਈ ਇਮਾਰਤਾਂ ਵੀ ਡਿੱਗ ਗਈਆਂ ਜਿਸ 'ਚ ਕਈ ਮਜ਼ਦੂਰ ਵੀ ਦੱਬ ਹੈ। ਇਸ ਤੋਂ ਇਲਾਵਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਚਕਨਾਚੂਰ ਹੋ ਗਈਆਂ। ਰਾਹਤ ਬਚਾਅ ਕਾਰਜ ਲਈ 928 ਕਰਮਚਾਰੀਆਂ ਅਤੇ 176 ਫਾਇਰ ਟਰਕਾਂ ਨੂੰ ਲਗਾਇਆ ਗਿਆ ਹੈ।

ਬੀਜਿੰਗ ਯੂਨੀਵਰਸਿਟੀ ਆਫ ਕੈਮੀਕਲ ਟੈਕਨਾਲੋਜੀ ਦੇ ਪ੍ਰੋਫੈਸਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਹਿਰੀਲੇ ਰਸਾਈਣਾਂ ਦੇ ਰਿਸਾਅ ਕਾਰਨ ਆਸ ਪਾਸ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।

Conclusion:
Last Updated : Mar 22, 2019, 3:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.